Heer Nu Jawani

Harmanjeet

ਕਿੱਸੇਯਾ ਚ ਪੜ੍ਹੀ ਗੱਲ ਸਚ ਜਿਹੀ ਲੱਗੇ ਨੀ ਮੈਂ ਜ੍ਦੋ ਤੇਰਾ ਮੁੱਖੜਾ ਨਿਹਾਰੇਯਾ
ਰੰਗ ਰੂਪ ਓਹਦਾ ਵੀ ਤਾ ਤੇਰੇ ਜਿਹਾ ਹੋਣਾ ਜਿਹਨੇ ਜੜ੍ਹਿਆ ਵਿਚੋ ਪੱਟ ਰਾਂਝਾ ਮਾਰੇਯਾ
ਹੋ ਵੇਲੇਯਾ ਨੀ ਧੂੜ ਜਿਹਨੂ ਘੇਓ ਵਾਗੂੰ ਲੱਗੇ
ਹੋ ਵੇਲੇਯਾ ਨੀ ਧੂੜ ਜਿਹਨੂ ਘੇਓ ਵਾਗੂੰ ਲੱਗੇ
ਪੱਟੀ ਇਸ਼ਕ਼ੇ ਦੀ ਆਲ੍ੜ ਵਾਰੇਸ ਨੀ
ਜਿਥੇ ਕ੍ਦੇ ਚੜੀ ਸੀਗੀ ਹੀਰ ਨੂ ਜਵਾਨੀ ਤੇਰਾ ਲਾਜ਼ਮੀ ਹੌਗਾ ਓਹੀ ਦੇਸ਼ ਨੀ

ਕਾੜਨੀ ਦੇ ਦੁਧ ਜਿਹਾ ਦੁਨੀਆ ਤੇ ਰੰਗ ਹੇਨੀ ਸੰਗ ਹੇਨੀ ਕੀਤੇ ਤੇਰੇ ਨਾਲ ਦੀ
ਚੋਬਰਾ ਦੀ ਢਾਣੀ ਜਿਹੜੀ ਗੁੱਤ ਵਿਚ ਗੁੰਦ ਲਯੀ ਤੂ ਮਾਲਵੇ ਚ ਧੂੰਏ ਫਿਰੇਯ ਬਾਲ ਦੀ
ਸਾਡੇਯਾ ਬ੍ਨੇਰੇਯਾ ਤੇ ਉੱਡੂ ਤੇਰੀ ਚੁੰਨੀ
ਸਾਡੇਯਾ ਬ੍ਨੇਰੇਯਾ ਤੇ ਉੱਡੂ ਤੇਰੀ ਚੁੰਨੀ ਜ੍ਦੋ ਵਹੇਗੀ ਤੂ ਲੰਮੇ ਲੰਮੇ ਕੇਸ਼ ਨੀ
ਜਿਥੇ ਕ੍ਦੇ ਚੜੀ ਸੀਗੀ ਹੀਰ ਨੂ ਜਵਾਨੀ ਤੇਰਾ ਲਾਜ਼ਮੀ ਹੌਗਾ ਓਹੀ ਦੇਸ਼ ਨੀ
ਜਿਥੇ ਕ੍ਦੇ ਚੜੀ ਸੀਗੀ ਹੀਰ ਨੂ ਜਵਾਨੀ ਤੇਰਾ ਲਾਜ਼ਮੀ ਹੌਗਾ ਓਹੀ ਦੇਸ਼ ਨੀ

ਖੌਰੇ ਮੈਨੂ ਦਿਨੋ ਦਿਨ ਹੋਯੀ ਜਾਂਦਾ ਕਿ ਵੇ ਨਿੱਕੇ ਨਿੱਕੇ ਕੰਮਾ ਵਿਚ ਲੱਗੇ ਬੜਾ ਜੀ

ਵੇ ਤੂ ਚੜੇਯਾ ਬ੍ਨੇਰੇ ਉੱਤੇ ਚੰਦ ਬਣਕੇ ਤੇਰੇ ਰੰਗਾ ਵਿਚ ਘੁੱਲਜਾ ਮੈਂ ਰੰਗ ਬਣਕੇ

ਖੌਰੇ ਮੈਨੂ ਦਿਨੋ ਦਿਨ ਹੋਯੀ ਜਾਂਦਾ ਕਿ ਵੇ ਨਿੱਕੇ ਨਿੱਕੇ ਕੰਮਾ ਵਿਚ ਲੱਗੇ ਬੜਾ ਜੀ

ਪੁੰਨੇਯਾ ਦੀ ਚੰਨਾਨੀ ਚ ਰਖੇ ਨੇ ਭਾਓ ਕੇ ਜਿਹੜੇ ਪੀਸ ਲਏ ਤੂ ਮਿਹੰਦੀਯਨ ਦੇ ਪੱਤ ਨੀ
ਸਾਰੇਯਾ ਦੇ ਸਿਰਾਂ ਉੱਤੇ ਕਲਗੀ ਲਵਾ ਦੌ ਜਿੰਨੇ ਰਾਹਾ ਵਿਚ ਖੜੇ ਬਿੱਲੋ ਅੱਕ ਨੀ
ਰਾਤੀ ਮੈਨੂ ਬਾਹਵਾ ਹੀ ਦਲੇਰੀ ਜਿਹੀ ਦੇਗੇ ਮੇਰੇ ਸੁਪਨੇ ਚ ਆਕੇ ਦਰਵੇਸ਼ ਨੀ
ਜਿਥੇ ਕ੍ਦੇ ਚੜੀ ਸੀਗੀ ਹੀਰ ਨੂ ਜਵਾਨੀ ਤੇਰਾ ਲਾਜ਼ਮੀ ਹੌਗਾ ਓਹੀ ਦੇਸ਼ ਨੀ
ਜਿਥੇ ਕ੍ਦੇ ਚੜੀ ਸੀਗੀ ਹੀਰ ਨੂ ਜਵਾਨੀ ਤੇਰਾ ਲਾਜ਼ਮੀ ਹੌਗਾ ਓਹੀ ਦੇਸ਼ ਨੀ

ਹਾਏ ਖੌਰੇ ਮੈਨੂ ਦਿਨੋ ਦਿਨ ਹੋਯੀ ਜਾਂਦਾ ਕਿ ਵੇ ਨਿੱਕੇ ਨਿੱਕੇ ਕੰਮਾ ਵਿਚ ਲੱਗੇ ਬੜਾ ਜੀ
ਖੌਰੇ ਮੈਨੂ ਦਿਨੋ ਦਿਨ ਹੋਯੀ ਜਾਂਦਾ ਕਿ ਵੇ ਨਿੱਕੇ ਨਿੱਕੇ ਕੰਮਾ ਵਿਚ ਲੱਗੇ ਬੜਾ ਜੀ

Beliebteste Lieder von Navjeet

Andere Künstler von Indian pop music