Kuwari

GUPZ SEHRA, PREET JUDGE

ਤੈਨੂੰ ਮਿਲਣ ਆਈ ਸੀ ਹੋ ਗਈ late ਵੇ
ਸਹੇਲੀਆ ਨੇ ਖੋਲਿਆ ਨਾ gate ਵੇ
ਤੇਰੇ ਨਾਲ ਰੱਖੇ ਲਾਗ ਡਾਟ ਜੀ
ਖੌਰੇ ਕਾਹਤੋਂ ਮੇਰੀ room-mate ਵੇ
ਤੂ ਤਾਂ phone off ਕਰ ਸੌ ਗਿਆ
ਮੈਂ PG ਮੂਰੇ ਬਹਿਕੇ ਕੱਟੀ ਰਾਤ ਵੇ
(PG ਮੂਰੇ ਬਹਿਕੇ ਕੱਟੀ ਰਾਤ ਵੇ)
ਅੱਖਾਂ ਵਿੱਚ ਰੱੜਕੇ ਕੁਵਾਰੀ ਦੇ
ਜੱਟਾ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਅੱਖਾਂ ਵਿੱਚ ਰੱੜਕੇ ਕੁਵਾਰੀ ਦੇ
ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ

ਤੇਰੇ ਮਿਲਨੇ ਦੀ ਜ਼ਿੱਦ ਨੂੰ ਪੁਗਾਉਣ ਲਈ
ਇਕ week ਮੈਂ ਬਹਾਨੇ ਰਹੀ ਲੱਭਦੀ
ਆਖਿਰ ਨੂੰ ਫੇਰ ਓਹੀ ਹੋ ਗਯਾ
ਜਿਹੜੀ ਗੱਲੋਂ ਸੋਣੇਆਂ ਸੀ ਵੇ ਮੈਂ ਡਰਦੀ
ਸਹੇਲੀਆਂ ਨਾ ਬੋਲਣੋ ਵੀ ਗਈ ਮੈਂ
Aunty ਤੋਂ ਵੀ ਲੱਗ ਗਯੀ class ਵੇ
(Aunty ਤੋਂ ਵੀ ਲੱਗ ਗਯੀ class ਵੇ)
ਅੱਖਾਂ ਵਿੱਚ ਰੱੜਕੇ ਕੁਵਾਰੀ ਦੇ
ਜੱਟਾ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਅੱਖਾਂ ਵਿੱਚ ਰੱੜਕੇ ਕੁਵਾਰੀ ਦੇ
ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ

ਵੈਰੀਆ ਮਲੂਕ ਜੇਹੀ ਜਿੰਦ ਨੂੰ
ਛਡ ਗਯੋ ਸੂਲੀ ਉੱਤੇ ਚਾੜ੍ਹ ਕੇ
ਰੋ-ਰੋ ਤੇਰੀ ਜਾਨ ਹੋਗੀ ਕਮਲੀ
ਪੌੜੀਆਂ ਤੇ ਬਹਿਗੀ ਥੱਕ ਹਾਰ ਕੇ
ਗੁੱਸਾ ਤੇਰੇ ਤੇ ਸੀ phone ਉੱਤੇ ਕੱਢਤਾ
ਜਿਹੜਾ ਔਖੇ ਵੇਹਲੇ ਛੱਡ ਗਯਾ ਸਾਥ ਵੇ
(ਔਖੇ ਵੇਹਲੇ ਛੱਡ ਗਯਾ ਸਾਥ ਵੇ)
ਅੱਖਾਂ ਵਿੱਚ ਰੱੜਕੇ ਕੁਵਾਰੀ ਦੇ
ਜੱਟਾ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਅੱਖਾਂ ਵਿੱਚ ਰੱੜਕੇ ਕੁਵਾਰੀ ਦੇ
ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ

ਉਸ ਗ਼ਲਤੀ ਨੂੰ ਦਿਲ ਪਛਤਾਉਂਦਾ ਐ
ਕੀਤੀ ਆਕੇ ਜਜ਼ਬਾਤਨ ਵਿੱਚ ਜਿਹੜੀ ਵੇ
ਚਿਤ ਕਰਦਾ ਉੱਲੰਬਾ ਦੇਵਾਨ ਆ ਕੇ
ਤੇਰੇ ਪਿੰਡ ਰਣਜੀਤਪੁਰ ਥੇੜੀ ਵੇ
ਤੈਨੁ ਨ ਪ੍ਰੀਤਿਆ ਵੇ ਖ਼ਬਰਾਂ
ਕੇਹੋ ਜੇਹਾ ਹੰਡਾਏ ਮੈਂ ਹਲਾਤ ਵੇ
ਕੇਹੋ ਜੇਹਾ ਹੰਡਾਏ ਮੈਂ ਹਲਾਤ ਵੇ
ਅੱਖਾਂ ਵਿੱਚ ਰੱੜਕੇ ਕੁਵਾਰੀ ਦੇ
ਜੱਟਾ ਤੇਰੇ ਨਾਲ ਪਹਿਲੀ ਮੁਲਾਕਾਤ ਵੇ
ਅੱਖਾਂ ਵਿੱਚ ਰੱੜਕੇ ਕੁਵਾਰੀ ਦੇ
ਕੀਤੀ ਤੇਰੇ ਨਾਲ ਪਹਿਲੀ ਮੁਲਾਕਾਤ ਵੇ

Wissenswertes über das Lied Kuwari von Mankirt Aulakh

Wer hat das Lied “Kuwari” von Mankirt Aulakh komponiert?
Das Lied “Kuwari” von Mankirt Aulakh wurde von GUPZ SEHRA, PREET JUDGE komponiert.

Beliebteste Lieder von Mankirt Aulakh

Andere Künstler von Dance music