Velle

DESI CREW, KALA NIZAMPURI, KULVIDER SINGH HUNDAL, JATINDER SINGH KAHLON, SATPAL SINGH

ਤੁੱਸੀ ਜਦ ਕੋਲ ਹੁੰਦੇ ਹੋ, ਏ ਦਿਲ ਖਿੜਿਆ ਹੀ ਰਹਿੰਦਾ
ਨਿਤ ਰਾਹਵਾਂ ਤਕਦਾ ਹੈ ਏ ਦਿਲ ਉੱਠ ਦਾ ਤੇ ਬਹਿੰਦਾ
ਤੁੱਸੀ ਜਦ ਕੋਲ ਹੁੰਦੇ ਹੋ, ਏ ਦਿਲ ਖਿੜਿਆ ਹੀ ਰਹਿੰਦਾ
ਨਿਤ ਰਾਹਵਾਂ ਤਕਦਾ ਹੈ ਏ ਦਿਲ ਉੱਠ ਦਾ ਤੇ ਬਹਿੰਦਾ
ਏ ਜਾਨ ਅਮਾਨਤ ਤੇਰੀ ਨੇ ਮੇਰਾ ਸਾਹ ਦਿਲਦਾਰਾ
ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ
ਇਕ ਤੇਰੇ ਜਾਨ ਤੋ ਯਾਰਾ
ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ
ਇਕ ਤੇਰੇ ਜਾਨ ਤੋ ਯਾਰਾ

ਆਸਾ ਦੀਆਂ ਇਟਾ ਨਾਲ ਅੱਸੀ ਇਕ ਘਰ ਬਣਾ ਲਿਆ ਏ
ਚਾਵਾਂ ਦੇ ਵੇਹੜੇ ਵਿੱਚ ਬੂਟਾ ਇਸ਼ਕ ਦਾ ਲਾ ਲਿਆ ਏ
ਆਸਾ ਦੀਆਂ ਇਟਾ ਨਾਲ ਅੱਸੀ ਇਕ ਘਰ ਬਣਾ ਲਿਆ ਏ
ਚਾਵਾਂ ਦੇ ਵੇਹੜੇ ਵਿੱਚ ਬੂਟਾ ਇਸ਼ਕ ਦਾ ਲਾ ਲਿਆ ਏ
ਨਾ ਤੇਰਾ ਸੱਜਣਾ ਵੇ
ਨਾ ਤੇਰਾ ਸੱਜਣਾ ਵੇ ਸਾਨੂੰ ਜਾਣ ਤੋ ਪਿਆਰਾ
ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ
ਇਕ ਤੇਰੇ ਜਾਨ ਤੋ ਯਾਰਾ
ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ
ਇਕ ਤੇਰੇ ਜਾਨ ਤੋ ਯਾਰਾ

ਅੱਖਾਂ ਖੁਲੀਆਂ ਵਿਚ ਵੀ ਤੂੰ ਮੇਰੇ ਖ਼ਵਾਬਾਂ ਵਿੱਚ ਵੀ ਏ
ਸਿਤਾਰਿਆਂ ਵਿੱਚ ਵੀ ਤੂੰ ਤੇ ਹਿਸਾਬਾਂ ਵਿੱਚ ਵੀ ਏ
ਅੱਖਾਂ ਖੁਲੀਆਂ ਵਿਚ ਵੀ ਤੂੰ ਮੇਰੇ ਖ਼ਵਾਬਾਂ ਵਿੱਚ ਵੀ ਏ
ਸਿਤਾਰਿਆਂ ਵਿੱਚ ਵੀ ਤੂੰ ਤੇ ਹਿਸਾਬਾਂ ਵਿੱਚ ਵੀ ਏ
ਸੋਚਾਂ ਤੇ ਖਿਆਲਾ ਚ
ਸੋਚਾਂ ਤੇ ਖਿਆਲਾ ਚ ਲੰਗ ਜਾਂਦਾ ਦਿਨ ਸਾਰਾ
ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ
ਇਕ ਤੇਰੇ ਜਾਨ ਤੋ ਯਾਰਾ
ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ
ਇਕ ਤੇਰੇ ਜਾਨ ਤੋ ਯਾਰਾ

ਇਕ ਪ੍ਰੀਤ ਤੇਰੇ ਨਾ ਵੇ ਦੂਜਾ ਗੀਤਾ ਤੇਰਿਆ ਨਾਲ
ਨਿਜ਼ਾਮਪੁਰ ਵਿੱਚ ਲੇ ਜਾਵੇ ਮੈਨੂੰ ਬੰਨ੍ਹ ਕੇ ਸਹਿਰਯਾ ਨਾਲ
ਇਕ ਪ੍ਰੀਤ ਤੇਰੇ ਨਾ ਵੇ ਦੂਜਾ ਗੀਤਾ ਤੇਰਿਆ ਨਾਲ
ਨਿਜ਼ਾਮਪੁਰ ਵਿੱਚ ਲੇ ਜਾਵੇ ਮੈਨੂੰ ਬੰਨ੍ਹ ਕੇ ਸਹਿਰਯਾ ਨਾਲ
ਮੈ ਮਰ ਜੂ ਕਾਲਿਆਂ ਵੇ
ਮੈ ਮਰ ਜੂ ਕਾਲਿਆਂ ਵੇ ਝੂਠਾ ਲਾਵੀ ਨਾ ਲਾਰਾ
ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ
ਇਕ ਤੇਰੇ ਜਾਨ ਤੋ ਯਾਰਾ
ਵੇਲੇ ਦੋ ਹੀ ਮਾਡੇ ਨੇ ਇਕ ਤੇਰੇ ਆਉਣ ਤੋ ਪਿਹਲਾ
ਇਕ ਤੇਰੇ ਜਾਨ ਤੋ ਯਾਰਾ

Wissenswertes über das Lied Velle von Lakhwinder Wadali

Wer hat das Lied “Velle” von Lakhwinder Wadali komponiert?
Das Lied “Velle” von Lakhwinder Wadali wurde von DESI CREW, KALA NIZAMPURI, KULVIDER SINGH HUNDAL, JATINDER SINGH KAHLON, SATPAL SINGH komponiert.

Beliebteste Lieder von Lakhwinder Wadali

Andere Künstler von Punjabi music