Sachiyan Sunaiyan

Lehmber Hussainpuri

ਓ ਬਿੱਲੇ ਦੀ ਮਾਂ ਅੱਜ ਰੋਟੀ ਮਿਲੁ
ਘਰ ਆ ਤੇ ਰੋਟੀ ਆਪੇ ਪਾ ਤੇ ਖਾ ਤੇਰੇ ਹੇਠ ਨੀ ਟੁੱਟੇ
ਮਰਜਾਣੀ ਨਾ ਹੋਵੇ ਸੇਵਰ ਤੋਂ ਲੈ ਕੇ ਸ਼ਾਮ ਤਕ ਸਬ ਦਾ ਲਿਖ ਦੀਨਾ
ਤੇ ਘਰ ਆ ਕੇ ਮੇਨੂ ਤੇਰੀ ਬਕਵਾਸ ਸੁਣਨੀ ਪੈਦੀ
ਕਾਰਾ ਤੇਰੀ ਮਾਂ ਨੂੰ ਫੋਨ
ਨੰਬਰ ਘਾਮਾ ਦੇ ਦੇਵਾ
ਘਾਮਾ ਫੇਰ ਤੇਰੀ ਮਾਂ ਨੂੰ ਸੱਚੀਆਂ ਮੈਂ ਸੁੰਨੋਣਾ

ਜਦੋਂ ਸੱਚੀਆਂ ਸੁਣੀਆਂ ਨੀ (ਓਇ ਚਾਕ ਦੇ)
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਨਾ ਤੋਰ ਚੜਿਆ ਨੀ, ਨਾ ਤੋਰ ਚੜਿਆ ਨੀ
ਨਾ ਤੋਰ ਚੜਿਆ ਨੀ
ਬੜਾ ਦੁੱਖ ਲੱਗਿਆ, ਤੈਨੂੰ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ, ਤੈਨੂੰ ਸੱਚੀਆਂ ਸੁਣੀਆਂ ਨੀ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ ਤੈਨੂੰ ਦੁੱਖ ਲੱਗਿਆ

ਹੀਰ ਸਮਝਿਆ ਤੈਨੂੰ ਪਾਰ ਤੂੰ ਨਿਖਲੀ ਸਾਹਿਬ ਅੱਜ ਦੀ ਨੀ (ਨਿਖਲੀ ਸਾਹਿਬ ਅੱਜ ਦੀ ਨੀ)
ਸਾਚੀ ਗੱਲ ਹਮੇਸ਼ਾ ਸੀਨੇ ਗੋਲੀ ਵਾਂਗੂ ਵੱਜਦੇ ਨੀ (ਗੋਲੀ ਵਾਂਗੂ ਵੱਜਦੇ ਨੀ
ਨਾ ਲੋਖਾਂ ਸਚਿਆਨੀ ਨੀ
ਨਾ ਲੋਖਾਂ ਸਚਿਆਨੀ ਨੀ (ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ

ਜੇ ਮਿਲਗਹਿ ਤੈਨੂੰ ਮੀਯ ਨਾ ਵਹਿ ਸਾਨੂ ਵੀ ਹੋਰ ਬਥੇਰੇ ਨੀ (ਸਾਨੂ ਵੀ ਹੋਰ ਬਥੇਰੇ ਨੀ)
ਅਸੀਂ ਤੇਰੇ ਬਿਨ ਨਹੀਂ ਜੀ ਸਕਣਾ ਇਹ ਐਵੇਂ ਦਿਲ ਵਿਚ ਤੇਰੇ ਨੀ (ਇਹ ਐਵੇਂ ਦਿਲ ਵਿਚ ਤੇਰੇ ਨੀ)
ਜਾ ਕਰਮਾ ਨੇ ਆਈਆਂ ਨੀ
ਜਾ ਕਰਮਾ ਨੇ ਆਈਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ

ਹੁਸੈਨਪੁਰੀ ਸੂਰਜ ਨਹੀਂ ਜੀਣਾ ਛੂਟੇ ਪਿਆਰ ਸਹਾਰੇ ਨੀ (ਛੂਟੇ ਪਿਆਰ ਸਹਾਰੇ ਨੀ)
ਦੋ ਬੇਰੀਆਂ ਵਿਚ ਪਹਿਰ ਜੋ ਰੱਖਦੇ ਲੱਗਦੇ ਨਹੀਂ ਕਿਨਾਰੇ ਨੀ (ਲੱਗਦੇ ਨਹੀਂ ਕਿਨਾਰੇ ਨੀ)
ਤੂੰ ਲੇਹਮਬੇਰ ਨਾ ਲਾਹਿਆ ਨੀ
ਤੂੰ ਲੇਹਮਬੇਰ ਨਾ ਲਾਹਿਆ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਨਾ ਤੋਰ ਚੜਿਆ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਨਾ ਤੋਰ ਚੜਿਆ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ
ਜਦੋਂ ਸੱਚੀਆਂ ਸੁਣੀਆਂ ਨੀ

Beliebteste Lieder von Lehmber Hussainpuri

Andere Künstler von Film score