Purje

Sukh Sangera

ਚਡੀ ਏ ਜਵਾਨੀ ਜਿਹਿਨੂ ਪਿਹਲੇ ਪਿਹਰ ਦੀ
ਗੱਲ ਕਰਦਾ ਆਵਾਜ਼ ਜਿਵੇ ਹੁੰਦੀ fire ਦੀ
ਚਡੀ ਏ ਜਵਾਨੀ ਜਿਹਿਨੂ ਪਿਹਲੇ ਪਿਹਰ ਦੀ
ਗੱਲ ਕਰਦਾ ਆਵਾਜ਼ ਜਿਵੇ ਹੁੰਦੀ fire ਦੀ
ਜਿਹਦੇ ਸੋਹਣੀਏ brand ਹੁੰਦੇ ਆ
ਓ ਕਦੇ ਵੀ ਨਾ ਆਮ ਮਿਲਦੇ
ਓ ਕਦੇ ਵੀ ਨਾ ਆਮ ਮਿਲਦੇ
ਵੇਖੀ ਆਖ ਨਾ ਮਿਲਾ ਜੀ ਬਲੀਏ
ਮੁੰਡਾ ਪੁਰਜੇ ਹਲਾ ਦੂ ਦਿਲ ਦੇ
ਵੇਖੀ ਆਖ ਨਾ ਮਿਲਾ ਜੀ ਬਲੀਏ
ਮੁੰਡਾ ਪੁਰਜੇ ਹਲਾ ਦੂ ਦਿਲ ਦੇ

ਤੇਰੇ ਸਿੰਗਗੇ ਨਾਲ ਬੇਰ ਨੀ
ਓ ਹਵਾ ਨਾਲ ਬੇਰ ਆ
ਮਿੱਟੀ ਚ ਮਿਲਾ ਦੂ
ਜਿਹਦਾ ਪੱਤਰਾਂ ਦਾ ਸ਼ੇਰ ਆ
ਤੇਰੇ ਸਿੰਗਗੇ ਨਾਲ ਬੇਰ ਨੀ
ਓ ਹਵਾ ਨਾਲ ਬੇਰ ਆ
ਮਿੱਟੀ ਚ ਮਿਲਾ ਦੂ
ਜਿਹਦਾ ਪੱਤਰਾਂ ਦਾ ਸ਼ੇਰ ਆ
ਬੰਦਾ ਕਰਕੇ fry ਚੰਡੀਗੜ੍ਹ ਦਾ
ਮਾਲਪੁਰ ਵਿਚ ਯਾਰ ਫਿਰਦੇ
ਵੇਖੀ ਆਖ ਨਾ ਮਿਲਾ ਜੀ ਬਲੀਏ
ਮੁੰਡਾ ਪੁਰਜੇ ਹਲਾ ਦੂ ਦਿਲ ਦੇ
ਵੇਖੀ ਆਖ ਨਾ ਮਿਲਾ ਜੀ ਬਲੀਏ
ਮੁੰਡਾ ਪੁਰਜੇ ਹਲਾ ਦੂ ਦਿਲ ਦੇ

ਓ ਕਾਵਾਂ ਦਿਯਨ ਦਾਰਾ ਅੱਗੇ ਫੁੱਕਰੀ ਨੀ ਰੋਡ ਦਾ
ਮੁੰਡਾ ਆ ਬਾਰੂਦ ਲੋਡ ਪੈਣ ਉੱਤੇ ਬੋਲਦਾ
ਓ ਦੁਨਿਯਾ ਦੇ ਉੱਤੇ ਉਂਝ ਘਟ ਹੀ ਬੰਦੇ ਨੇ
ਜੀਣਾ ਵਿਚ ਔਂਦਾ ਤੇਰਾ ਯਾਰ ਬਲੀਏ
ਹਨ ਮਾਰ ਕੇ horn ਮੁੰਡਾ ਬਣੇ ਨਾ ਜਾਵਕ
ਸਿਧੀ ਉਪਰੋਂ ਲਂਗੌਂਦਾ ਵੇਖੀ car ਬਲੀਏ
ਮਾਰ ਕੇ horn ਮੁੰਡਾ ਬਣੇ ਨਾ ਜਾਵਕ
ਸਿਧੀ ਉਪਰੋਂ ਲਂਗੌਂਦਾ ਵੇਖੀ car ਬਲੀਏ
ਹੋ ਅੰਨਖਾਂ ਨਾਲ ਤੁੰਨੇਯਾ ਤੇ
Hobby’ਆਂ ਨੀ ਪਾਲਦਾ ਹਾਹਾ
ਹੋ ਖਰੇਯਾਨ ਚ ਔਂਦਾ ਮੁੰਡਾ
ਇਕਿ-ਬਈ ਸਾਲ ਦਾ
ਹੋ ਅੰਨਖਾਂ ਨਾਲ ਤੁੰਨੇਯਾ ਤੇ
Hobby’ਆਂ ਨੀ ਪਾਲਦਾ ਹਾਹਾ
ਹੋ ਖਰੇਯਾਨ ਚ ਔਂਦਾ ਮੁੰਡਾ
ਇਕਿ-ਬਈ ਸਾਲ ਦਾ
ਜੇੜੇ double cross ਕਰਦੇ
ਯਾਰ ਖੀਰੇਯਾ ਦਾ ਵੈਂਗ ਚ੍ਹੀਲਦੇ
ਵੇਖੀ ਆਖ ਨਾ ਮਿਲਾ ਜੀ ਬਲੀਏ
ਮੁੰਡਾ ਪੁਰਜੇ ਹਲਾ ਦੂ ਦਿਲ ਦੇ
ਵੇਖੀ ਆਖ ਨਾ ਮਿਲਾ ਜੀ ਬਲੀਏ
ਮੁੰਡਾ ਪੁਰਜੇ ਹਲਾ ਦੂ ਦਿਲ ਦੇ
ਵੇਖੀ ਆਖ ਨਾ ਮਿਲਾ ਜੀ ਬਲੀਏ
ਮੁੰਡਾ ਪੁਰਜੇ ਹਲਾ ਦੂ ਦਿਲ ਦੇ

Wissenswertes über das Lied Purje von Mankirt Aulakh

Wer hat das Lied “Purje” von Mankirt Aulakh komponiert?
Das Lied “Purje” von Mankirt Aulakh wurde von Sukh Sangera komponiert.

Beliebteste Lieder von Mankirt Aulakh

Andere Künstler von Dance music