HAAN KARTI
ਕੱਢਦਾ ਸੀ ਗੇੜੇ ਮੇਰੇ ਪਿੱਛੇ ਸਾਰਾ ਦਿਨ ਵੇ
ਹਏ ਸਾਰਦਾ ਨਹੀਂ ਸੀ ਹੁੰਦਾ ਕਦੇ ਮੇਰੇ ਬਿਨ ਵੇ
ਕੱਢਦਾ ਸੀ ਗੇੜੇ ਮੇਰੇ ਪਿੱਛੇ ਸਾਰਾ ਦਿਨ ਵੇ
ਸਾਰਦਾ ਨਹੀਂ ਸੀ ਹੁੰਦਾ ਕਦੇ ਮੇਰੇ ਬਿਨ ਵੇ
ਹੁਣ ਚੱਕਦਾ ਨੀ ਜੱਟਾ ਮੇਰਾ ਫੋਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਤੇਰੀ ਗਲਾਂ ਦੀ ਬੱਦਲ ਗਇਆ ਟੋਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਵੇ ਤੂੰ ਲੱਗ ਪਿਆਂ ਜੱਟੀ ਨੂੰ ਸਤੋਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਹੁਣ ਚੱਕਦਾ ਨੀ ਜੱਟਾ ਮੇਰਾ ਫੋਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਕਦੇ ਕਰਦਾ ਲੜਾਇਆਂ ਸੀ ਤੂ ਮੇਰੇ ਨੇੜੇ ਆਉਣ ਨੂੰ
ਵੇ ਨਾਂ ਮੇਰਾ ਫਿਰਦਾ ਸੀ ਗੁੱਟ ਤੇ ਲਿਖੋ ਨੂੰ
ਕਦੇ ਕਰਦਾ ਲੜਾਇਆਂ ਸੀ ਤੂ ਮੇਰੇ ਨੇੜੇ ਆਉਣ ਨੂੰ
ਨਾਂ ਮੇਰਾ ਫਿਰਦਾ ਸੀ ਗੁੱਟ ਤੇ ਲਿਖੋ ਨੂੰ
ਵੇ ਹੁਣ ਲੱਗ ਪਿਆਂ ਹੱਥ ਵੀ ਛਡੋਂਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਹੁਣ ਚੱਕਦਾ ਨੀ ਜੱਟਾ ਮੇਰਾ ਫੋਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਤੇਰੀ ਗਲਾਂ ਦੀ ਬੱਦਲ ਗਇਆ ਟੋਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਜਾਦੋਂ ਦੀ ਤੈਨੂੰ ਹਾਂ ਕਰਤੀ
ਜਾਦੋਂ ਦੀ ਤੈਨੂੰ ਹਾਂ ਕਰਤੀ
ਤੈਨੂੰ ਚੁਣਿਆਂ ਸੀ ਦੀਪ ਸਾਰਾ ਛੱਡਤਾ ਮੈ ਕੋਟ ਵੇ
ਹਏ ਓਦੋ ਕਿ ਪਤਾ ਸੀ ਤੇਰੇ ਦਿਲ ਵਿਚ ਖੋਟ ਵੇ
ਚੁਣਿਆਂ ਸੀ ਦੀਪ ਸਾਰਾ ਛੱਡਤਾ ਮੈ ਕੋਟ ਵੇ
ਓਦੋ ਕਿ ਪਤਾ ਸੀ ਤੇਰੇ ਦਿਲ ਵਿਚ ਖੋਟ ਵੇ
ਵੇ ਹੁਣ ਲੱਗ ਪਿਆਂ ਰੰਗ ਤੂੰ ਵਟਾਉਣ
ਜਾਦੋਂ ਦੀ ਤੈਨੂੰ ਹਾਂ ਕਰਤੀ
ਹੁਣ ਚੱਕਦਾ ਨੀ ਜੱਟਾ ਮੇਰਾ ਫੋਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਤੇਰੀ ਗਲਾਂ ਦੀ ਬੱਦਲ ਗਇਆ ਟੋਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਜਾਦੋਂ ਦੀ ਤੈਨੂੰ ਹਾਂ ਕਰਤੀ
ਦੀਤੀ ਯਾਰਾਂ ਨੂੰ ਤੂ ਪਾਰਟੀ ਮੈ ਜਦੋ ਹਾਂ ਕੀਤੀ ਸੀ
ਮੈਨੂੰ ਆਪਣੀ ਬਾਨੋਣਾ ਬਸ ਤੇਰੀ ਰਾਜਨੀਤੀ ਸੀ
ਦੀਤੀ ਯਾਰਾਂ ਨੂੰ ਤੂ ਪਾਰਟੀ ਮੈ ਜਦੋ ਹਾਂ ਕੀਤੀ ਸੀ
ਮੈਨੂੰ ਆਪਣੀ ਬਾਨੋਣਾ ਬਸ ਤੇਰੀ ਰਾਜਨੀਤੀ ਸੀ
ਵੇ ਜੇੜਾ ਲੱਗ ਪਿਆਂ ਮਿਨਤਾਂ ਕਰੌਣ
ਜਾਦੋਂ ਦੀ ਤੈਨੂੰ ਹਾਂ ਕਰਤੀ
ਹੁਣ ਚੱਕਦਾ ਨੀ ਜੱਟਾ ਮੇਰਾ ਫੋਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਤੇਰੀ ਗਲਾਂ ਦੀ ਬੱਦਲ ਗਇਆ ਟੋਨ
ਜਾਦੋਂ ਦੀ ਤੈਨੂੰ ਹਾਂ ਕਰਤੀ
ਜਾਦੋਂ ਦੀ ਤੈਨੂੰ ਹਾਂ ਕਰਤੀ