GT Road Teh [Remix]

Kuldip Manak

ਨਿੱਤ Bombay ਓ Pathankot ਜਾਵੇ
ਨੀ ਯਰਾਂ ਦਾ truck ਬੱਲੀਏ
G.T road ਤੇ ਬੁੱਰਾਹ (Hello check 1,2)
G.T road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ truck ਬੱਲੀਏ
ਦੀਨੋ ਦਿਨ ਕਮ ਬਾਬਾ ਕਰੀ ਜਵੇ load ਨੀ
ਹੁਣ ਸਾਡੇ ਘੱਰੇ ਖਾਂਦੀ ਬੱਕਰੀ ਨਾ note ਨੀ
ਇਕ ਗੇੜੇ ਤੋਂ ਹਜ਼ਾਰ ਵੱਦ ਜਾਵੇ
ਨੀ ਯਾਰਾਂ ਦਾ truck ਬੱਲੀਏ
G.T road ਤੇ ਬੁੱਰਾਹ
G.T road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ truck ਬੱਲੀਏ
Khanna Sannewal ਤੇ Garaya Phagwara ਨੀ
ਕਦੇ ਨਾ ਕਿਸੇ ਦੇ ਕੋਲੋਂ ਵੱਦ ਲੈਵਾਂ ਭਾੜਾ ਨੀ
ਪੈਸਾ ਹੱਕ ਦਾ driver ਕਮਾਵੈ
ਨੀ ਯਾਰਾਂ ਦਾ truck ਬੱਲੀਏ
G.T road ਤੇ ਦੁਹਾਈਆਂ
G.T road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ truck ਬੱਲੀਏ

ਇਕ ਥਾਂ ਤੋਂ ਮਾਲ ਚੱਕ ਦੂਜੇ ਥਾਂ ਤੇ ਲਾ ਦੇਆਂ
ਦੇਸ਼ ਦੀ ਤਰੱਕੀ ਵਿੱਚ ਨਿੱਤ ਹਿੱਸਾ ਪਾ ਦੇਆਂ
Full ਕਿਰਪਾ ਬਾਬੇ ਦੀ ਜੱਟ ਗਾਵੇ
ਨੀ ਯਾਰਾਂ ਦਾ truck ਬੱਲੀਏ
G.T road ਤੇ ਦੁਹਈਆਂ ਬੁੱਰਾਹ
G.T road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ truck ਬੱਲੀਏ

G.T road ਉਤੇ ਢਾਬੇ ਜਿੰਨੇ ਖਾਣ ਪੀਣ ਦੇ
G.T road ਉਤੇ ਢਾਬੇ ਜਿੰਨੇ ਖਾਣ ਪੀਣ ਦੇ
ਜੱਟ ਨੂੰ ਬੋਮਬਾਈ ਤੱਕ ਸਾਰੇ ਬਿੱਲੋ ਜਾਣ ਦੇ
ਜਿਥੇ ਮਰਜੀ ਪਰੌਂਠੇ ਖਾਵੇ
ਨੀ ਯਾਰਾਂ ਦਾ truck ਬੱਲੀਏ
G.T road ਤੇ, ਹੋ G.T road ਤੇ
ਹੋ G.T road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ truck ਬੱਲੀਏ

Hema Malni ਦੀ photo ਸ਼ੀਸ਼ੇ ਨਾਲ ਲਾਈ ਨੀ
ਦੇਖ ਲਿਆ ਉਨੁ ਜਦੋ ਤੇਰੀ ਯਾਦ ਆਈ ਨੀ
ਤੈਨੂੰ ਤੇਰਾ ਨਾ driver ਬੁਲਾਵੇ
ਨੀ ਯਾਰਾਂ ਦਾ truck ਬੱਲੀਏ
G.T road ਤੇ ਹਾਏ road ਤੇ
G.T road ਤੇ ਹਾਏ ਨੀ road ਤੇ
G.T road ਤੇ ਦੁਹਾਈਆਂ ਪਾਵੇ
ਨੀ ਯਾਰਾਂ ਦਾ truck ਬੱਲੀਏ
ਨਿੱਤ Bombay ਓ Pathankot ਜਾਵੇ
ਨੀ ਯਾਰਾਂ ਦਾ truck ਬੱਲੀਏ

Beliebteste Lieder von Kuldip Manak

Andere Künstler von Traditional music