Sohniye

DJ APSY, JAGGI SINGH

Come on man
Come on man
Ladies and gental man
Introducing Malkit Singh

ਤੇਰੇ ਉਤੇ ਤੇਰੇ ਉਤੇ ਮਰਦਾ ਨੀ
ਮੁੰਡਾ ਤੇਰੇ ਤੇ ਸੋਨਿਏ
ਤੇਰੇ ਤੇ ਸੋਹਣੀਏ
ਤੇਰੇ ਉਤੇ ਤੇਰੇ ਉਤੇ ਮਰਦਾ ਨੀ
ਮੁੰਡਾ ਤੇਰੇ ਤੇ ਸੋਹਣੀਏ
ਤੇਰੇ ਤੇ ਸੋਹਣੀਏ
ਤੇਰੀਆ ਹੀ ਗਲਾ ਰਿਹੇੰਦਾ ਕਰਦੀ ਨੀ
ਮੁੰਡਾ ਤੇਰੇ ਤੇ ਸੋਹਣੀਏ
ਤੇਰੇ ਤੇ ਸੋਹਣੀਏ
ਤੇਰੀਆ ਹੀ ਗਲਾ ਰਿਹੇੰਦਾ ਕਰਦੀ ਨੀ
ਮੁੰਡਾ ਤੇਰੇ ਤੇ ਸੋਹਣੀਏ
ਤੇਰੇ ਤੇ ਸੋਹਣੀਏ
ਯੀ ਤੇ ਤੇਰੇ ਤੇ ਬਸ ਮਰਦਾ ਨੀ
ਮੁੰਡਾ ਤੇਰੇ ਤੇ ਸੋਨੀਆ

ਸੋਨਾ ਸਾ ਸਾਨਕਾ ਮੁੰਡਾ ਤੇਰੇ ਉਤੇ ਮਾਰਦਾ
ਤੇਰੇ ਉਤੇ ਮਰਦਾ ਨੀ, ਤੇਰੇ ਉਤੇ ਮਾਰਦਾ
ਹੋ ਤੈਨੂੰ ਨੀ ਪਤੀ ਓ ਤੈਨੂੰ ਪ੍ਯਾਰ ਕਿੰਨਾ ਕਰਦਾ
ਪ੍ਯਾਰ ਕਿੰਨਾ ਕਰਦਾ ਨੀ, ਪ੍ਯਾਰ ਕਿੰਨਾ ਕਰਦਾ

ਸੋਨਾ ਸਾ ਸਾਨਕਾ ਮੁੰਡਾ ਤੇਰੇ ਉਤੇ ਮਰਦਾ
ਹੋ ਤੈਨੂੰ ਨੀ ਪਤੀ ਓ ਤੈਨੂੰ ਪ੍ਯਾਰ ਕਿੰਨਾ ਕਰਦਾ
ਹੋ ਤੈਨੂੰ ਦੱਸਣੇ ਤੋਂ ਡਰਦਾ ਨੀ
ਮੁੰਡਾ ਤੇਰੇ ਤੇ ਸੋਹਣੀਏ
ਤੇਰੇ ਤੇ ਸੋਹਣੀਏ
ਤੈਨੂੰ ਕਿੱਡਾ ਦਸਯ ਰਿਹੇੰਦਾ ਕਰਦਾ ਨੀ
ਮੁੰਡਾ ਤੇਰੇ ਤੇ ਸੋਹਣੀਏ
ਤੇਰੇ ਤੇ ਸੋਹਣੀਏ
ਤੇਰੇ ਤੇ ਤੇਰੇ ਤੇ ਬਸ ਮਰਦਾ ਨੀ,
ਮੁੰਡਾ ਤੇਰੇ ਤੇ ਸੋਨੀਆ

ਕਰਦੇ ਰਿਹੇੰਦੇ ਤੇਰੀ ਹਾਰ ਵੇਲੇ wait ਨੀ
ਹਾਰ ਵੇਲੇ wait ਨੀ, ਹਾਰ ਵੇਲੇ wait ਨੀ
ਕਾਲਜ਼ ਨੂ ਜੌਂਦੇ ਔਂਦਾ ਹੋਜਾ ਨਿਤਲਾਂ ਦੀ
ਹੋਜਾ ਨਿਤਲੰਦ ਦੀ, ਹੋਜਾ ਨਿਤਲਾਂ ਦੀ
ਕਰਦੇ ਰਿਹੇੰਦੇ ਤੇਰੀ ਹਾਰ ਵੇਲੇ wait ਨੀ
ਕਾਲਜ਼ ਨੂ ਜੌਂਦੇ ਔਂਦਾ ਹੋਜਾ ਨਿਤਲਾਂ ਦੀ
ਤੇਰੇ ਕਰ ਕਾ ਹੀ ਬਸ ਪਰ੍ਦ ਦਾ ਨੀ
ਮੁੰਡਾ ਤੇਰੇ ਤੇ ਸੋਹਣੀਏ
ਤੇਰੇ ਤੇ ਸੋਹਣੀਏ
ਅੱਡੀ ਅੱਡੀ ਰਤੀ ਘਰ ਵੜਦਾ ਨੀ,
ਮੁੰਡਾ ਤੇਰੇ ਤੇ ਸੋਹਣੀਏ
ਤੇਰੇ ਤੇ ਤੇਰੇ ਤੇ ਬਸ ਮਰਦਾ ਨੀ,
ਮੁੰਡਾ ਤੇਰੇ ਤੇ ਸੋਨੀਆ

ਤੈਨੂੰ ਮਿਲਨਯ ਦਾ ਓਨੂ ਰਿਹੇੰਦਾ ਬਾਡਾ ਛਾ ਨੀ
ਰਿਹੇੰਦਾ ਬਾਡਾ ਛਾ ਨੀ, ਰਿਹੇੰਦਾ ਬਾਡਾ ਛਾ ਨੀ
ਹੋਤੈਈ ਹੋਤਾ ਔਂਦਾ ਨੀ ਸ਼ਕੀਨੀ ਮਿਟਲਾ ਨੀ
ਸ਼ਕੀਨੀ ਮਿਟਲਾ ਨੀ, ਸ਼ਕੀਨੀ ਮਿਟਲਾ ਨੀ
ਤੈਨੂੰ ਮਿਲਨਯ ਦਾ ਓਨੂ ਰਿਹੇੰਦਾ ਬਾਡਾ ਛਾ ਨੀ
ਹੋਤੈਈ ਹੋਤਾ ਔਂਦਾ ਨੀ ਸ਼ਕੀਨੀ ਮਿਟਲਾ ਨੀ
ਨੀਤੀਯਾ ਮੋਰ੍ਦ ਤੇ ਖੜਡ ਦਾ ਨੀ
ਮੁੰਡਾ ਤੇਰੇ ਤੇ ਸੋਹਣੀਏ
ਤੇਰੇ ਤੇ ਸੋਹਣੀਏ
ਮੁੰਡਾ ਤੇਰੇ ਤੇ ਸੋਹਣੀਏ
ਤੇਰਾ ਤੇ ਸੋਹਣੀਏ
ਤੇਰੇ ਤੇ ਤੇਰੇ ਤੇ ਬਸ ਮਰਦਾ ਨੀ
ਮੁੰਡਾ ਤੇਰੇ ਤੇ ਸੋਨੀਏ

ਕਲ ਮਲਕੀਤ ਦੀ ਤੂ ਭੌਂਦਾ ਨਾ ਕਹਾਣੀ
ਭੌਂਦਾ ਨਾ ਕਹਾਣੀ, ਭੌਂਦਾ ਨਾ ਕਹਾਣੀ
ਲਬ ਕੋਈ ਕ੍ਸ਼੍ਹੋਲਾ ਛੇਤੀ ਕਰ ਲੇਨਾ ਵਿਆਹ ਨੀ
ਕਰ ਲੇਨਾ ਵਿਆਹ ਨੀ, ਕਰ ਲੇਨਾ ਵਿਆਹ ਨੀ
ਕਲ ਮਲਕੀਤ ਦੀ ਤੂ ਭੌਂਦਾ ਨਾ ਕਹਾਣੀ
ਲਬ ਕੋਈ ਕ੍ਸ਼੍ਹੋਲਾ ਛੇਤੀ ਕਰ ਲੇਨਾ ਵਿਆਹ ਨੀ
ਤੇਰਾ ਤੋ ਬਿਨ ਨੀ ਹੁਣ ਸਰ੍ਦਾ ਨੀ
ਮੁੰਡਾ ਤੇਰਾ ਤੇ ਸੋਹਣੀਏ
ਤੇਰਾ ਤੇ ਸੋਹਣੀਏ
ਤੇਰਾ ਤੋ ਬਿਨਾ ਨੀ ਹੁਣ ਸਰ੍ਦਾ ਨੀ
ਮੁੰਡਾ ਤੇਰਾ ਤੇ ਸੋਹਣੀਏ
ਤੇਰਾ ਤੇ ਸੋਹਣੀਏ
ਤੇਰੇ ਉਤੇ ਤੇਰੇ ਉਤੇ ਮਰਦਾ ਨੀ
ਮੁੰਡਾ ਤੇਰੇ ਤੇ ਸੋਹਣੀਏ,
ਤੇਰਾ ਤੇ ਸੋਹਣੀਏ
ਤੇਰੇ ਤੇ ਤੇਰੇ ਤੇ ਬਸ ਮਰਦਾ ਨੀ,
ਮੁੰਡਾ ਤੇਰੇ ਤੇ ਸੋਹਣੀਏ
ਤੇਰਾ ਤੇ ਸੋਹਣੀਏ
ਤੇਰੇ ਉਤੇ ਤੇਰੇ ਉਤੇ ਮਰਦਾ ਨੀ
ਮੁੰਡਾ ਤੇਰੇ ਤੇ ਸੋਹਣੀਏ,
ਤੇਰਾ ਤੇ ਸੋਹਣੀਏ
ਤੇਰੇ ਉਤੇ ਤੇਰੇ ਉਤੇ ਮਰਦਾ ਨੀ
ਮੁੰਡਾ ਤੇਰੇ ਤੇ ਸੋਹਣੀਏ,
ਤੇਰਾ ਤੇ ਸੋਹਣੀਏ

ਤੇਰੇ ਤੇ ਤੇਰੇ ਤੇ ਬਸ! ਬਸ! ਬਸ

Beliebteste Lieder von Malkit Singh

Andere Künstler von