Tera Viah

Minda

ਲੋਕਾਂ ਦੇ ਦਿਨ ਦੀ ਸ਼ੁਰੂਵਾਤ
ਸੂਰਜ ਤੋਂ ਹੌਂਦੀ ਏ
ਪਰ ਓੰਨਾ ਦੇ ਵਿਚ ਮੇਰੇ ਦਿਨ ਦੀ ਸ਼ੁਰੂਵਾਤ
ਓਹਦੇ ਚਿਹਰੇ ਤੋਂ ਹੁੰਦੀ ਸੀ..

ਜਦੋਂ ਯਾਦ ਤੇਰੀ ਔਂਦੀ ਸੀਨੇ ਗੋਲੀ ਜਿਹੀ ਵਜਦੀ ਏ ਠਾ ਕਰਕੇ
ਨਾਲੇ ਰੋਵਾਂ ਨਾਲੇ ਚੇਤੇ ਤੈਨੂ ਕਰਲਾਂ ਨੀ ਫੋਟੋ ਤੇਰੀ ਸੀਨੇ ਧਰਕੇ
ਨੀ ਮੈਂ ਕੱਲਾ ਬਿਹ ਕੇ ਸੋਚੀ ਜਾਵਾਂ ਸੋਚੀ ਜਾਵਾਂ ਕ੍ਯਾ ਹੋ ਗਯਾ
ਚਲ ਲੱਗ ਗਯਾ ਪਤਾ ਮੈਨੂ ਕਿਧਰੇ ਨੀ ਤੇਰਾ ਹੁਣ ਵਿਆਹ ਹੋ ਗਯਾ
ਚਲ ਲੱਗ ਗਯਾ ਪਤਾ ਮੈਨੂ ਕਿਧਰੇ ਨੀ ਤੇਰਾ ਹੁਣ ਵਿਆਹ ਹੋ ਗਯਾ
ਜਦੋਂ ਯਾਦ ਤੇਰੀ ਔਂਦੀ ਸੀਨੇ ਗੋਲੀ ਜਿਹੀ ਵਜਦੀ ਏ ਠਾ ਕਰਕੇ

ਕੱਠੇਆਂ ਨੇ ਖਿੱਚੀਆਂ ਸੀ ਫੋਟੋਆਂ ਜੋ ਹੁਣ ਨਈ ਓ ਵੇਖ ਹੁੰਦੀਯਾ
ਓਦੋਂ ਸੀਨੇ ਮੇਰੇ ਲਗ ਮੈਨੂ ਆਖਦੀ ਸੀ ਤੇਰੀ ਆਂ ਮੈਂ ਤੇਰੀ ਮਿੰਦਿਆ

ਨੀ ਮੈਂ ਅਜ ਵੀ ਮੈਂ ਓਥੇ ਆਂ ਮੈਂ ਓਥੇ ਆਂ ਨੀ ਤੇਰਾ ਵਖ ਰਾਹ ਹੋ ਗਯਾ
ਚਲ ਲੱਗ ਗਯਾ ਪਤਾ ਮੈਨੂ ਕਿਧਰੇ ਨੀ ਤੇਰਾ ਹੁਣ ਵਿਆਹ ਹੋ ਗਯਾ
ਚਲ ਲੱਗ ਗਯਾ ਪਤਾ ਮੈਨੂ ਕਿਧਰੇ ਨੀ ਤੇਰਾ ਹੁਣ ਵਿਆਹ ਹੋ ਗਯਾ
ਜਦੋਂ ਯਾਦ ਤੇਰੀ ਔਂਦੀ ਸੀਨੇ ਗੋਲੀ ਜਿਹੀ ਵਜਦੀ ਏ ਠਾ ਕਰਕੇ

ਹੋ ਗਯਾ ਮੈਂ ਖਾਲੀ ਤੁਰ ਅੰਦਰੋਂ ਨਾ ਵੱਜੇ ਦਿਲਾਂ ਵਿਚ ਸਾਜ ਨੀ
ਮੈਨੂ ਸੋਂਹ ਲਗੇ ਕਦੀ ਨਈਂ ਓ ਭੂਲਨਾ ਨੀ Bombay ਦਾ Hotel Taj ਨੀ

ਤੈਨੂ ਜਾਣੋ ਵਧ ਜਾਣੋ ਵਧ ਚਾਹ ਲੇਯਾ ਸੀ ਇਹੀ ਨੀ ਗੁਨਾਹ ਹੋ ਗਯਾ
ਚਲ ਲੱਗ ਗਯਾ ਪਤਾ ਮੈਨੂ ਕਿਧਰੇ ਨੀ ਤੇਰਾ ਹੁਣ ਵਿਆਹ ਹੋ ਗਯਾ
ਚਲ ਲੱਗ ਗਯਾ ਪਤਾ ਮੈਨੂ ਕਿਧਰੇ ਨੀ ਤੇਰਾ ਹੁਣ ਵਿਆਹ ਹੋ ਗਯਾ
ਜਦੋਂ ਯਾਦ ਤੇਰੀ ਔਂਦੀ ਸੀਨੇ ਗੋਲੀ ਜਿਹੀ ਵਜਦੀ ਏ ਠਾ ਕਰਕੇ

ਇਕ ਦੂਜੇ ਨਾ ਬਿਤੌਣੀ ਆਪਾਂ ਜ਼ਿੰਦਗੀ ਏ ਕੱਠੇਆਂ ਸੀ ਖ੍ਵਾਬ ਬੁਣਿਆ
ਜਿਥੇ ਗਯੀ ਆਂ ਵਿਆਹ ਕੇ ਜਿਉਣ ਜੋਗੀਏ ਮੈਂ ਸ਼ਿਅਰ Auckland ਸੁਣਿਆ

ਸਚੀ ਜਾਣੀ ਤੇਰਾ ਆਜ ਵੀ ਏ ਬੁੱਲਾਂ ਵਿਚੋਂ ਬੁੱਲਾਂ ਵਿਚੋਂ ਨਾ ਨਿਕਲੇ
ਚਲ ਰਿਹ ਲਾ ਜਿਥੇ ਮਰਜ਼ੀ ਤੂ ਰਿਹਨਾ ਆਜਾ ਦਿਲ ਚੋਂ ਦੁਆ ਨਿਕਲੇ

ਚਲ ਰਿਹ ਲਾ ਜਿਥੇ ਮਰਜ਼ੀ ਤੂ ਰਿਹਨਾ ਆਜਾ ਦਿਲ ਚੋਂ..
ਚਲ ਰਿਹ ਲਾ ਜਿਥੇ ਮਰਜ਼ੀ ਤੂ ਰਿਹਨਾ ਆਜਾ ਦਿਲ ਚੋਂ ਦੁਆ ਨਿਕਲੇ
ਜਦੋਂ ਯਾਦ ਤੇਰੀ ਔਂਦੀ ਸੀਨੇ ਗੋਲੀ ਜਿਹੀ ਵਜਦੀ ਏ ਠਾ ਕਰਕੇ

Beliebteste Lieder von Minda

Andere Künstler von Pop rock