Ik Taara
ਇਕ ਤਾਰਾ ਵਜਦਾ ਸੁਨੇਯਾ ਜਦ ਮੈਂ
ਇਕ ਤਰਾ ਵਜਦਾ ਸੁਨੇਯਾ ਜਦ ਮੈਂ
ਵੱਸੋਂ ਬਾਹਰ ਹੋਣ ਲਗ ਪਯੀ
ਵੇ ਫਿਰ ਤੇਰੀ ਯਾਦ ਆਯੀ
ਵੇ ਮੈਂ ਰੋਣ ਲਗ ਪਯੀ
ਫਿਰ ਤੇਰੀ ਯਾਦ ਆਯੀ
ਵੇ ਮੈਂ ਰੌਣ ਲਗ ਪਯੀ
ਫਿਰ ਤੇਰੀ ਯਾਦ ਆਯੀ
ਵੇ ਮੈਂ ਰੌਣ ਲਗ ਪਯੀ
ਦਿਲ ਨੂ ਕਿ ਸਮਝਵਾ ਕੀਤੇ ਜਾਵਾਂ ਮੈਂ
ਭਰਦਾ ਤੇਰੇ ਬਿਨ ਹਵਾਆਂ ਕੀਤੇ ਜਾਵਾ ਮੈਂ
ਦਿਲ ਨੂ ਕਿ ਸਮਝਵਾ ਕੀਤੇ ਜਾਵਾਂ ਮੈਂ
ਭਰਦਾ ਤੇਰੇ ਬਿਨ ਹਵਾਆਂ ਕੀਤੇ ਜਾਵਾ ਮੈਂ
ਕਿੱਤੇ ਬਾਹਰੇਯਾ ਭਰੇਯਾ ਡੁੱਲ ਨਾ ਜਾਵੇ
ਕਿੱਤੇ ਬਾਹਰੇਯਾ ਭਰੇਯਾ ਡੁੱਲ ਨਾ ਜਾਵੇ
ਦਿਲ ਨੂ ਵਰੌਂ ਲਗ ਪਯੀ
ਵੇ ਫਿਰ ਤੇਰੀ ਯਾਦ ਆਯੀ
ਵੇ ਮੈਂ ਰੋਣ ਲਗ ਪਯੀ
ਵੇ ਫਿਰ ਤੇਰੀ ਯਾਦ ਆਯੀ
ਵੇ ਮੈਂ ਰੋਣ ਲਗ ਪਯੀ
ਫਿਰ ਤੇਰੀ ਯਾਦ ਆਯੀ
ਵੇ ਮੈਂ ਰੌਣ ਲਗ ਪਯੀ
ਆਕੇ ਦਿਲ ਵੇਲ ਦਰਵਜ਼ੇ ਉੱਤੇ ਬਿਹ ਗਾਯੀ
ਸਿੰਨੇ ਵਿਚੋਂ ਕੱਦ ਕੇ ਕਾਲੇਜਾ ਮੇਰਾ ਲੇ ਗਾਯੀ
ਆਕੇ ਦਿਲ ਵੇਲ ਦਰਵਜ਼ੇ ਉੱਤੇ ਬਿਹ ਗਾਯੀ
ਸਿੰਨੇ ਵਿਚੋਂ ਕੱਦ ਕੇ ਕਾਲੇਜਾ ਮੇਰਾ ਲੇ ਗਾਯੀ
ਆਏ ਤੇ ਬੱਚਿਆਂ ਵਾਂਗੂ ਉਂਗਲੀ ਫੜ ਕੇ
ਆਏ ਤੇ ਬੱਚਿਆਂ ਵਾਂਗੂ ਉਂਗਲੀ ਫੜ ਕੇ
ਸੁਪਨੇ ਜਾਗੌਨ ਲਗ ਪਯੀ
ਵੇ ਫਿਰ ਤੇਰੀ ਯਾਦ ਆਯੀ
ਵੇ ਮੈਂ ਰੋਣ ਲਗ ਪਯੀ
ਫਿਰ ਤੇਰੀ ਯਾਦ ਆਯੀ
ਵੇ ਮੈਂ ਰੌਣ ਲਗ ਪਯੀ
ਫਿਰ ਤੇਰੀ ਯਾਦ ਆਯੀ
ਵੇ ਮੈਂ ਰੌਣ ਲਗ ਪਯੀ