Putt Jattan De
ਹੋ ਤੋੜ ਦੀ ਤੜਾਗੀਆਂ ਨੀ ਮਾਰਵਾੜੀ ਕਾਲੀ
ਕਾਲ ਘਲੇ ਨਾਲ ਬੰਨਿਆ ਮੈਂ ਵੈਰ ਥੱਲੇ 40
ਓ ਤਗੜੇ ਸ਼ਰੀਰ ਮੁੰਡੇ ਵੈਲੀਆਂ ਦੇ ਪੀਰ
ਕੋਲ ਖੜ੍ਹੇ ਆ ਸਮਾਨ ਜਿਹੜੇ ਰਗਾਂ ਦਿੰਦੇ ਚੀਰ
ਓ ਅੱਜ ਫਿਰਦੇ ਆ ਜਟ ਥੋਡਾ ਪਿੱਛੇ ਹੱਟ ਨੀ
ਮੈਂ ਕਿਹਾ ਲੰਮੀਆਂ ਨੇਂ ਨਾਲੀਆਂ ਮੋਢੇ ਤੇ ਬੱਟ ਨੀ
ਸਾਲੇ ਕਹਿੰਦੇ ਬਾਈ ਬਾਈ ਨੁੰ ਚੜ੍ਹਾਈ ਆਖਦੇ
ਨੀ ਜਿਹਨੂੰ ਕਹਿੰਦੇ ਆ ਤਸੱਲੀ ਉਹ ਕਰਾਈ ਆਖਦੇ
ਉਹ ਸਾਰੇ ਕੰਮ ਸਾਡੇ ਤੇਰੀ ਸੋਚੋਂ ਪਾਰ ਬੱਲੀਏ
ਉਹ ਦਿਨ ਰਾਤ ਖੇਡ ਦੇ ਸ਼ਿਕਾਰ ਬੱਲੀਏ
ਨੀ ਮੈਂ ਕਿਹਾ 12 gun’ਆਂ jeep’ਆਂ ਥੱਲੇ 4 ਬੱਲੀਏ
Boy ਗੁੱਟ ’ਓਂ ਫੜ ਸਿੱਟਦੇ ਨੇਂ ਯਾਰ ਬੱਲੀਏ
ਨੀ ਪਾਲ਼ੇ ਉਮਰਾਂ ਨੇਂ ਘੱਟ , ਦਿਨ 4 ਬੱਲੀਏ
ਲਉਂਦੇ ਨੱਕੇ ਤੇ ਹੱਥ ਬਿੱਲੋ ਪੱਕੇ
ਨੀ ਯਾਰੀਆਂ ਦੇ ਤੱਕੇ ਤੇ ਲੱਗਣੇ ਐ ਜੱਫੇ
ਨੀ ਬਿੱਲੋ ਜਿਹੜਾ ਮੂਹਰੇ ਸਾਡੇ ਆਉ
ਮੂਹਰੇ ਸਾਡੇ ਆਉ
ਨਵੀ ਬਿੱਲੋ game ਨਾਲੇ ਨਵਾਂ ਸ਼ੋਰ ਨੀ
ਲਿਸ਼ਕਦੇ ਪਿੰਡ ਉੱਤੋਂ ਪੂਰਾ ਜ਼ੋਰ ਨੀ
ਹੋ ਬਾਜ਼ੀ ਕਿਹੜਾ ਜਿੱਤੂ ਬਿੱਲੋ ਕੋਈ sure ਨੀ
ਹੋ ਲਉਂਦੇ ਤੁੱਕੇ ਹਾਏ ਨੀ ਲਉਂਦੇ ਤੁੱਕੇ
ਕੰਡ ਲੱੜ ’ਦੀ ਜਵਾਨੀ ਸਾਨੂੰ ਚੜ੍ਹਗੀ
ਰਕਾਨੇ ਮੌਰ ਨੱਚੇ ਪੱਟਾਂ ਤੇ
ਨੱਚੇ ਪੱਟ ’ਆਂ ਤੇ
ਹੋ ਮੋਡਿਆਂ ਤੋਂ ਲਾ ਲਾਕੇ ਸੁੱਟਦੇ ਰਕਾਨੇ
ਨੀ ਇਹ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ
ਮੋਡਿਆਂ ਤੋਂ ਲਾ ਲਾਕੇ ਸੁੱਟਦੇ ਰਕਾਨੇ
ਨੀ ਇਹ ਪੁੱਤ ਜੱਟਾਂ ਦੇ
ਪੁੱਤ ਜੱਟਾਂ ਦੇ driver ਟਰੱਕਾਂ ਦੇ
ਨੀ ਪਾਸੇ ਹੋਜਾ ਲੰਘ ਜਾਨ ਦੇ
ਨੀ ਪਾਸੇ ਹੋਜਾ ਲੰਘ ਜਾਨ ਦੇ ਲੰਘ ਜਾਨ ਦੇ
ਲੰਘ ਜਾਨ ਦੇ ਲੰਘ ਜਾਨ ਦੇ
ਹੋ ਸ਼ਰੀਰ 6 ਫੁਟ ਦੇ ਰਕਾਨੇ ਕੰਡ ਕੁੱਟਦੇ
ਨੀ ਮੇਲੇ ਜਿੰਨੇ ਕੱਠ ਸਾਡੇ ਨਾਲ ਪੈਰ ਪੁੱਟਦੇ ਨੀ
ਮਰਦੇ ਨੀ ਕੱਲੇ ਮੌਤ ਲੈ ਜੂਗੀ ਵਿਆਹ ਕੇ
ਪਾਪੀ ਨਰਕਾਂ ਨੁੰ ਚੱਲੇ ਤੈਨੂੰ ਦੱਸੂ money ਗਾ ਕੇ
ਨਾਲ ਰਹਿੰਦੇ Jhindi ਹੋਣੀ ਮੇਰੇ ਯਾਰ ਠੀਕ ਨੀ
ਬਿੱਲੋ ਵੱਡੇ ਵੱਡੇ ਵੈਲੀ ਦੀ ਕੱਢਉਂਦੇ ਚੀਖ ਨੀ
ਵੈਰੀ ਚੱਲਦੇ ਸੀ ਤੱਤੇ ਦਿੱਤੇ ਠਾਰ ਬੱਲੀਏ
ਉਹ ਦਿਨ ਰਾਤ ਖੇਡ ਦੇ ਸ਼ਿਕਾਰ ਬੱਲੀਏ
ਨੀ ਮੈਂ ਕਿਹਾ 12 ਗੁਨਾਂ ਜੀਪਾਂ ਥੱਲੇ 4 ਬੱਲੀਏ
ਨੀ boy ਗੁੱਟੋ ਫੜ ਸਿੱਟਦੇ ਨੇਂ ਯਾਰ ਬੱਲੀਏ
ਨੀ ਪੱਲੇ ਉਮਰਾਂ ਨੇਂ ਘੱਟ ਦਿਨ 4 ਬੱਲੀਏ
ਹੋ ਬੈਠੀ ਮੋੜ ’ਆਂ ਉੱਤੇ ਬਣ ਠਣ ਮੁੰਡਿਆਂ ਦੀ ਟੋਲੀ
ਸਾਡੀ ਕੌੜੀ ਆ ਜੁਬਾਨ ਉੱਤੋਂ ਕੱਬੀ ਸਾਡੀ ਬੋਲੀ
ਉਹ ਮੁੰਡੇ ਜਿੱਤਨੇ ਨੁੰ ਖੜੇ ਆ ਨੀ ਹੱਥੀ ਥੁੱਕ ਲਾਕੇ
ਤਾਂ ਹੀ ਬੈਠਕ ਚ ਬਿੱਲੋ ਪਹਿਲੇ ਤੋੜ ਆਲੀ ਖੋਲੀ
ਹੋ ਵੱਜੇ ਲਲਕਾਰੇ ਨੀ ਮਿੱਤਰਾਂ ਨੇਂ ਮਾਰੇ
ਨੀ ਚੜ੍ਹਕੇ ਚੁਬਾਰੇ ਨੀ ਸਾਡਾ ਬਿੱਲੋ ਕੋਈ ਹੱਲ ਨੀ
ਕਈ ਤਪੇ ਹੋਏ ਪਾਰੇ ਨੀ ਮਿੱਤਰਾਂ ਨੇਂ ਥਾਰੇ
ਹਾਂ ਜਾਣਦੇ ਨੇਂ ਸਾਰੇ ਤੇ ਕਰਾ ਮਸਲੇ ਮੈਂ ਹੱਲ ਨੀ
ਹੋ ਲਉਂਦੇ ਵੈਦ ਨਾ ਦਵਾਈ ਮਰਨਜਾਣੀਏ
ਨੀ ਸਾਡੇ ਹੱਥੋਂ ਲਾਈਆਂ ਸੱਟ ’ਆਂ ਤੇ
ਲਾਈਆਂ ਸੱਟ ’ਆਂ ਤੇ
ਹੋ ਮੋਡਿਆਂ ਤੋਂ ਲਾ ਲਾਕੇ ਸੁੱਟਦੇ ਰਕਾਨੇ
ਨੀ ਇਹ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ
ਉਹ ਮੋਡਿਆਂ ਤੋਂ ਲਾ ਲਾਕੇ ਸੁੱਟਦੇ ਰਕਾਨੇ
ਨੀ ਇਹ ਪੁੱਤ ਜੱਟਾਂ ਦੇ
ਮੋਡਿਆਂ ਤੋਂ ਲਾ ਲਾਕੇ ਸੁੱਟਦੇ ਰਕਾਨੇ
ਨੀ ਇਹ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ
ਮੋਡਿਆਂ ਤੋਂ ਲਾ ਲਾਕੇ ਸੁੱਟਦੇ ਰਕਾਨੇ
ਨੀ ਇਹ ਪੁੱਤ ਜੱਟਾਂ ਦੇ