Pyar Da Saboot

Deep Star

ਹੋ ਪ੍ਯਾਰ ਕਰੀ ਬੈਠੀ ਐ
ਭੈੜੀ ਸ਼ੱਕ ਬਾਹਲਾ ਕਰਦੀ
ਨਾ ਮੈਥੋਂ ਬਿਨਾ ਜ਼ਿੰਦਗੀ ਚ
ਕੋਯੀ ਹੋਰ ਆਜੇ ਡਰਦੀ
ਹੋ ਪਰੀਆਂ ਵੀ ਓਹਦੇ ਅੱਗੇ fail ਨੇ
ਪਰੀਆਂ ਵੀ ਓਹਦੇ ਅੱਗੇ fail ਨੇ
ਯਾਰੋਂ ਕਰਾਂ ਕੀ ਤਰੀਫ ਚੰਨ ਦੀ
ਕਿਹੰਦੀ ਕਿੰਨਾ ਕ ਤੁੱਸੀ ਕਰਦੇ
ਕੁੜੀ ਪ੍ਯਾਰ ਦਾ ਸਬੂਤ ਮੰਗਦੀ
ਕਿਹੰਦੀ ਕਿੰਨਾ ਕ ਤੁੱਸੀ ਕਰਦੇ
ਕੁੜੀ ਪ੍ਯਾਰ ਦਾ ਸਬੂਤ ਮੰਗਦੀ
ਕੁੜੀ ਪ੍ਯਾਰ ਦਾ ਸਬੂਤ ਮੰਗਦੀ
ਹੋ ਜ਼ਿੱਲਾ ਆ ਫਿਰੋਜ਼ਪੁਰ ਤੇਰੇ Deep Star ਦਾ
ਟੁੱਟ ਪੈਨੀਏ ਨਾ ਦੂਰੀ ਤੇਰੀ ਪਲ ਜੋ ਸਹਾਰ ਦਾ
ਹੋ ਦੂਰ-ਦੂਰ ਹੋਕੇ ਮੈਥੋਂ ਸੋਹਣੀਏ
ਹੋ ਦੂਰ-ਦੂਰ ਹੋਕੇ ਮੈਥੋਂ ਸੋਹਣੀਏ
ਕਾਹਤੋਂ ਜਾਨ ਮੇਰੀ ਸੂਲੀ ਟੰਗਦੀ
ਕਿਹੰਦੀ ਕਿੰਨਾ ਕ ਤੁੱਸੀ ਕਰਦੇ
ਕੁੜੀ ਪ੍ਯਾਰ ਦਾ ਸਬੂਤ ਮੰਗਦੀ
ਕਿੰਨਾ ਕ ਤੁੱਸੀ ਕਰਦੇ
ਕੁੜੀ ਪ੍ਯਾਰ ਦਾ ਸਬੂਤ ਮੰਗਦੀ

ਛੱਡ ਹੁੰਨ ਛੱਡ ਨੀ ਐਨਾ ਕਰਦੀ ਕ੍ਯੋਂ ਸ਼ੱਕ ਤੂ
ਤੇਰਾ ਆਂ ਮੈਂ ਤੇਰਾ ਆਂ ਜਤਾ ਲੈ ਸਾਰੇ ਹੱਕ ਤੂ
ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ
ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ
ਤੇਰੀ ਮੇਰੀ ਜੋਡ਼ੀ ਲੱਗੂ ਬਮਬ ਦੀ
ਕਿਹੰਦੀ ਕਿੰਨਾ ਕ ਤੁੱਸੀ ਕਰਦੇ
ਕੁੜੀ ਪ੍ਯਾਰ ਦਾ ਸਬੂਤ ਮੰਗਦੀ
ਕਿੰਨਾ ਕ ਤੁੱਸੀ ਕਰਦੇ
ਕੁੜੀ ਪ੍ਯਾਰ ਦਾ ਸਬੂਤ ਮੰਗਦੀ
ਕੁੜੀ ਪ੍ਯਾਰ ਦਾ ਸਬੂਤ ਮੰਗਦੀ

ਤੇਰੇ ਬਿਨਾ ਖਾਲੀ ਮੇਰੇ ਦਿਲ ਦਾ ਮਕਾਨ ਨੀ
ਤੂ ਜ਼ਿੰਦਗੀ ਚ ਆਯੀ ਲੱਗੇ ਜਿਵੇ ਜਿੱਤੇਯਾ ਜਹਾਂਨ ਨੀ
Love you ਤੇਰੇ ਨਾਲ too much ਐ
Love you ਤੇਰੇ ਨਾਲ too much ਐ
ਇਹੀ ਸੋਚ ਦੇਆਂ ਰਾਤ ਲੰਗਦੀ
ਕਿੰਨਾ ਕ ਤੁੱਸੀ ਕਰਦੇ
ਕੁੜੀ ਪ੍ਯਾਰ ਦਾ ਸਬੂਤ ਮੰਗਦੀ
ਕਿਹੰਦੀ ਕਿੰਨਾ ਕ ਤੁੱਸੀ ਕਰਦੇ
ਕੁੜੀ ਪ੍ਯਾਰ ਦਾ ਸਬੂਤ ਮੰਗਦੀ
ਕਿੰਨਾ ਕ ਤੁੱਸੀ ਕਰਦੇ
ਕੁੜੀ ਪ੍ਯਾਰ ਦਾ ਸਬੂਤ ਮੰਗਦੀ
ਕੁੜੀ ਪ੍ਯਾਰ ਦਾ ਸਬੂਤ ਮੰਗਦੀ

Wissenswertes über das Lied Pyar Da Saboot von Mankirt Aulakh

Wer hat das Lied “Pyar Da Saboot” von Mankirt Aulakh komponiert?
Das Lied “Pyar Da Saboot” von Mankirt Aulakh wurde von Deep Star komponiert.

Beliebteste Lieder von Mankirt Aulakh

Andere Künstler von Dance music