Pare Ton Pare
ਅੱਜ ਕਲ ਮਿੱਤਰਾਂ ਨਾਲ ਅੱਖ ਨਾ ਮਿਲਾਵੇਂ
ਨੀ ਤੂੰ ਲੰਘਦੀ ਰਕਾਣੇ ਹੁਣ ਪਰੇ ਤੋਂ ਪਰੇ
ਅੱਜ ਕਲ ਮਿੱਤਰਾਂ ਨਾਲ ਅੱਖ ਨਾ ਮਿਲਾਵੇਂ
ਨੀ ਤੂੰ ਲੰਘਦੀ ਰਕਾਣੇ ਹੁਣ ਪਰੇ ਤੋਂ ਪਰੇ
ਆਕੜਾਂ ਦੀ ਪੱਟੀ ਤੇਰੀ ਆਕੜ ਨੀ ਮਾਨ
ਆਕੜਾਂ ਦੀ ਪੱਟੀ ਤੇਰੀ ਆਕੜ ਨੀ ਮਾਨ
ਕਿਹੜੀ ਗੱਲੋਂ ਸਾਡੇ ਨਾਲ ਗੱਲ ਨਾ ਕਰੈ
ਅੱਜ ਕਲ ਮਿੱਤਰਾਂ ਨਾਲ ਅੱਖ ਨਾ ਮਿਲਾਵੇਂ
ਨੀ ਤੂੰ ਲੰਘਦੀ ਰਕਾਣੇ ਹੁਣ ਪਰੇ ਤੋਂ ਪਰੇ
ਅੱਜ ਕਲ ਮਿੱਤਰਾਂ ਨਾਲ ਅੱਖ ਨਾ ਮਿਲਾਵੇਂ
ਨੀ ਤੂੰ ਲੰਘਦੀ ਰਕਾਣੇ ਹੁਣ ਪਰੇ ਤੋਂ ਪਰੇ
ਅੱਧ ਵਿਚਕਾਰੇ ਨੀ ਤੂੰ ਛੱਡ ਗਈ ਐ ਸਾਥ ਨੀ
ਜ਼ਿੰਦਗੀ ਦੀ ਹਰ ਰੀਝ ਕਰ ਗਈ ਐ ਖ਼ਾਕ ਨੀ
ਅੱਧ ਵਿਚਕਾਰੇ ਨੀ ਤੂੰ ਛੱਡ ਗਈ ਐ ਸਾਥ ਨੀ
ਜ਼ਿੰਦਗੀ ਦੀ ਹਰ ਰੀਝ ਕਰ ਗਈ ਐ ਖ਼ਾਕ ਨੀ
ਆ ਗਿਆ ਐ ਢੰਗ ਤੇਰੇ ਬਾਜੋਂ ਵੀ ਜਿਉਣ ਦਾ
ਆ ਗਿਆ ਐ ਢੰਗ ਤੇਰੇ ਬਾਜੋਂ ਵੀ ਜਿਉਣ ਦਾ
ਕਿਹੜਾ ਤੇਰਾ ਨਾਮ ਜਪ ਜਪ ਕੇ ਮਰੈ
ਅੱਜ ਕਲ ਮਿੱਤਰਾਂ ਨਾਲ ਅੱਖ ਨਾ ਮਿਲਾਵੇਂ
ਨੀ ਤੂੰ ਲੰਘਦੀ ਰਕਾਣੇ ਹੁਣ ਪਰੇ ਤੋਂ ਪਰੇ
ਅੱਜ ਕਲ ਮਿੱਤਰਾਂ ਨਾਲ ਅੱਖ ਨਾ ਮਿਲਾਵੇਂ
ਨੀ ਤੂੰ ਲੰਘਦੀ ਰਕਾਣੇ ਹੁਣ ਪਰੇ ਤੋਂ ਪਰੇ
ਉਸ ਵੇਲ਼ੇ ਸੁੱਧ ਬੁੱਧ ਆਪਣੀ ਗਵਾਉਂਦੇ ਨਾ
ਤੇਰੇ ਵਰਗੀ ਨੂੰ ਫੇਰ ਭੁੱਲ ਕੇ ਵੀ ਚਾਹੁੰਦੇ ਨਾ
ਜੇ ਉਸ ਵੇਲ਼ੇ ਸੁੱਧ ਬੁੱਧ ਆਪਣੀ ਗਵਾਉਂਦੇ ਨਾ
ਤੇਰੇ ਵਰਗੀ ਨੂੰ ਫੇਰਭੁੱਲ ਕੇ ਵੀ ਚਾਹੁੰਦੇ ਨਾ
ਕੱਢ ਦਿਨ ਭੁਲੇਖਾ ਦਿਲੋਂ ਇਹ ਵੀ ਮਰ ਜਾਣੀਏ
ਕੱਢ ਦਿਨ ਭੁਲੇਖਾ ਦਿਲੋਂ ਇਹ ਵੀ ਮਰ ਜਾਣੀਏ
ਕਿਹੜਾ ਸਾਡਾ ਤੇਰੇ ਤੋਂ ਬਗੈਰ ਨਾ ਸਰੇ
ਅੱਜ ਕਲ ਮਿੱਤਰਾਂ ਨਾਲ ਅੱਖ ਨਾ ਮਿਲਾਵੇਂ
ਨੀ ਤੂੰ ਲੰਘਦੀ ਰਕਾਣੇ ਹੁਣ ਪਰੇ ਤੋਂ ਪਰੇ
ਅੱਜ ਕਲ ਮਿੱਤਰਾਂ ਨਾਲ ਅੱਖ ਨਾ ਮਿਲਾਵੇਂ
ਨੀ ਤੂੰ ਲੰਘਦੀ ਰਕਾਣੇ ਹੁਣ ਪਰੇ ਤੋਂ ਪਰੇ
ਦਿਲ ਦੀ ਤੂੰ ਰਾਣੀ ਬਣ ਗਿੱਲ ਨੂੰ ਤੂੰ ਲੁੱਟ ਗਈ
ਆਸਾਨ ਵਾਲੇ ਬੂਟੇਆਂ ਨੂੰ ਜਾਰ੍ਰੋਨ ਅੱਜ ਪੁੱਤ ਗਈ
ਦਿਲ ਦੀ ਤੂੰ ਰਾਣੀ ਬਣ ਗਿੱਲ ਨੂੰ ਤੂੰ ਲੁੱਟ ਗਈ
ਆਸਾਨ ਵਾਲੇ ਬੂਟੇਆਂ ਨੂੰ ਜਾਰ੍ਰੋਨ ਅੱਜ ਪੁੱਤ ਗਈ
ਬੜ੍ਹੀਆਂ ਮੁਸੀਬਤਾਂ ਦੇ ਹੜ ਸਾਡੇ ਉੱਤੇ ਆਏ
ਬੜੀਆਂ ਮੁਸੀਬਤਾਂ ਦੇ ਹੜ ਸਾਡੇ ਉੱਤੇ ਆਏ
ਪਰ ਤੇਰੇ ਪਿਛੇ ਔਖੇ ਸੌਖੇ ਸੀ ਜਰੇ
ਅੱਜ ਕਲ ਮਿੱਤਰਾਂ ਨਾਲ ਅੱਖ ਨਾ ਮਿਲਾਵੇਂ
ਨੀ ਤੂੰ ਲੰਘਦੀ ਰਕਾਣੇ ਹੁਣ ਪਰੇ ਤੋਂ ਪਰੇ
ਅੱਜ ਕਲ ਮਿੱਤਰਾਂ ਨਾਲ ਅੱਖ ਨਾ ਮਿਲਾਵੇਂ
ਨੀ ਤੂੰ ਲੰਘਦੀ ਰਕਾਣੇ ਹੁਣ ਪਰੇ ਤੋਂ ਪਰੇ