Delete 2

Udaar

ਨੀਂ ਮੇਰੇ ਵਾਂਗੂ ਤੇਰੇ ਤੇ
ਉਹ ਹੱਕ ਜਤਾਉਂਦਾ ਹੋਣ ਆ
ਜਿਵੇਂ ਮੈਂ ਤੈਨੂੰ ਚਾਉਂਦਾ ਸੀ
ਉਹਵੀ ਤਾਂ ਚਾਉਂਦਾ ਹੋਣਾ ਆ
ਜਿਹੜੇ ਪਲ ਪਿਆਰਾਂ ਵਾਲੇ
ਕੱਠੇ ਦੋਵਾਂ ਨੇ ਬਿਤਾਏ
ਓਹੋ ਓਹਦੇ ਨਾਲ ਕਿੱਦਾਂ ਤੂੰ
Repeat ਕਰੇਂਗੀ
ਨੀਂ chat’ਆਂ ਭਾਵੇਂ ਸਾਰੀਆਂ
Delete ਕਰ ਦਈਆਂ
ਮੈਨੂੰ ਦਿਲ ਵਿੱਚੋਂ ਕਿੱਦਾਂ ਤੂੰ
Delete ਕਰੇਂਗੀ
ਨੀਂ chat’ਆਂ ਭਾਵੇਂ ਸਾਰੀਆਂ
Delete ਕਰ ਦਈਆਂ
ਮੈਨੂੰ ਦਿਲ ਵਿੱਚੋਂ ਕਿੱਦਾਂ ਤੂੰ
Delete ਕਰੇਂਗੀ

ਜਿਹਦੀ ਹੋ ਗਈ ਐ ਤੂੰ ਹੁਣ
ਓਹਦੇ ਨਾਲ ਬੜਾ ਖੁਲ ਹੋਰਾਂ ਨੀਂ
ਓਹਦੀ ਬੁੱਕਲ ਚ ਬੇਹਿਕੇ ਵੀ
ਤੈਥੋਂ ਮੈਂ ਭੁੱਲ ਹੋਣਾ ਨਈ
ਜਿਹਦੀ ਹੋ ਗਈ ਐ ਤੂੰ ਹੁਣ
ਓਹਦੇ ਨਾਲ ਬੜਾ ਖੁਲ ਹੋਰਾਂ ਨੀਂ
ਓਹਦੀ ਬੁੱਕਲ ਚ ਬੇਹਿਕੇ ਵੀ
ਤੈਥੋਂ ਮੈਂ ਭੁੱਲ ਹੋਣਾ ਨਈ
ਜਿਹਨੂੰ ਦਿਲੋਂ ਚਾਹ ਬੈਠੇ
ਸਾਡਾ ਏ ਉਸੀ ਦਾ ਕਸੂਰ
ਕਦੇ ਸੋਚਿਆ ਨਹੀਂ ਸੀ ਕੇ ਤੂੰ
Cheat ਕਰੇਂਗੀ
ਨੀਂ chat’ਆਂ ਭਾਵੇਂ ਸਾਰੀਆਂ
Delete ਕਰ ਦਈਆਂ
ਮੈਨੂੰ ਦਿਲ ਵਿੱਚੋਂ ਕਿੱਦਾਂ ਤੂੰ
Delete ਕਰੇਂਗੀ
ਨੀਂ chat’ਆਂ ਭਾਵੇਂ ਸਾਰੀਆਂ
Delete ਕਰ ਦਈਆਂ
ਮੈਨੂੰ ਦਿਲ ਵਿੱਚੋਂ ਕਿੱਦਾਂ ਤੂੰ
Delete ਕਰੇਂਗੀ
ਦਿਲ ਤਾਂ ਤੇਰਾ ਕਰ ਹਊਗਾ
ਕੇ ਪੁਛੇ ਤੂੰ ਹਾਲ ਚਾਲ ਮੇਰਾ
ਜੋ ਭੁੱਲ ਗਈ ਸੀ ਮੇਰੇ ਕੋਲ ਤੂੰ
ਸਾਂਭੀ ਫਿਰਦਾ ਝੁਮਕਾ ਲਾਲ ਤੇਰਾ
ਦਿਲ ਤਾਂ ਤੇਰਾ ਕਰ ਹਊਗਾ
ਕੇ ਪੁਛੇ ਤੂੰ ਹਾਲ ਚਾਲ ਮੇਰਾ
ਜੋ ਭੁੱਲ ਗਈ ਸੀ ਮੇਰੇ ਕੋਲ ਤੂੰ
ਸਾਂਭੀ ਫਿਰਦਾ ਝੁਮਕਾ ਲਾਲ ਤੇਰਾ
ਨਈ ਉਹ ਨਜ਼ਰਾਂ ਉਡਾਰ ਨਾਲ
ਮਿਲਾਈਆਂ ਤੈਥੋਂ ਜਾਨੀਆਂ
ਜੇ ਮਿਲੇ ਵੀ ਤਾਂ ਕਿੱਦਾਂ ਦਾ
Treat ਕਰੇਂਗੀ
ਨੀਂ chat’ਆਂ ਭਾਵੇਂ ਸਾਰੀਆਂ
Delete ਕਰ ਦਈਆਂ
ਮੈਨੂੰ ਦਿਲ ਵਿੱਚੋਂ ਕਿੱਦਾਂ ਤੂੰ
Delete ਕਰੇਂਗੀ
ਨੀਂ chat’ਆਂ ਭਾਵੇਂ ਸਾਰੀਆਂ
Delete ਕਰ ਦਈਆਂ
ਮੈਨੂੰ ਦਿਲ ਵਿੱਚੋਂ ਕਿੱਦਾਂ ਤੂੰ
Delete ਕਰੇਂਗੀ

Beliebteste Lieder von Minda

Andere Künstler von Pop rock