Glock

GAGANDEEP MATHARU, SABI BHINDER

ਏ Yo The Kidd!
ਓਹ ਜਿਹਦੇ ਡੱਬ ਚ Glock 17 ਆ ਨੀਂ
ਜਿਹਦੇ ਸੁਪਨਿਆਂ ਲੈਂਦੀਆਂ ਨਾਰਾਂ ਨੀਂ
ਜਿਹਦੇ ਚਰਚੇ ਵਿਚ ਅਖਵਾਰਨ ਨੀਂ
ਸਮਝੀ ਨਾ ਗੁੰਡਾ ਏ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ
ਹੋ ਜਿਹੜਾ ਰੱਖਦਾ ਸ਼ੌਂਕ ਹਥਿਆਰਾ ਦਾ
ਜਿਹਨੂੰ ਚਸਕਾ ਮਹਿੰਗੀਆਂ ਕਾਰਾ ’ਆਂ ਦਾ
ਜਿਹੜਾ ਯਾਰ ਹੈ ਬੱਲੀਏ ਯਾਰਾ ਦਾ
ਮੋਟਰ ਤੇ ਹੁੰਦਾ ਆ

ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ
ਹੋ ਚਿੱਟਾ ਕੁੜਤਾ ਚਾਦਰਾ ਜੱਚਦਾ ਆ
ਚਿੱਟਾ ਕੁੜਤਾ ਚਾਦਰਾ ਜੱਚਦਾ ਆ
ਤੇਰੇ ਲੱਕ ਜਿੰਨਾ ਸ size ਜੇ ਓਹਦੇ ਪਟ ਆ
ਹੋ ਚਿੱਟਾ ਕੁੜਤਾ ਚਾਦਰਾ ਜੱਚਦਾ ਆ
ਤੇਰੇ ਲੱਕ ਜਿੰਨਾ size ਜੇ ਓਹਦੇ ਪਟਦਾ ਆ
6 ਫੁਟ ਦਾ ਜਵਾਨ ਪੁੱਤ ਜੱਟ ਦਾ ਆ
ਚੋਬਰ ਅਖਵਾਉਂਦਾ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾ ਏ ਮੁੰਡਾ ਆ , okay
ਬੇਫਿਕਰੀ ਹੋਕੇ ਲਾ ਯਾਰੀ

ਹੋ ਲੰਬੋਰਘੀਨੀ ਹੈ ਕੁੜੀ road star ਨੀਂ
Top ਦੇ license ਉੱਤੋਂ ਹਥਿਆਰ ਨੀਂ
ਗੱਡੀ ਚਾ sniper’ਆ ਦੇ ਰੱਖਦਾ ਐ ਜੋੜੀ
ਬੰਦਾ ਅੰਖ ਦੇ ਇਸ਼ਾਰੇ ਨਾਲ ਦਿੰਦੀ ਮਾਰ ਨੀ
ਵੇਲਿਆਂ ਦੀ ਅੰਖ ਐ ਰਦਾਰ ਗੋਰੀਏ
ਬੜੀ ਦੂਰ ਤੋਹ ਪਿਛਣ ਐ ਗੱਦਾਰ ਗੋਰੀਏ
ਰਹੁ high profile ਤੇਰਾ ਯਾਰ ਗੋਰੀਏ
ਜਿੰਨਾ ਚਿਰ ਵੀ ਜੀਆਉਂਦਾ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾ ਏ ਮੁੰਡਾ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾ ਏ ਮੁੰਡਾ ਆ
ਹੋ ਕਿੱਲੇ 150 ਦੇ ਵਿਚ helipad ਕੁੜੇ
ਨੀਂ ਕਰੇ ਜੱਟ ਦੇ proud ਓਹਦਾ ਸ਼ਹਿਰ ਕੁੜੇ
ਨੀਂ ਬਾਜ਼ ਨਸ਼ਿਆਂ ਦੇ ਅੰਖ ਰਹਿੰਦੀ ਤੱਦ ਕੁੜੇ
ਨੀਂ ਮੁੰਡਾ gym ਸ਼ਿਮ ਲਾਉਂਦਾ ਆ
ਬਾਕੀ ਪੁੱਛ ਲਈਂ ਜਿੰਦਦਾਂ ਵਿਚ ਜਾਕੇ ਨੀਂ
ਹੁਣ ਸਾਬੀ ਸਾਬੀ ਸੁਣੀ ਕੰਨ ਲਾਕੇ ਨੀਂ
ਪਾਨਵੀ ਵੇਖ ਲਵੀ ਅੱਜਮਾਕੇ ਨੀਂ
ਮੁੰਡਾ ਅੱਤ ਕਰਵਾਉਂਦਾ ਆ

ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ
ਓਹ ਜਿਹਦੇ ਡੱਬ ਚ Glock 17 ਆ ਨੀਂ
ਜਿਹਦੇ ਸੁਪਨਿਆਂ ਲੈਂਦੀਆਂ ਨਾਰਾਂ ਨੀਂ
ਜਿਹਦੇ ਚਰਚੇ ਵਿਚ ਅਖਵਾਰਨ ਨੀਂ
ਸਮਝੀ ਨਾ ਗੁੰਡਾ ਏ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ
ਬੇਫਿਕਰੀ ਹੋਕੇ ਲਾ ਯਾਰੀ
Kidd Kidd Kidd
ਬੇਫਿਕਰੀ ਹੋਕੇ ਲਾ ਯਾਰੀ
ਜੱਟਾ ਦਾਈ ਮੁੰਡਾ ਆ

Wissenswertes über das Lied Glock von Mankirt Aulakh

Wer hat das Lied “Glock” von Mankirt Aulakh komponiert?
Das Lied “Glock” von Mankirt Aulakh wurde von GAGANDEEP MATHARU, SABI BHINDER komponiert.

Beliebteste Lieder von Mankirt Aulakh

Andere Künstler von Dance music