Truth
ਈ ਤੂ ਕ੍ਰਦਾ ਕਿ ਫਿਰੇ ਸ਼ੀਸ਼ੇ tint ਕਰਕੇ
ਤੈਨੂੰ ਦੇਡੁੰ-ਗੀ proof ਵੇ print ਕਰਕੇ
ਵੇ ਤੂ ਕ੍ਰਦਾ ਕਿ ਫਿਰੇ ਸ਼ੀਸ਼ੇ tint ਕਰਕੇ
ਤੈਨੂੰ ਦੇਡੁੰ-ਗੀ proof ਵੇ print ਕਰਕੇ
ਓ ਏ ਪੱਥਰ ਕਿਥੇ ਟੁੱਟਦਾ ਸੀ ਮਾਰ ਮਾਰ ਕੇ ਹਥੌੜਿਆਂ ਨਾ
ਰੱਬ ਖੇਡ ਗਿਆ ਖੇਡ ਬੁਰੀ ਫੁੱਲ ਰੱਖੇ ਤੇ ਟੁੱਟ ਗਿਆ
ਜਿਯੋਨਦੇ ਜੀ ਮੈ ਮਰ ਜਾਣਾ ਜੇ ਰੱਬ ਮੇਰਾ ਮੈਥੋਂ ਛੁਟ ਗਯਾ
ਦਿਲਾਂ ਸੋਚ ਕੇ ਲੇਖ ਜਰਾ ਕੀ ਏਡਾ ਵੱਡਾ ਹੋਇਆ ਏ
ਸਾਡੇ ਤਿੰਨ੍ਹਾਂ ਸਾਲਾਂ ਪਿੱਛੋਂ ਰਾਤੀ ਬਹਿ ਕੇ ਰੋਯਾ ਏ
ਰਾਤੀ ਬਹਿ ਕੇ ਰੋਯਾ ਏ
ਏ ਪੱਥਰ ਕਿਥੇ ਟੁੱਟਦਾ ਸੀ ਮਾਰ ਮਾਰ ਕੇ ਹਥੌੜਿਆਂ ਨਾ
ਪੂਰੀ ਜਿੰਦਗੀ ਜੋਡੀ ਜਾਵਾਂ ਜੇ ਮੰਨਜੇ ਹੱਥ ਤੂੰ ਜੋੜਿਆਂ ਨਾ
ਮੰਨਜੇ ਹੱਥ ਤੂੰ ਜੋੜਿਆਂ ਨਾ
ਮੈਨੂੰ ਬਸ ਤੂੰ ਹੀ ਚਾਹੀਦੀ ਹੈ ਚਾਹੀਦੀ ਹਰ ਪਲ ਅੱਖਾਂ ਅੱਗੇ
ਤੈਨੂੰ ਕੇਹੜਾ ਪਤਾ ਨਹੀਂ ਸਾਰੇ ਮੇਰੇ ਲਾਗੇ ਹੀ ਨੇ
ਪਰ ਮੈਨੂੰ ਕੱਲੀ ਤੂੰ ਹੀ ਲੱਬੇ
ਮੈ ਕਿਹਾ ਸੀ ਮੈ ਰੋਣਾ ਨਹੀਂ ਮੈ ਆਪ ਹੈਰਾਨ ਕਯੋਂ ਹੋਇਆ ਏ
ਸਾਡੇ ਤਿੰਨ੍ਹਾਂ ਸਾਲਾਂ ਪਿੱਛੋਂ ਰਾਤੀ ਬਹਿ ਕੇ ਰੋਇਆ ਯਾਂ