Kaash
ਸਾਰੀ ਦੁਨੀਆਂ ਦੇ ਨਾਲ ਲੜ ਜਵੈਂ ,
ਜਿਨੂੰ ਪਾਉਣ ਦੀ ਖਾਤਿਰ ,
ਸੱਤ ਜਨਮਾਂ ਤਕ ਵੀ ਮਰ ਜਵੈਂ ,
ਜਿਨੂੰ ਚਾਉਣ ਦੀ ਖਾਤਿਰ ,
ਸਾਰੀ ਦੁਨੀਆਂ ਦੇ ਨਾਲ ਲੜ ਜਵੈਂ ,
ਜਿਨੂੰ ਪਾਉਣ ਦੀ ਖਾਤਿਰ ,
ਸੱਤ ਜਨਮਾਂ ਤਕ ਵੀ ਮਰ ਜਵੈਂ ,
ਜਿਨੂੰ ਚਾਉਣ ਦੀ ਖਾਤਿਰ
ਰਬ ਦੇ ਨਾਲ ਵੀ ਰੁਸ ਜਾਵੇ ,
ਮਨਾਉਣ ਦੀ ਖਾਤਿਰ ,
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਤੇਰੀ ਬੁੱਲੀਆਂ ਤੇ ਮੁਸਕਾਨ ਆਵੇ ,
ਜਿਨੂੰ ਵੇਖ ਲਾਇਣ ਹੱਸਦੇ ,
ਤੇਰੀ ਜਾਨ ਦੇ ਵਿਚ ਫ਼ਿਰ ਜਾਨ ਆਵੇ ,
ਜਿੰਦਾ ਮੁਖ ਤਕ ਤਕ ਕੇ ,
ਤੇਰੀ ਜਾਨ ਦੇ ਵਿਚ ਫ਼ਿਰ ਜਾਨ ਆਵੇ ,
ਜਿੰਦਾ ਮੁਖ ਤਕ ਤਕ ਕੇ ,
ਤੂੰ ਆਪਣੇ ਪਿੰਡ ਦਾ ਰਾਹ ਭੁੱਲ ਜਾਈਐਨ ,
ਜਿਹੜਾ ਹੱਥ ਛਡ ਕੇ ,
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਹਾ ਰਬ ਦੇ ਕੋਲੋਂ ਜਿੰਦੇ ਲਈ
ਤੂੰ ਮੰਗਿਣ ਦੁਆਵਾਂ ,
ਆਪਣੇ ਹਥੀ ਕਰੇ ਤੂੰ ਜਿਹਨੂੰ
ਧੁਪੀ ਛੱਆਵਾਂ ,
ਆਪਣੇ ਹਥੀ ਕਰੇ ਤੂੰ ਜਿਹਨੂੰ
ਧੁਪੀ ਛੱਆਵਾਂ ,
ਜਿੰਦੇ ਸਿਰ ਤੋਂ ਮਿਰਚਾਂ ਵਾਰ ਕਰੇ
ਦੁੱਰ ਬੁਲਾਵਾ
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਹੂ ਜਿੰਦੇ ਨਾ ਦੀ ਤਲੀਆਂ ਉੱਤੇ
ਮਹਿੰਦੀ ਪਾਈ ਲਾਵੈਂ ,
ਨੈਣਾ ਦੇ ਵਿਚ ਜਿੰਦੇ ਲਈ
ਤੂੰ ਸੂਰਮਾ ਪਾਵੇ ,
ਨੈਣਾ ਦੇ ਵਿਚ ਜਿੰਦੇ ਲਈ
ਤੂੰ ਸੂਰਮਾ ਪਾਵੇ ,
ਆਖੇ ਤੈਨੂ ਨਿਜ਼ਾਮਪੁਰੀ
ਗੀਤ ਜਿਦੇ ਤੂੰ ਗਾਵੈ ,
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ
ਕਾਸ਼ ਮੈਂ ਉਹ ਹੋਵਾਂ