Amb Da Boota [Remix Vol. 1]

Kuldip Manak

ਅੰਬ ਦਾ ਬੂਟਾ ਰਿਹੰਦਾ ਮਸਤ ਸਦਾ ਵਿਚ ਕਈਆਂ ਦੇ,
ਗੱਬਰੂ ਮਸਤ ਰਹੇ ਵਿਚ ਹਾਣ ਦੀਆਂ ਮੁਟਿਆਰਾਂ

ਭਾਗ ਵਿੱਚ ਮਸਤ ਫਿਰੇ ਹਰ ਸਾਲ ਮਹੀਨੇ ਸੌਣ ਦੇ
ਰਿਹੰਦਾ ਮਸਤ ਮਿਰਗ ਵਿਚ ਮਿਰਗਨੀਆਂ ਦੀਆਂ ਡਾਰਾ

I told this blows my gas no that me flat
not that drag i keep wait from my side

ਫੰਨੀਅਰ ਨਾਗ ਮਸਤ ਜਦੋ ਮਾਰੇ ਕੁੰਡਲੀ ਗੇਲੀ ਨੂ.,
ਯਾ ਫਿਰ ਮਸਤ ਜਦੋਂ ਕੁਛ ਲਵੇ ਨਾਗਣੀ ਸਾਰਾਂ

ਮਸਤੀ ਚੜ ਜਾਂਦੀ ਝਦ ਕੋਲ ਦੇਖ ਕੇ ਕਾਗਾਂ ਨੂ,
ਹੁੰਦੀ ਕੋਯਲ ਮਸਤ ਜਦ ਬਾਗੀ ਔਣ, ਬਾਗੀ ਔਣ ਬਹਾਰਾਂ

When you get good news couple here for few
I know that i need time now

ਦੁਸ਼ਮਣ ਮਸਤ ਹੁੰਦਾ ਪੁੱਤ ਮਰਜੈ ਗਬਰੂ ਦੁਸ਼ਮਣ ਦਾ
ਯਾ ਫਿਰ ਮਸਤ ਹੁੰਦਾ ਜਦ ਦੁਸ਼ਮਣ ਖਾ ਜਏ ਹਾਰਾਂ

ਸ਼ਰੀਕ ਮਸਤ ਹੁੰਦਾ ਜਦ ਨਿਕਲੇ ਧੀ ਸ਼ਰੀਕਾਂ ਦੀ,
ਸੌਕਣ ਮਸਤ ਹੁੰਦੀ ਜਦ ਪੈਣ ਸੌਕਣ ਤੇ ਮਾਰਾਂ

I told this blows my gas no that me flat
not that drag i keep wait from my side..

ਨੰਨਦ ਮਸਤ ਹੁੰਦੀ ਜਦ ਵੀਰ ਕੁਟੇ ਭਰਜਾਈ ਨੂ,
ਲੌਂਦੀ ਇਕ ਦੀਆਂ ਗੱਲਾਂ ਝੂਠ ਬਣਾ ਕ ਅਠਰਾਂ

When you get good news couple here for few
I know that i need time now

ਅਫਸਰ ਮਸਤ ਹੁੰਦਾ ਜਦ ਮਿਲੇ ਤਰੱਕੀ ਕੁਸਤੀ ਦੀ
ਕਿਹ ਗਯਾ ਜੱਗੋ ਮਾਜਰੇ ਵਾਲਾ ਸਚ ਵੇਚਾਰਾ

Beliebteste Lieder von Kuldip Manak

Andere Künstler von Traditional music