Pyaar Karda
ਯਾਰੀ ਤੇਰੇ ਨਾਲ ਤਾਜੀ ਲਾਈ ਬੱਲੀਏ
ਪਿਆਰ ਵਿਚ ਬੋਹਤਾਂ ਨੀ ਦਿਖਾਵਾ ਕਰੀ ਦਾ
ਜਾਣੋ ਵੱਧ ਕਿੱਸੇ ਨਾਲ ਪਿਆਰ ਕਰ ਕੇ
ਨਿੱਕੀ ਨਿੱਕੀ ਗੱਲ ਤੇ ਕਦੇ ਨਹੀਂ ਲੱਡੀ ਦਾ
ਯਾਰੀ ਤੇਰੇ ਨਾਲ ਤਾਜੀ ਲਾਈ ਬੱਲੀਏ
ਪਿਆਰ ਵਿਚ ਬੋਹਤਾਂ ਨੀ ਦਿਖਾਵਾ ਕਰੀ ਦਾ
ਜਾਣੋ ਵੱਧ ਕਿੱਸੇ ਨਾਲ ਪਿਆਰ ਕਰ ਕੇ
ਨਿੱਕੀ ਨਿੱਕੀ ਗੱਲ ਤੇ ਕਦੇ ਨਹੀਂ ਲੱਡੀ ਦਾ
ਹਾਂ ਵਿੱਚ ਹਾਮੀ ਤੇਰੇ ਭਰੂੰਗਾ ਜਰੂਰ
ਕਿੰਨੇ time ਦਾ ਮੈ ਤੇਰੇ ਨਾਲ ਪੜ੍ਹਦਾ
ਇਹ ਨਾ ਸੋਚੀਂ ਉਤੋਂ ਉਤੋਂ ਪਿਆਰ ਕਰਦਾ
ਯਾਰ ਤੇਰਾ ਵਿਚੋਂ ਵਿਚੋਂ ਰਹਿੰਦਾ ਡਰਦਾ
ਇਹ ਨਾ ਸੋਚੀਂ ਉਤੋਂ ਉਤੋਂ ਪਿਆਰ ਕਰਦਾ
ਯਾਰ ਤੇਰਾ ਵਿਚੋਂ ਵਿਚੋਂ ਰਹਿੰਦਾ ਡਰਦਾ
ਬਾਪੂ ਤੇਰੇ ਦੀ ਮੈ ਪੱਗ ਉੱਚੀ ਰੱਖਣੀ
ਤਾਈਓਂ ਮੈ ਬੋਹਤਾ ਇਜਹਾਰ ਨਾ ਕਰਾ
ਜਿਵੇਂ ਤੇਰੇ ਨਾਲ ਪਿਆਰ ਗੂੜਾ ਪਾ ਲਿਆ
ਫੇਰ ਕਹਿਣਾ ਤੇਰੇ ਅਦ ਬੋਲ ਕੇ ਮਰਾ
ਪੱਗ ਉਤੇ ਦਾਗ ਮੈ ਤਾ ਲਾਉਣ ਨੀ ਦੇਣਾ
ਰੱਖਣਾ ਖਿਆਲ ਮੈ ਤੇਰੇ ਘਰ ਦਾ
ਇਹ ਨਾ ਸੋਚੀਂ ਉਤੋਂ ਉਤੋਂ ਪਿਆਰ ਕਰਦਾ
ਯਾਰ ਤੇਰਾ ਵਿਚੋਂ ਵਿਚੋਂ ਰਹਿੰਦਾ ਡਰਦਾ
ਇਹ ਨਾ ਸੋਚੀਂ ਉਤੋਂ ਉਤੋਂ ਪਿਆਰ ਕਰਦਾ
ਯਾਰ ਤੇਰਾ ਵਿਚੋਂ ਵਿਚੋਂ ਰਹਿੰਦਾ ਡਰਦਾ
ਸਾਹਾਂ ਤੋਂ ਵੀ ਨੇੜੇ ਮੇਰੇ ਤੂੰ ਬੱਲੀਏ
ਕਿੱਸੇ ਅੱਗੇ ਮੈ show off ਨਾ ਕਰਾਂ
ਜਣੀ ਖਣੀ ਉਤੇ ਨਹੀਓ ਅੱਖ ਰੱਖਦਾ
ਐਰੀ ਗੈਰੀ ਉਤੇ ਕਦੇ ਮੈ ਨਾ ਮਰਾ
ਸ਼ੁਰੂ ਤੋਂ ਨੇ rule ਕਾਇਮ ਰੱਖੇ ਬੱਲੀਏ
ਗੱਲ ਗੱਲ ਉਤੇ ਕਦੇ ਨਹੀਓ ਅਡ ਦਾ
ਇਹ ਨਾ ਸੋਚੀਂ ਉਤੋਂ ਉਤੋਂ ਪਿਆਰ ਕਰਦਾ
ਯਾਰ ਤੇਰਾ ਵਿਚੋਂ ਵਿਚੋਂ ਰਹਿੰਦਾ ਡਰਦਾ
ਇਹ ਨਾ ਸੋਚੀਂ ਉਤੋਂ ਉਤੋਂ ਪਿਆਰ ਕਰਦਾ
ਯਾਰ ਤੇਰਾ ਵਿਚੋਂ ਵਿਚੋਂ ਰਹਿੰਦਾ ਡਰਦਾ
ਸੱਚੇ ਦਿਲੋਂ ਤੈਨੂੰ ਕਰਦਾ ਪਿਆਰ ਨੀ
ਬਸ ਇਕ ਗੱਲੋਂ ਚੁੱਪ ਕਰਿ ਬੈਠੇ ਆ
ਭੱਜ ਗਏ ਜੇ ਆਪਾ ਬਦਨਾਮੀ ਹੋਜੂਗੀ
ਰਿਸ਼ਤਾ ਲੈ ਆਉ ਤੇਰੇ ਘਰ ਮੇਰੀ ਮਾਂ
ਬੈਂਡ ਵਾਜਿਆਂ ਦੇ ਨਾਲ ਲੈ ਕੇ ਜਾਵਾਂ ਮੈ
ਸਾਰੀ ਹੀ ਉਮਰ ਰਹੂੰ ਪਾਣੀ ਭਰ ਦਾ
ਇਹ ਨਾ ਸੋਚੀਂ ਉਤੋਂ ਉਤੋਂ ਪਿਆਰ ਕਰਦਾ
ਯਾਰ ਤੇਰਾ ਵਿਚੋਂ ਵਿਚੋਂ ਰਹਿੰਦਾ ਡਰਦਾ
ਇਹ ਨਾ ਸੋਚੀਂ ਉਤੋਂ ਉਤੋਂ ਪਿਆਰ ਕਰਦਾ
ਯਾਰ ਤੇਰਾ ਵਿਚੋਂ ਵਿਚੋਂ ਰਹਿੰਦਾ ਡਰਦਾ
ਹੋ