Rockin' with the Best

KRU172

You now
You now
You now rock in' with the Kru-1-7-2
Chandigarh's hottest duo
You now rock in' with the Kru-1-7-2
Chandigarh's hottest duo
You now rock in' with the Kru-1-7-2
Chandigarh's hottest duo
You now rock in' with the Kru-1-7-2
Chandigarh's hottest duo
You now rock in' with the best
ਮੈਂ ਫੜਾ mic ਤੇ ਤੁਸੀਂ ਪਰੇ ਨੂੰ ਹੋਜੋ
ਲਓ ਦਿਮਾਗ ਤੇ ਮੇਰੇ ਵਰਗਾ ਖੋਜੋ
ਮੇਰੇ ਜੇਹਾ flow ਜੋ ਕਰੇ ਓ ਕੀਤੇ ਲੱਬਣਾ ਨੀ
ਮੁੜ ਜੋ ਘਰ ਨੂੰ , ਆਰਾਮ ਨਾਲ ਸੋਜੋ
ਬੰਦੇ ਸਾਡੇ ਵਰਗੇ , ਮਿਲਦੇ ਹਰ ਰੋਜ਼ ਨਾ
ਜੋੜ ਕੇ ਦੇਖੋ ਨਾ ਵੇ ਸਾਨੂੰ ਕਿਸੇ ਹੋਰ ਨਾਲ
ਫੇਰ ਨਾ ਕਿਹੋ ਮੈਂ ਹਰ ਗੱਲ ਤੇ ਟੋਕਦਾ , ਪਰ
ਕਾਨੂੰਨੀ ਜੁਰਮ ਹੈ ਤੁਹਾਡਾ ਇੱਦਾਂ ਸੋਚਣਾ
10 on 10 ਮੁੰਡੇ , ਪੰਛੀ ਆਜ਼ਾਦ , (ਆਹਾਂ !)
ਵੱਡੇ labels ਨੂੰ ਕੋਰਾ ਜਵਾਬ , (ਆਹਾਂ !)
Kru172, ਮੁੰਡੇ ਨੇ ਫੌਲਾਦ , (ਆਹਾਂ !)
ਦੇਈਏ ਲੋਕਾਂ ਨੂੰ ਕਰ ਲਾਜਵਾਬ , (ਆਹਾਂ !)
ਗੀਤ ਸਾਡੇ ਚਾਹੇ ਗੇੜੀ route ਤੇ ਬਜਾਓ
Tv ਤੇ ਦਿਖਾਓ ਯਾ headphone ਚ ਲਓ
ਘਰੇ ਜਾਕੇ ਚਾਹੇ ਮੰਮੀ ਡੈਡੀ ਨੂੰ ਸੁਣਾਓ
ਹੁਣ ਬਾਕੀ ਗੱਲਾਂ ਛੱਡੋ ਤੇ ਸਾਡਾ ਗੀਤ ਚਲਾਓ
You now Kru-1-7-2
Chandigarh's hottest duo
You now rock in' with the Kru-1-7-2
Chandigarh's hottest duo
You now rock in' with the Kru-1-7-2
Chandigarh's hottest duo
You now rock in' with the Kru-1-7-2
Chandigarh's hottest duo
You now rock in with the best
OK , Yes, rap ਕਰਾਂ ਸ਼ੁਰੂ
ਕਰਾਂ confess, ਤੁਹਾਡਾ ਸਬ ਦਾ ਮੈਂ ਗੁਰੂ
ਵੰਦਾ ਮੈਂ ਗਿਆਨ ਜਿੱਦਾਂ ਕੀਤੀ ਹੋਵੇ PHD
KRU172, ਨਾਮ ਦੂਜਾ CHD
Beat ਦੇ ਉੱਤੇ ਮੇਰੇ ਨੱਚਦੇ ਬੋਲ
ਜਾਲੀ ਰੱਪੇਰਾਂ ਦੀ ਦੇਖੋ ਕਿਵੇਂ ਖੋਲਆਂ ਮੈਂ ਪੋਲ
ਇਹ ਤਾ ਲਿਖਦੇ ਨੇ ਗੀਤ google translate ਖੋਲ
ਮੇਰੇ ਬੋਲਾਂ ਚ ਵਜ਼ਨ , ਭਾਵੇਂ ਵੇਖ ਲਓ ਢੋਲ
ਸਬ ਤੋਂ ਕੈਮ ਮੇਰਾ flow (ਆਹਾਂ )
ਹੋ ਜੇ ਫੈਨ ਸੁਣੇ ਜੋ (ਆਹਾਂ )
ਅਲਾਰਹਾਨ ਦੇ ਦਿਲ ਲਾਵਾਂ ਕਹੋ (ਆਹਾਂ )
ਮੁੰਡੇ ਲੱਖਾਂ ਦੇ ਵਿੱਚੋ ਅਸੀਂ 2 (thats right)
ਮੇਰੀ ਗੱਲ ਲੰਘ ਜਾਣੀ ਕਈਆਂ ਦੇ ਸਿਰਾਂ ਦੇ ਉੱਤੋਂ
ਤੁਸੀਂ ਛੱਡੋ ਪਰਾਂ , ਇਹ ਬੇਅੰਤ ਸੁਣੋ ਮੌਜਾਂ ਲੁੱਟੋ
ਯਾ ਚੁੱਪ ਚਾਪ ਘਰੇ ਜਾਕੇ ਕਰ ਲੋ rest
ਪਰ ਗੱਲ ਯਾਦ ਰਖਿਯੋ , YOU NOW ROCKIN WITH THE BEST !
You now Kru-1-7-2
Chandigarh's hottest duo
You now rock in with the Kru-1-7-2
Chandigarh's hottest duo
You now rock in' with the Kru-1-7-2
Chandigarh's hottest duo
You now rock in with the Kru-1-7-2
Chandigarh's hottest duo
You now rockin' with the best

Wissenswertes über das Lied Rockin' with the Best von Kru172

Wer hat das Lied “Rockin' with the Best” von Kru172 komponiert?
Das Lied “Rockin' with the Best” von Kru172 wurde von KRU172 komponiert.

Beliebteste Lieder von Kru172

Andere Künstler von