Totta [Remix]

Kumaar

ਅੱਸੀ fan ਤੇਰੇ ਓ ਕੁੜੀਏ ਤੇਰੇ ਉੱਤੇ ਡੁੱਲ ਗਏ ਨੀ
ਚੰਗੇ ਭਲੇ ਬੈਠੇ ਸੀ ਤੇਰੇ ਪਿੱਛੇ ਰੁੱਲ ਗਏ ਨੀ
ਅੱਸੀ fan ਤੇਰੇ ਓ ਕੁੜੀਏ ਤੇਰੇ ਉੱਤੇ ਡੁੱਲ ਗਏ ਨੀ
ਚੰਗੇ ਭਲੇ ਬੈਠੇ ਸੀ ਤੇਰੇ ਪਿੱਛੇ ਰੁੱਲ ਗਏ ਨੀ

Beauty ਵਾਲਾ ਫੁੱਲ ਬਣਕੇ ਤੂ ਜੱਦ ਭੀ ਘਰੋਂ ਨਿਕਲਦੀ ਏਂ
Horn ਗੱਡੀਆਂ ਦੇ ਵੱਜਦੇ ਨੇ road ਪੇ ਜੱਦ ਚਲਦੀ ਏਂ

੧- ਤੂ ਕੁੜੀ ਹੈ ਟੋਟਾ
੨- ਤੇਰਾ ਨੱਖਰਾ ਮੋਟਾ
੩- ਤੇਰੇ ਚਰਚੇ ਪੁਰ ੪
੫- ਤੇਰੀ silk ਦੀ ਚੁੰਨੀ
੬ – ਤੇਰੀ ਉਮਰ ਹੈ ੧੯
੭ – ਓ ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ
ਤੇਰੇ ਨਾਲ ਹੋ ਗਯਾ ਪ੍ਯਾਰ

Don’t do ਨਖਰੇ ਯਾਰ

ਓ ਲੈਲੋ bachelor ਦਿੱਲ ਸਾਡਾ ਲੈਲੋ
ਕਦੇ ਤੋ ਕਰੇਯਾ ਕਰੋ ਨੀ hello
ਓ baby ਇਤਨਾ ਵੀ ਤੁੱਸੀ ਨਾ ਫੈਲੋ
ਥੋਡਾ limit ਮੇਂ ਨਖਰੇ ਕਰੋ
ਓ ਸਾਡੀ ਦਿੱਲ ਵਾਲੀ ਕੋਠੀ ਚ ਰਿਹ ਲੋ
ਕਦੇ love you ਸ਼ੁਵ you ਕਿਹ ਲੋ
ਓ baby ਇਤਨਾ ਵੀ ਤੁੱਸੀ ਨਾ ਫੈਲੋ
ਥੋੜਾ limit ਮੇਂ ਨਖਰੇ ਕਰੋ

ਜਦ ਵੀ ਲੱਕ ਮਟਕੌਂਦੀ ਏ too much ਓ ਨਖਰੌਂਦੀ ਏ
ਕਰਕੇ ਗੱਲ ਬੇਸ਼ਰਮੀ ਦੀ ਓਏ ਕਾਹਨੂੰ ਫਿਰ ਸ਼ਰਮੌਂਦੀ ਏ
ਜਦ ਵੀ ਲੱਕ ਮਟਕੌਂਦੀ ਏ too much ਓ ਨਖਰੌਂਦੀ ਏ
ਕਰਕੇ ਗੱਲ ਬੇਸ਼ਰਮੀ ਦੀ ਓਏ ਕਾਹਨੂੰ ਫਿਰ ਸ਼ਰਮੌਂਦੀ ਏ
ਗੋਰੇ ਪੈਰਾਂ ਵਿਚ ਗੁਰਗਾ ਦੀ ਤੈਨੂ solid ਜਚਦੀ ਏ
ਬਾਲ ਤੇਰੇ ਖੁਲ ਖੁਲ ਜਾਂਦੇ ਖੁਲ ਕੇ ਜਦ ਤੂ ਨਚਦੀ ਏ

੧- ਤੂ ਕੁੜੀ ਹੈ ਟੋਟਾ
੨- ਤੇਰਾ ਨੱਖਰਾ ਮੋਟਾ
੩- ਤੇਰੇ ਚਰਚੇ ਪੁਰ ੪
੫- ਤੇਰੀ silk ਦੀ ਚੁੰਨੀ
੬ – ਤੇਰੀ ਉਮਰ ਹੈ ੧੯
੭ – ਓ ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ
ਤੇਰੇ ਨਾਲ ਹੋ ਗਯਾ ਪ੍ਯਾਰ

Don’t do ਨਖਰੇ ਯਾਰ

ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ

ਮੈਨੂ ਤੇਰੇ ਨਾਲ ਹੋ ਗਯਾ ਪ੍ਯਾਰ

Wissenswertes über das Lied Totta [Remix] von Meet Bros

Wer hat das Lied “Totta [Remix]” von Meet Bros komponiert?
Das Lied “Totta [Remix]” von Meet Bros wurde von Kumaar komponiert.

Beliebteste Lieder von Meet Bros

Andere Künstler von Film score