Gangland [Remix By DJ A-Vee]

PRETTY BHULLAR, DJ FLOW

Yo watch this navigate to there style
DJ A-Vee DJ A-Vee
I love free
Yo let's go

ਤੜੇ ਦੋ ਆ ਤੇ ਦੋਵੇਇਂ ਬੜੇ ਅੱਤ ਦੇ ਆ
ਉੰਜ high court ਤਕ ਰੌਲੇ ਖਪ ਦੇ ਆ
ਇੱਟ ਤਾਂ ਸ਼ਰੀਕਾਂ ਚ ਸੀ ਨਿੱਤ ਚਲਦੀ
ਹੁਣ ਅਸਲੇ U.P ਤੋਂ ਜੱਟਾਂ ਚਕ ਲਾਏ ਆ
ਹੁਣ jail ਚ ਹੀ ਹੋਊ ਨੀ ਦੀਦਾਰ ਯਾਰ ਦਾ

Yo

ਹੋ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਹਿਰ ਗੇੜਾ ਮਾਰ ਜਾ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਹਿਰ ਗੇੜਾ ਮਾਰ ਜਾ

DJ flow

ਸਾਰੀ ਸਾਰੀ ਰਾਤ ਲੰਘ ਜਾਂਦੀ ਦਿੰਦੇ ਪਿਹਿਰਾ
ਚਾਹ ਵਾਲੇ time ਚਲਦੀ ਆ ਲਾਂ ਨੀ
ਓ ਸ਼ੇਰ ਬੱਬਰਾਂ ਦੇ ਵਾਂਗ ਜੱਟਾਂ ਦਿਯਾ ਅਣਖਾਂ
ਲੰਘ ਜਾਂਦੇ ਇਕ ਦੂਜੇ ਕੋਲੋ ਹਿਕਾਂ ਤਾਂ
ਓ ਸ਼ੇਰ ਬੱਬਰਾਂ ਦੇ ਵਾਂਗ ਜੱਟਾਂ ਦਿਯਾ ਅਣਖਾਂ
ਲੰਘ ਜਾਂਦੇ ਇਕ ਦੂਜੇ ਕੋਲੋ ਹਿਕਾਂ ਤਾਂ ਨਿ
ਓ ਮਰੇ ਸੱਪ ਵਾਂਗ ਜਿਹੜੇ ਆਕੜੇ ਨੇ ਫਿਰ
ਮਰੇ ਸੱਪ ਵਾਂਗੂ ਜਿਹੜੇ ਆਕੜੇ ਨੇ ਫਿਰਦੇ
ਓ ਦੇਖੀ ਸਬ ਨੂ ਚੱਖੌਣਾ ਨੀ ਸਵਾਦ ਹਾਰ ਦਾ

Yo, ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਹਿਰ ਗੇੜਾ ਮਾਰ ਜਾ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਹਿਰ ਗੇੜਾ ਮਾਰ ਜਾ

ਲਾਗੇ ਲਾਗੇ ਪਿੰਡਾ ਵਿਚ ਪੇਯਾ ਬੀਬਾ ਰੌਲਾ
ਪਿੰਡ ਅਕੇਲ ਗੱਡੇ ਦੀ ਨਿੱਤ ਦੀ ਦਿਵਾਲੀ
ਰਾਤੀ 12-12 ਬਾਜੇ ਤਕ ਹੁੰਦੀ ਠਾ ਠਾ
ਨਵੀ ਬੰਦੇ ਖਾਣੀ ਕਲ ਕਾਗਜ਼ੀ ਚੜ੍ਹਾਈ ਆ
ਰਾਤੀ 12-12 ਬਾਜੇ ਤਕ ਹੁੰਦੀ ਠਾ ਠਾ
ਨਵੀ ਬੰਦੇ ਖਾਣੀ ਕਲ ਕਾਗਜ਼ੀ ਚੜ੍ਹਾਈ ਆ
ਪੱਤਾ L.G ਦੇ ਰੌਂਦਣ ਨਾਲ ਪੇਯਾ ਧੂਨੇਯਾ
ਓ ਪੱਤਾ L.G ਦੇ ਰੌਂਦਣ ਨਾਲ ਪੇਯਾ ਧੂਨੇਯਾ
ਓ ਵੇਖੀ ਕੱਲਾ ਕੱਲਾ ਜਾਂਦਾ ਕਿਵੇਂ ਸਿੰਨੇ ਪਾੜ ਦਾ (ਮੋਕੈਮਬੋ ਖੁਸ਼ ਹੂਆ)

Yo, ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਹਿਰ ਗੇੜਾ ਮਾਰ ਜਾ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਹਿਰ ਗੇੜਾ ਮਾਰ ਜਾ

A-Vee, Vee Vee, Yo

Gangland ਬਨੇਯਾ
ਗੇੜਾ ਮਾਰ ਜਾ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਏ ਜੱਟਾ ਸ਼ਹਿਰ ਗੇੜਾ ਮਾਰ ਜਾ

Wissenswertes über das Lied Gangland [Remix By DJ A-Vee] von Mankirt Aulakh

Wer hat das Lied “Gangland [Remix By DJ A-Vee]” von Mankirt Aulakh komponiert?
Das Lied “Gangland [Remix By DJ A-Vee]” von Mankirt Aulakh wurde von PRETTY BHULLAR, DJ FLOW komponiert.

Beliebteste Lieder von Mankirt Aulakh

Andere Künstler von Dance music