Aaj Bhangra Paun Nu Jee Karda
ਵੇਖ ਕੇ ਕ੍ਲਬ ਵਿਚ ਕੁੜੀ ਬੈਠੀ ਕਲੀ
ਹਾਣ ਦੇ ਮੁੰਡੇ ਨੇ ਆ ਕੋਲ ਸੀਟ ਮਲੀ
ਵੇਖ ਕੇ ਕ੍ਲਬ ਵਿਚ ਕੁੜੀ ਬੈਠੀ ਕਲੀ
ਹਾਣ ਦੇ ਮੁੰਡੇ ਨੇ ਆ ਕੋਲ ਸੀਟ ਮਲੀ
ਕਿਹੰਦਾ "ਕੁੜੀ ਨੂ ਬੁਲਾਓਣ ਨੂ ਜੀ ਕਰਦਾ
ਅਜ ਭੰਗੜਾ ਪੌਣ ਨੂ - ਹੋਯਯੱਯੱਯੀ
"ਅਜ ਭੰਗੜਾ ਪੌਣ ਨੂ ਜੀ ਕਰਦਾ
ਕਿਹੰਦਾ "ਕੁੜੀ ਨੂ ਬੁਲਾਓਣ ਨੂ ਜੀ ਕਰਦਾ
"ਅਜ ਭੰਗੜਾ ਪੌਣ ਨੂ ਜੀ ਕਰਦਾ
ਗਲਾਂ-ਬਾਤਾਂ ਮਾਰ ਕੁੜੀ ਨੱਚਣੇ ਨੂੰ ਲਾ ਲਈ
ਮੁੰਡੀਆ ਦੇ ਵਿਚ ਧਨ ਧਨ ਕਰਵਾ ਲਈ
ਗਲਾਂ-ਬਾਤਾਂ ਮਾਰ ਕੁੜੀ ਨੱਚਣੇ ਨੂੰ ਲਾ ਲਈ
ਮੁੰਡੀਆ ਦੇ ਵਿਚ ਧਨ ਧਨ ਕਰਵਾ ਲਈ
ਖੁਲੇ ਛੱਡ ਵਾਲ ਕਰਿ ਜਾਂਦੀ ਉਹ ਕਮਾਲ
ਖੁਲੇ ਛੱਡ ਵਾਲ ਕਰਿ ਜਾਂਦੀ ਉਹ ਕਮਾਲ
ਓਹਨੂ ਵੇਖ ਜੋਸ਼-ਜਿਹਾ ਸੀ ਚੜਦਾ.
ਵੇ ਕਿਹੰਦਾ "ਭੰਗੜਾ ਪੌਣ ਨੋ...
ਕਹਿੰਦਾ ਭੰਗੜਾ ਪਾਉਣ ਨੂੰ ਜੀ ਕਰਦਾ
ਅੱਜ ਕੁੜੀ ਨੂ ਬੁਲਾਓਣ ਨੂ ਜੀ ਕਰਦਾ
ਅਜ ਭੰਗੜਾ ਪੌਣ ਨੂ ਜੀ ਕਰਦਾ
ਅਜ ਬਕਰੇ ਬੁਲੋਆਨ ਨੂ ਜੀ ਕਰਦਾ
ਹਾਣ ਦੀ ਕੁੜੀ ਦੇ ਨਾਲ ਯਾਰੋ ਅੱਖ ਜਦ ਲੜ ਗਈ
ਵਿਸ੍ਕੀ ਦੇ ਪੇਗ ਨਾਲੋਂ ਵਦ ਨਸ਼ਾ ਕਰ ਗਈ
ਹਾਣ ਦੀ ਕੁੜੀ ਦੇ ਨਾਲ ਯਾਰੋ ਅੱਖ ਜਦ ਲੜ ਗਈ
ਵਿਸ੍ਕੀ ਦੇ ਪੇਗ ਨਾਲੋਂ ਵਦ ਨਸ਼ਾ ਕਰ ਗਈ
ਸਾਰੇ ਓਹਨੂ ਕਿਹਣ ਹੇਮਾ ਮਾਲਿਨੀ ਦੀ ਭੈਣ
ਜਿਹੜਾ ਤਕੇ ਓਹਨੂੰ ਠੰਡੇ ਹੋਕੇ ਭਰਦਾ
ਵੇ ਕਿਹੰਦਾ "ਭੰਗੜਾ ਪੌਣ ਨੋ.
ਕਹਿੰਦਾ ਭੰਗੜਾ ਪਾਉਣ ਨੂੰ ਜੀ ਕਰਦਾ
ਅਜ ਬਕਰੇ ਬੁਲੋਆਨ ਨੂ ਜੀ ਕਰਦਾ
ਅਜ ਭੰਗੜਾ ਪੌਣ ਨੂ ਜੀ ਕਰਦਾ
ਅਜ ਬਕਰੇ ਬੁਲੋਆਨ ਨੂ ਜੀ ਕਰਦਾ
ਤੁਰਦੀ ਮੜਕ ਨਾਲੂ, ਸਰੂ ਜਿਹਾ ਕਦ ਸੀ
ਸਾਰਿਆ ਦੇ ਵਿਚ ਬਸ ਉਹਦੇ ਨਂਬਰ ਵੱਧ ਸੀ
ਤੁਰਦੀ ਮੜਕ ਨਾਲੂ, ਸਰੂ ਜਿਹਾ ਕਦ ਸੀ
ਸਾਰਿਆ ਦੇ ਵਿਚ ਬਸ ਉਹਦੇ ਨਂਬਰ ਵੱਧ ਸੀ
ਸੂਰਮੇ ਦੀ ਤਾਰੀ, ਓਹਨੂ ਲਗਦੀ ਪਿਯਰੀ
ਮੁੰਡਾ ਵੇਖ ਕੇ ਯਾਰੋਂ ਕੇ ਕਰਦਾ?
ਵੇ ਕਿਹੰਦਾ "ਭੰਗੜਾ ਪੌਣ ਨੋ..
ਕਹਿੰਦਾ ਭੰਗੜਾ ਪਾਉਣ ਨੂੰ ਜੀ ਕਰਦਾ
ਅਜ ਬਕਰੇ ਬੁਲੋਆਨ ਨੂ ਜੀ ਕਰਦਾ
ਅਜ ਭੰਗੜਾ ਪੌਣ ਨੂ ਜੀ ਕਰਦਾ
ਅਜ ਬਕਰੇ ਬੁਲੋਆਨ ਨੂ ਜੀ ਕਰਦਾ
ਪਤਲਾ ਸ਼ਰੀਰ ਜਾਣੇ ਫੂਕ ਮਾਰ ਉਡ ਜਾਊ,
ਨੈਣਾ ਵਾਲਾ ਤੀਰ ਕਿਸੇ ਗਬਰੂ ਨੂ ਚਬ ਜਾਊ
ਪਤਲਾ ਸ਼ਰੀਰ ਜਾਣੇ ਫੂਕ ਮਾਰ ਉਡ ਜਾਊ,
ਨੈਣਾ ਵਾਲਾ ਤੀਰ ਕਿਸੇ ਗਬਰੂ ਨੂ ਚਬ ਜਾਊ
ਗਲ ਵਿਚ ਪਾਣੀ ਮਲਕੀਤ ਦੀ ਨਿਸ਼ਾਨੀ,
ਪਰ ਫੇਰ ਵੀ ਤੋ ਰਖ ਦੁਨਿਯਾ ਤੋਂ ਪਰਦਾ.
ਵੇ ਕਿਹੰਦਾ "ਭੰਗੜਾ ਪੌਣ ਨੋ...
ਕਹਿੰਦਾ ਭੰਗੜਾ ਪਾਉਣ ਨੂੰ ਜੀ ਕਰਦਾ
ਅਜ ਭੰਗੜਾ ਪੌਣ ਨੂ ਜੀ ਕਰਦਾ
ਅਜ ਬਕਰੇ ਬੁਲੋਆਨ ਨੂ ਜੀ ਕਰਦਾ ਹੜਿੱਪਾ