Enna Pyar

Kala Nizampuri

ਤੈਨੂੰ ਇਨ੍ਹਾਂ ਪਿਆਰ ਕੀਤਾ
ਕੁਝ ਕਿਹਨ ਜੋਗੇ ਨਹੀਂ
ਤੈਨੂੰ ਇਨ੍ਹਾਂ ਪਿਆਰ ਕੀਤਾ
ਕੁਝ ਕਿਹਨ ਜੋਗੇ ਨਹੀਂ
ਨੀ ਤੂੰ ਏਨੀ ਮਾਡੀ ਕੀਤੀ
ਨੀ ਤੂੰ ਏਨੀ ਮਾਡੀ ਕੀਤੀ
ਦੁਖ ਸਹਿਣ ਜੋਗੇ ਨਈ
ਤੈਨੂੰ ਇਨ੍ਹਾਂ ਪਿਆਰ ਕੀਤਾ
ਕੁਝ ਕਿਹਨ ਜੋਗੇ ਨਹੀਂ
ਤੈਨੂੰ ਇਨ੍ਹਾਂ ਪਿਆਰ ਕੀਤਾ
ਕੁਝ ਕਿਹਨ ਜੋਗੇ ਨਹੀਂ

ਸਮਝ ਨਾ ਸਕੇ ਅਸੀ
ਤੇਰੀਆਂ ਚਲਾਕੀਆਂ ਨੂੰ
ਆਪੇ ਜਾਵੇਂ ਮੁਕਰੀ ਤੂੰ
ਗੱਲਾਂ ਮੂਹੋਂ ਆਖਿਆਂ ਨੂੰ
ਸਮਝ ਨਾ ਸਕੇ ਅਸੀ
ਤੇਰੀਆਂ ਚਲਾਕੀਆਂ ਨੂੰ
ਆਪੇ ਜਾਵੇਂ ਮੁਕਰੀ ਤੂੰ
ਗੱਲਾਂ ਮੂਹੋਂ ਆਖਿਆਂ ਨੂੰ
ਸੁੱਕੇ ਰੁਖ ਨੇਹਰਿਆਂ ਨਾ
ਸੁੱਕੇ ਰੁਖ ਨੇਹਰਿਆਂ ਨਾ
ਖੇਂ ਜੋਗੇ ਨਹੀਂ
ਤੈਨੂੰ ਇਨ੍ਹਾਂ ਪਿਆਰ ਕੀਤਾ
ਕੁਝ ਕਿਹਨ ਜੋਗੇ ਨਹੀਂ
ਤੈਨੂੰ ਇਨ੍ਹਾਂ ਪਿਆਰ ਕੀਤਾ
ਕੁਝ ਕਿਹਨ ਜੋਗੇ ਨਹੀਂ

ਮਤਲਬ ਖੋਰੀਏ ਨੀ
ਮਤਲਬ ਕੱਢਿਆ ਤੂੰ
ਆਪੇ ਸੋਚ ਕਿਹੜੇ ਮੋਡ
ਉੱਤੇ ਸਾਨੂੰ ਛੱਡਿਆ ਤੂੰ
ਮਤਲਬ ਖੋਰੀਏ ਨੀ
ਮਤਲਬ ਕੱਢਿਆ ਤੂੰ
ਆਪੇ ਸੋਚ ਕਿਹੜੇ ਮੋਡ
ਉੱਤੇ ਸਾਨੂੰ ਛੱਡਿਆ ਤੂੰ
ਟੁੱਟੇ ਤਾਰੇ ਚੰਨ ਕੋਲ
ਟੁੱਟੇ ਤਾਰੇ ਚੰਨ ਕੋਲ
ਬਹਿਣ ਜੋਗੇ ਨਹੀਂ
ਤੈਨੂੰ ਇਨ੍ਹਾਂ ਪਿਆਰ ਕੀਤਾ
ਕੁਝ ਕਿਹਨ ਜੋਗੇ ਨਹੀਂ
ਤੈਨੂੰ ਇਨ੍ਹਾਂ ਪਿਆਰ ਕੀਤਾ
ਕੁਝ ਕਿਹਨ ਜੋਗੇ ਨਹੀਂ

ਝੂਠ ਬੋਲਣਾ ਕੋਈ ਇੱਥੇ
ਤੇਰੇ ਕੋਲੋ ਸਿਖੇ ਨੀ
ਮਾਰਿਆ ਨਿਜਾਮਪੁਰੀ
ਬੋਲ ਬੋਲ ਤਿੱਖੇ ਨੀ
ਝੂਠ ਬੋਲਣਾ ਕੋਈ ਇੱਥੇ
ਤੇਰੇ ਕੋਲੋ ਸਿਖੇ ਨੀ
ਮਾਰਿਆ ਨਿਜਾਮਪੁਰੀ
ਬੋਲ ਬੋਲ ਤਿੱਖੇ ਨੀ
ਤਾ ਵੀ ਤੇਰੇ ਬਿਨਾ ਪ੍ਰਭ
ਤੇਰੇ ਬਿਨਾ ਪ੍ਰਭ ਅਸੀ
ਰਿਹਣ ਜੋਗੇ ਨਹੀਂ
ਤੈਨੂੰ ਇਨ੍ਹਾਂ ਪਿਆਰ ਕੀਤਾ
ਕੁਝ ਕਿਹਨ ਜੋਗੇ ਨਹੀਂ
ਤੈਨੂੰ ਇਨ੍ਹਾਂ ਪਿਆਰ ਕੀਤਾ
ਕੁਝ ਕਿਹਨ ਜੋਗੇ ਨਹੀਂ

Wissenswertes über das Lied Enna Pyar von Nachhatar Gill

Wer hat das Lied “Enna Pyar” von Nachhatar Gill komponiert?
Das Lied “Enna Pyar” von Nachhatar Gill wurde von Kala Nizampuri komponiert.

Beliebteste Lieder von Nachhatar Gill

Andere Künstler von Film score