Pakistan

Jita

Pakistan ਤੁੱਸੀ add ਹੋ ਗਯੀ ਓ
Belong ਕਰਦੀ ਲਾਹੋਰ ਨੂ ਓ ਸੀ
ਗੱਲ ਹੇਲੋ ਤੋਂ ਵੀ ਅੱਗੇ ਟੁੱਰ ਪਯੀ
ਪਿਹਲਾਂ ਕਰਦੀ ignore ਮੈਨੂ ਸੀ

ਗੱਲ ਕਿੱਟੀ ਮੈਂ ਪੰਜਾਬੀ ਚ ਜਦੋਂ
ਕਿਹੰਦੀ ਉਰਦੂ ਹੀ ਮੁਝੇ ਆਤੀ ਹੈ
ਉਰਦੂ ਹੀ ਮੁਝੇ ਆਤੀ ਹੈ
ਜਦੋਂ Hobbies ਦੇ ਬਾਰੇ ਪੁਛਹੇਯਾ
ਕਿਹੰਦੀ ਗੋਲੀ ਵੀ ਚਲਨੀ ਆਤੀ ਹੈ
ਮੈਂ ਵੀ ਝੱਟ Reply ਸੁਟਿਆ
ਤੇਰੇ ਜੈਸੀ ਭੀ ਪਟਾਨੀ ਆਤੀ ਹੈ
ਜਦੋਂ Hobbies ਦੇ ਬਾਰੇ ਪੁਛਹੇਯਾ
ਕਿਹੰਦੀ ਗੋਲੀ ਵੀ ਚਲਨੀ ਆਤੀ ਹੈ
ਮੈਂ ਵੀ ਝੱਟ Reply ਸੁਟਿਆ
ਤੇਰੇ ਜੈਸੀ ਭੀ ਪਟਾਨੀ ਆਤੀ ਹੈ

ਜਦੋਂ ਪੌਂਡਾ ਸੀ ਮੈਂ ਫੋਟੋ ਕੋਯੀ ਵੀ
ਲਿਖ ਭੇਜਦੀ ਸੁਬਹਾਨ ਅੱਲਾਹ ਸੀ
ਮੈਂ ਵੀ ਬ੍ਯੂਟਿਫੁਲ ਕਿਹਨੋ ਹੱਟੇਯਾ
ਲਗ ਕਿਹਣ ਗਯਾ ਮਸ਼ਲਾਹ ਸੀ
ਜਦੋਂ ਪੌਂਡਾ ਸੀ ਮੈਂ ਫੋਟੋ ਕੋਯੀ ਵੀ
ਲਿਖ ਭੇਜਦੀ ਸੁਬਹਾਨ ਅੱਲਾਹ ਸੀ
ਮੈਂ ਵੀ ਬ੍ਯੂਟਿਫੁਲ ਕਿਹਨੋ ਹੱਟੇਯਾ
ਲਗ ਕਿਹਣ ਗਯਾ ਮਸ਼ਲਾਹ ਸੀ
ਟਾਇਟ ਹੋਏ ਨੇ ਸੀ ਪਾਰੀ ਮੰਗ ਲਯੀ
ਟਾਇਟ ਹੋਏ ਨੇ ਸੀ ਪਾਰੀ ਮੰਗ ਲਯੀ
ਕਿਹੰਦੀ ਸ਼ਰਮ ਸੀ ਮੁਝੇ ਆਤੀ ਹੈ
ਸ਼ਰਮ ਸੀ ਮੁਝੇ ਆਤੀ ਹੈ
ਜਦੋਂ Hobbies ਦੇ ਬਾਰੇ ਪੁਛਹੇਯਾ
ਕਿਹੰਦੀ ਗੋਲੀ ਵੀ ਚਲਨੀ ਆਤੀ ਹੈ
ਮੈਂ ਵੀ ਝੱਟ Reply ਸੁਟਿਆ
ਤੇਰੇ ਜੈਸੀ ਭੀ ਪਟਾਨੀ ਆਤੀ ਹੈ
ਜਦੋਂ Hobbies ਦੇ ਬਾਰੇ ਪੁਛਹੇਯਾ
ਕਿਹੰਦੀ ਗੋਲੀ ਵੀ ਚਲਨੀ ਆਤੀ ਹੈ
ਮੈਂ ਵੀ ਝੱਟ Reply ਸੁਟਿਆ
ਤੇਰੇ ਜੈਸੀ ਭੀ ਪਟਾਨੀ ਆਤੀ ਹੈ

ਗੋਲੀ ਗਲੀ ਚਲ ਜਾਤੀ ਹੈ
ਯਹਾਂ ਪਰ ਭੀ ਆਮ ਜੀ
ਕਰਤੇ ਹੈਂ ਹੂਂ ਖੜਕਾ ਦਾਦਕਾ
ਰੋਜ਼ 6 ਬਾਜੇ ਸ਼ਾਮ ਜੀ
ਹਨ ਫ੍ਲੋ ਹੈ ਕਿਹਤੇ ਮੁਝੇ ਸੋਹਣੀਏ
ਫ੍ਲੋ ਹੈ ਕਿਹਤੇ ਮੁਝੇ ਸੋਹਣੀਏ
ਚੰਡੀਗੜ੍ਹ ਵਿਚ ਡੇਰੇ
ਬਾਂਬ ਬੁਮਬ ਫੇਂਕ ਦੇਤੇ
ਯਾਰ ਹੈ ਅਤਰੇ ਮੇਰੇ
ਬਾਂਬ ਬੁਮਬ ਫੇਂਕ ਦੇਤੇ
ਯਾਰ ਹੈ ਅਤਰੇ ਮੇਰੇ
ਹੋ ਬਾਂਬ ਬੁਮਬ ਫੇਂਕ ਦੇਤੇ

ਓਹਨੂ ਪੁਛਹੇਯਾ ਪ੍ਯਾਰ ਕਿ ਹੁੰਦਾ
ਕਿਹੰਦੀ ਸ਼ਾਦੀ ਕੇ ਬਾਦ ਜੋ ਹੋਤਾ
ਹੋ ਜੀਤੇ ਜੀਤੇ ਨੂ ਓ ਕਿਹਣ ਲਗ ਪਯੀ
ਕਾਸ਼ ਪੈਦਾ ਤੂ ਲਾਹੋਰ ਮੀਨ ਹੋਤਾ

ਓਹਨੂ ਪੁਛਹੇਯਾ ਪ੍ਯਾਰ ਕਿ ਹੁੰਦਾ
ਕਿਹੰਦੀ ਸ਼ਾਦੀ ਕੇ ਬਾਦ ਜੋ ਹੋਤਾ
ਹੋ ਜੀਤੇ ਜੀਤੇ ਨੂ ਓ ਕਿਹਣ ਲਗ ਪਯੀ
ਕਾਸ਼ ਪੈਦਾ ਤੂ ਲਾਹੋਰ ਮੀਨ ਹੋਤਾ

ਮਾੰਕੀਰ੍ਤ ਨੂ ਸਾਡਾ ਨਖਰੋ
ਮਾੰਕੀਰ੍ਤ ਨੂ ਸਾਡਾ ਨਖਰੋ
ਪ੍ਯਾਰੀ ਚਹੋੜਿਯਾਨ ਪਸੰਦ ਆਤੀ ਹੈਂ
ਜਦੋਂ Hobbies ਦੇ ਬਾਰੇ ਪੁਛਹੇਯਾ
ਕਿਹੰਦੀ ਗੋਲੀ ਵੀ ਚਲਨੀ ਆਤੀ ਹੈ
ਮੈਂ ਵੀ ਝੱਟ Reply ਸੁਟਿਆ
ਤੇਰੇ ਜੈਸੀ ਭੀ ਪਟਾਨੀ ਆਤੀ ਹੈ
ਜਦੋਂ Hobbies ਦੇ ਬਾਰੇ ਪੁਛਹੇਯਾ
ਕਿਹੰਦੀ ਗੋਲੀ ਵੀ ਚਲਨੀ ਆਤੀ ਹੈ
ਮੈਂ ਵੀ ਝੱਟ Reply ਸੁਟਿਆ
ਤੇਰੇ ਜੈਸੀ ਭੀ ਪਟਾਨੀ ਆਤੀ ਹੈ

Wissenswertes über das Lied Pakistan von Mankirt Aulakh

Wer hat das Lied “Pakistan” von Mankirt Aulakh komponiert?
Das Lied “Pakistan” von Mankirt Aulakh wurde von Jita komponiert.

Beliebteste Lieder von Mankirt Aulakh

Andere Künstler von Dance music