Samma Wali Daang
ਗੱਲ ਸੁਣ ਲੇ ਤੂ ਮੇਰੀ
ਐਵੇਂ ਝੂਠ ਨਾ ਤੂ ਜਾਣੀ
ਸਾਰੇ ਜੱਗ ਤੌਂ ਨਯਾਰੀ
ਸਾਡੀ ਬਲੀਏ ਕਹਾਣੀ
ਗੱਲ ਸੁਣ ਲੇ ਤੂ ਮੇਰੀ
ਐਵੇਂ ਝੂਠ ਨਾ ਤੂ ਜਾਣੀ
ਸਾਰੇ ਜੱਗ ਤੌਂ ਨਯਾਰੀ
ਸਾਡੀ ਬਲੀਏ ਕਹਾਣੀ
ਜਿਥੇ ਮਰਜ਼ੀ ਤੂ ਪੁਛ ਲੇ ਨੀ ਨਾਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਰਾਹ ਵਿਚ ਆਕੇ ਜਿਹੜਾ ਆਣ ਮੁੱਰੇ ਖੜ ਦਾ
ਯਾਰ ਤੇਰਾ ਝੱਟ ਦਾਂਗ ਮੋੜਾ ਵਿਚ ਜੜ ਦਾ
ਰਾਹ ਵਿਚ ਆਕੇ ਜਿਹੜਾ ਆਣ ਮੁੱਰੇ ਖੜ ਦਾ
ਯਾਰ ਤੇਰਾ ਝੱਟ ਦਾਂਗ ਮੋੜਾ ਵਿਚ ਜੜ ਦਾ
ਨੀ ਰੌਬ ਕਿਸੇ ਦਾ ਨਾ ਬਲੀਏ ਸਹਾਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਪਿਆਰ ਤੇਰਾ ਹੱਡਾਂ ਵਿਚ ਹਾਏ ਰਚ ਗਯਾ ਨੀ
ਜੱਗ ਭੈੜਾ ਚੰਦਰਾ ਤਾਂ ਦੇਖ ਮਚ ਗਯਾ ਨੀ
ਪਿਆਰ ਤੇਰਾ ਹੱਡਾਂ ਵਿਚ ਹਾਏ ਰਚ ਗਯਾ ਨੀ
ਜੱਗ ਭੈੜਾ ਚੰਦਰਾ ਤਾਂ ਦੇਖ ਮਚ ਗਯਾ ਨੀ
ਸਾਰੇ ਜਾਣ ਦੇ ਨੇ ਅੰਬਰਾਂ ਦੇ ਤਾਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਤੌਰ ਨਾਲ ਜਿਯੁਨਾ ਸਾਡੀ ਏਹੋ ਸਰਦਾਰੀ ਆ
ਬਿੰਦਰ ਜਜਖੁਰਡ ਨਾਲ ਸਾਡੀ ਪੱਕੀ ਯਾਰੀ ਆ
ਤੌਰ ਨਾਲ ਜਿਯੁਨਾ ਸਾਡੀ ਏਹੋ ਸਰਦਾਰੀ ਆ
ਬਿੰਦਰ ਜਜਖੁਰਡ ਨਾਲ ਸਾਡੀ ਪੱਕੀ ਯਾਰੀ ਆ
ਆਜਾ ਜ਼ਿੰਦਗੀ ਦੇ ਲੁਟੀਏ ਨਜ਼ਾਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ
ਮੋਡੇ ਉੱਤੇ ਸੱਮਮਾ ਵਾਲੀ ਡਾਂਗ ਰਖਦਾ
ਨੀ ਜੱਟ ਅਣਖੀ ਬੜਾ ਮੁਟਿਆਰੇ