Nanka Mel

Preet Sangreri

ਘੁੰਗਰੂਆਂ ਵਾਲਾ ਸੋਟਾ ਫੜ ਨਾਲ਼ੇ
ਚੱਜ ਦਾਜ ਬਾਰੀਆਂ
ਵੱਧ ਗਈਆਂ ਕਹਿੰਦੇ ਪਿੰਡ ਚ
ਟਰਾਲੀਆਂ ਮੇਲਾਂਨਾ ਨਾ ਭਰਿਆਨ
ਵੜ ਗਈਆਂ ਕਹਿੰਦੇ ਪਿੰਡ ਚ
ਟਰਾਲੀਆਂ ਮੇਲਾਂਨਾ ਨਾ ਭਰਿਆਨ
ਉਹ ਜੱਗੋਂ ਵਿਚ ਨੱਚ ਨੱਚ ਕਰ ਦੁਗਾਂ
ਸਾਰਿਆਂ ਨੂੰ Fail ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ ਸ਼ੁਕਦਾ
ਸਾਡਾ ਮੇਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ ਸ਼ੁਕਦਾ
ਸਾਡਾ ਮੇਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ ਸ਼ੁਕਦਾ
ਸਾਡਾ ਮੇਲ ਨਾਨਕਾ

ਲਾਲ ਸੂਹੇ ਰੰਗ ਵਾਲਾ ਪਾਕੇ ਘੱਗਰਾ
ਜਾਗੋ ਚੱਕੀ ਮਾਮੀ ਨੀ
ਦਾਦਕੇਆਨ ਵਾਲੀ ਤਾਂ ਫਭੀਰੀ
ਦੇਖਲੋ ਬਣ ਰੱਖੀ ਮਾਮੀ ਨੀ
ਲਾਲ ਸੂਹੇ ਰੰਗ ਵਾਲਾ ਪਾਕੇ ਘੱਗਰਾ
ਜਾਗੋ ਚੱਕੀ ਮਾਮੀ ਨੀ
ਦਾਦਕੇਆਨ ਵਾਲੀ ਤਾਂ ਫਭੀਰੀ
ਦੇਖਲੋ ਬਣ ਰੱਖੀ ਮਾਮੀ ਨੀ
ਸੁਕੇ ਨੈਟ ਵਾਂਗੂ ਜੇਹਦਾ ਐਡੀਆਂ
ਵੇ ਦੇਦੁ ਓਹਦੇ ਤੈਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ ਸ਼ੁਕਦਾ
ਸਾਡਾ ਮੇਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ ਸ਼ੁਕਦਾ
ਸਾਡਾ ਮੇਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ ਸ਼ੁਕਦਾ
ਸਾਡਾ ਮੇਲ ਨਾਨਕਾ

ਨੱਚ ਨੱਚ ਮਿਲਣ ਪਟਿਆਨ
ਅੜਿਆ ਕਹਿੰਦੀ ਕੋਲ ਖੜ ਨੀ
ਦਾਦਕੇਆਂ ਨਾਲ ਜਦੋਂ
ਨਾਨਕਿਆਂ ਵਾਲਿਆਂ ਗ੍ਰਾਰੀ ਅੜਨੀ
ਨੱਚ ਨੱਚ ਮਿਲਣ ਪਟਿਆਨ
ਅੜਿਆ ਕਹਿੰਦੀ ਕੋਲ ਖੜ ਨੀ
ਦਾਦਕੇਆਂ ਨਾਲ ਜਦੋਂ
ਨਾਨਕਿਆਂ ਵਾਲਿਆਂ ਗ੍ਰਾਰੀ ਅੜਨੀ
ਰੱਬ ਜਾਣੇ ਇਹੋ ਜਿਹੀ ਮੌਕੇ
ਉਤੇ ਕਹਿਦੁ ਕੇਹੜਾ ਕਹਿਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ
ਸ਼ੁਕਦਾ ਸਾਡਾ ਮੇਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ
ਸ਼ੁਕਦਾ ਸਾਡਾ ਮੇਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ
ਸ਼ੁਕਦਾ ਸਾਡਾ ਮੇਲ ਨਾਨਕਾ

ਰੋਬਹ ਜੇਹਾ ਪਾਕੇ ਹੱਥ
ਚੋਬਰਾਂ ਨੇ ਮੁੱਛਾਂ ਉਤੇ ਤਾਰ ਰੱਖਿਆ
ਪੀਤੀ ਖੜੀ ਵਿਚ ਕਈਆਂ ਆਪਣਾ ਹੀ
ਟੇਸਨ ਫੜ ਰੱਖਿਆ
ਰੋਬਹ ਜੇਹਾ ਪਾਕੇ ਹੱਥ
ਚੋਬਰਾਂ ਨੇ ਮੁੱਛਾਂ ਉਤੇ ਥਾਰ ਰੱਖਿਆ
ਪੀਤੀ ਖੜੀ ਵਿਚ ਕਈਆਂ ਆਪਣਾ ਹੀ
ਟੇਸਨ ਫੜ ਰੱਖਿਆ
ਪ੍ਰੀਤ ਸੰਗਰਰੀ ਜੇਹਦਾ ਲਿਹੋਂ
ਲਾਠੀਆਂ ਬਣਨਾਡੂ ਰੇਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ
ਸ਼ੁਕਦਾ ਸਾਡਾ ਮੇਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ
ਸ਼ੁਕਦਾ ਸਾਡਾ ਮੇਲ ਨਾਨਕਾ
ਮੇਲ ਗੱਡੀ ਵਾਂਗੂ ਅੱਜ ਓਂਦਾ
ਸ਼ੁਕਦਾ ਸਾਡਾ ਮੇਲ ਨਾਨਕਾ

Wissenswertes über das Lied Nanka Mel von Nachhatar Gill

Wer hat das Lied “Nanka Mel” von Nachhatar Gill komponiert?
Das Lied “Nanka Mel” von Nachhatar Gill wurde von Preet Sangreri komponiert.

Beliebteste Lieder von Nachhatar Gill

Andere Künstler von Film score