Laarey

KULJIT SINGH, SANDEEP JALANDHARI

ਹਾਂ ਆ ਆ

ਸਾਨੂ ਤੇਰੇ ਮਿਥੇ ਮਿਥੇ ਲਾਰੇ ਮਾਰ ਗਏ
ਲੁਕ ਲੁਕ ਕੀਤੇ ਜੋ ਇਸ਼ਾਰੇ ਮਾਰ ਗੇ
ਸਾਨੂ ਤੇਰੇ ਮਿਥੇ ਮਿਥੇ ਲਾਰੇ ਮਾਰ ਗਏ
ਲੁਕ ਲੁਕ ਕੀਤੇ ਜੋ ਇਸ਼ਾਰੇ ਮਾਰ ਗੇ
ਉੱਤੋਂ ਮਾਰਦੀ ਐ ਮਿੱਠੀ ਮਿੱਠੀ ਸੰਗ ਸੋਣੀਏ
ਮਾਰਦੀ ਐ ਮਿੱਠੀ ਮਿੱਠੀ ਸੰਗ ਸੋਣੀਏ
ਮਿੱਤਰਾਂ ਦੀ ਤੇਰੇ ਉੱਤੇ ਅੱਖ ਟਿਕ ਗਈ
ਤੂੰ ਸਾਨੂ ਪੇਹਲੀ ਅਤੇ ਆਖਰੀ ਪਸੰਦ ਸੋਣੀਏ
ਸਾਨੂ ਤੇਰੇ ਮਿਥੇ ਮਿਥੇ ਲਾਰੇ ਮਾਰ ਗਏ

ਨੀਲੇ ਨੀਲੇ ਨੈਣ ਤੇ ਸੁਨਹਿਰੀ ਤੇਰੇ ਵਾਲ ਨੀ
ਰੱਬ ਤੈਨੂੰ ਹੁਸਨ ਵੀ ਦਿਤਾ ਐ ਕਮਾਲ ਨੀ
ਨੀਲੇ ਨੀਲੇ ਨੈਣ ਤੇ ਸੁਨਹਿਰੀ ਤੇਰੇ ਵਾਲ ਨੀ
ਰੱਬ ਤੈਨੂੰ ਹੁਸਨ ਵੀ ਦਿਤਾ ਐ ਕਮਾਲ ਨੀ
ਉੱਤੋਂ ਸੋਨੇ ਤੇ ਸੁਹਾਗਾ ਗੋਰਾ ਰੰਗ ਸੋਣੀਏ
ਸੋਨੇ ਤੇ ਸੁਹਾਗਾ ਗੋਰਾ ਰੰਗ ਸੋਣੀਏ
ਮਿੱਤਰਾਂ ਦੀ ਤੇਰੇ ਉੱਤੇ ਅੱਖ ਟਿਕ ਗਈ
ਤੂੰ ਸਾਨੂ ਪੇਹਲੀ ਅਤੇ ਆਖਰੀ ਪਸੰਦ ਸੋਣੀਏ
ਸਾਨੂ ਤੇਰੇ ਮਿਥੇ ਮਿਥੇ ਲਾਰੇ ਮਾਰ ਗਏ

Since i seen you in my dreams
I feel like i am your queen
I wanna fly like an angel
It’s possible when you’re on my side

ਪੈਰੀ ਨਾ ਪਾਜੇਬਨ ਨਾ ਹੀ ਕੰਨਾਂ ਵਿਚ ਵਾਲਿਆਂ
ਦਿਲ ਕੱਢੀ ਜਾਣ ਤੇਰੇ ਬੁੱਲਾਂ ਦੀਆਂ ਲਾਲੀਆਂ
ਪੈਰੀ ਨਾ ਪਾਜੇਬਨ ਨਾ ਹੀ ਕੰਨਾਂ ਵਿਚ ਵਾਲਿਆਂ
ਦਿਲ ਕੱਢੀ ਜਾਣ ਤੇਰੇ ਬੁੱਲਾਂ ਦੀਆਂ ਲਾਲੀਆਂ
ਸਾਦਗੀ ਐ ਮਿੱਠੀ ਗੁਲਕਾਂਡ ਸੋਣੀਏ
ਸਾਦਗੀ ਐ ਮਿੱਠੀ ਗੁਲਕਾਂਡ ਸੋਣੀਏ
ਮਿੱਤਰਾਂ ਦੀ ਤੇਰੇ ਉੱਤੇ ਅੱਖ ਟਿਕ ਗਈ
ਨੀ ਤੂੰ ਪੇਹਲੀ ਅਤੇ ਆਖਰੀ ਪਸੰਦ ਸੋਹਣੀਏ
ਸਾਨੂੰ ਤੇਰੇ ਮਿਠੇਯਾ ਮਿਠੇਯਾ ਲਾਰੇ ਮਾਰ ਗਏ

ਸੋਹਣੇ ਜੇ ਮੁਖੜੇ ਤੇ ਚੰਨ ਜੇਹਾ ਨੂਰ ਨੀ
ਆਖਦਾ ਜਲੰਧਰ ਚ ਸੰਦੀਪ ਵੀ ਜਰੂਰ ਨੀ
ਸੋਹਣੇ ਜੇ ਮੁਖੜੇ ਤੇ ਚੰਨ ਜੇਹਾ ਨੂਰ ਨੀ
ਆਖਦਾ ਜਲੰਧਰ ਚ ਸੰਦੀਪ ਵੀ ਜਰੂਰ ਨੀ
ਪਰ ਸਾਡੇ ਦਿਲ ਦੀ ਉਹ ਮੰਗ ਸੋਹਣੀਏ
ਪਰ ਸਾਡੇ ਦਿਲ ਦੀ ਉਹ ਮੰਗ ਸੋਹਣੀਏ
ਮਿੱਤਰਾਂ ਦੀ ਤੇਰੇ ਉੱਤੇ ਅੱਖ ਟਿਕ ਗਈ
ਨੀ ਤੂੰ ਪੇਹਲੀ ਅਤੇ ਆਖਰੀ ਪਸੰਦ ਸੋਹਣੀਏ
ਸਾਨੂੰ ਤੇਰੇ ਮਿਠੇਯਾ ਮਿਠੇਯਾ ਲਾਰੇ ਮਾਰ ਗਏ
ਲੁਕ ਲੁਕ ਕੀਤੇ ਜੋ ਇਸ਼ਾਰੇ ਮਾਰ ਗਏ
ਸਾਨੂੰ ਤੇਰੇ ਮਿਠੇਯਾ ਮਿਠੇਯਾ ਲਾਰੇ ਮਾਰ ਗਏ
ਲੁਕ ਲੁਕ ਕੀਤੇ ਜੋ ਇਸ਼ਾਰੇ ਮਾਰ ਗਏ

Beliebteste Lieder von Kay Bee

Andere Künstler von Techno