Raja Rani

Vikram Puwar

ਨ ਰੇ ਨ ਰੇ ਨ ਨ ਰੇ ਨ ਰੇ ਨ

ਵੇਖਦੇ ਵੇਖਦੇ ਕਹਾਣੀ ਬਦਲ ਗਈ
ਤੇਰਾ ਰਾਜਾ ਬਦਲ ਗਯਾ ਮੇਰੀ ਰਾਣੀ ਬਦਲ ਗਈ
ਵੇਖਦੇ ਵੇਖਦੇ ਕਹਾਣੀ ਬਦਲ ਗਈ
ਤੇਰਾ ਰਾਜਾ ਬਦਲ ਗਯਾ ਮੇਰੀ ਰਾਣੀ ਬਦਲ ਗਈ
ਤੂ ਕਿਸੇ ਹੋਰ ਦਾ ਹੋ ਗਯਾ ਏ
ਮੈਂ ਕਿਸੇ ਹੋਰ ਦੀ ਹੋ ਗਈ ਆਂ
ਬਿਜਲੀ ਦੀ ਲਿਸ਼੍ਕ ਜਿਹੀ
ਮੁੜ ਬਾਦਲਾਂ ਵਿਚ ਖੋ ਗਈ ਆਂ
ਜ਼ਿੰਦਗੀ ਦਾ ਕਿ ਕਰੀਏ
ਮਰਜਾਨੀ ਬਦਲ ਗਈ
ਵੇਖਦੇ ਵੇਖਦੇ ਕਹਾਣੀ ਬਦਲ ਗਈ
ਤੇਰਾ ਰਾਜਾ ਬਦਲ ਗਯਾ ਮੇਰੀ ਰਾਣੀ ਬਦਲ ਗਈ

ਕਿਸਮਤਾਂ ਤੇ ਜ਼ੋਰ ਨੀ ਚਲਦਾ
ਲੇਖ ਲਿਖਾਏ ਖੋਟੇ ਨੀ
ਪਿਆਰ ਵਡਾ ਸੀ ਭਰ੍ਨ ਗਵਾਹੀਆਂ
ਵਂਗਾ ਵਾਲੇ ਟੋਟੇ ਨੀ
ਵਂਗਾ ਵਾਲੇ ਟੋਟੇ ਨੀ
ਕਿਸਮਤਾਂ ਤੇ ਜ਼ੋਰ ਨੀ ਚਲਦਾ
ਲੇਖ ਲਿਖਾਏ ਖੋਟੇ ਨੀ
ਪਿਆਰ ਵਡਾ ਸੀ ਭਰ੍ਨ ਗਵਾਹੀਆਂ
ਵਂਗਾ ਵਾਲੇ ਟੋਟੇ ਨੀ
ਵਂਗਾ ਵਾਲੇ ਟੋਟੇ ਨੀ

ਸਾਡੀ ਰੂਹ ਨਾ ਬਦਲੀ ਗਈ
ਪਰ ਹਾਨੀ ਬਦਲ ਗਈ
ਵੇਖਦੇ ਵੇਖਦੇ ਕਹਾਣੀ ਬਦਲ ਗਈ
ਤੇਰਾ ਰਾਜਾ ਬਦਲ ਗਯਾ ਮੇਰੀ ਰਾਣੀ ਬਦਲ ਗਈ

ਤੇਰਾ ਰਾਜਾ ਬਦਲ ਗਯਾ ਮੇਰੀ ਰਾਣੀ ਬਦਲ ਗਈ
ਤੇਰਾ ਰਾਜਾ ਬਦਲ ਗਯਾ ਮੇਰੀ ਰਾਣੀ ਬਦਲ ਗਈ

ਇਕ ਦੂਜੇ ਦੇ ਹੋਣ ਤੋ ਪਿਹਲਾਂ
ਇਕ ਦੂਜੇ ਤੋ ਦੂਰ ਹੋਏ
ਕਠੇਯਾ ਨੇ ਜੋ ਵੇਖੇ ਸੁਪਨੇ
ਸੁਪਨੇ ਚੂਰੋ ਚੂਰ ਹੋਏ
ਇਕ ਦੂਜੇ ਦੇ ਹੋਣ ਤੋਂ ਪਿਹਲਾਂ
ਇਕ ਦੂਜੇ ਤੋਂ ਦੂਰ ਹੋਏ
ਕਠੇਯਾ ਨੇ ਜੋ ਵੇਖੇ ਸੁਪਨੇ
ਸੁਪਨੇ ਚੂਰੋਂ ਚੂਰ ਹੋਏ
ਸੁਪਨੇ ਚੂਰੋਂ ਚੂਰ ਹੋਏ
ਖੁਸ਼ਿਯਾ ਨੂ ਲਗ ਗਏ ਜਿੰਦਰੇ
ਜਿੰਦ ਨਿਮਾਣੀ ਬਦਲ ਗਈ
ਵੇਖਦੇ ਵੇਖਦੇ ਕਹਾਣੀ ਬਦਲ ਗਈ
ਤੇਰਾ ਰਾਜਾ ਬਦਲ ਗਯਾ ਮੇਰੀ ਰਾਣੀ ਬਦਲ ਗਈ

Wissenswertes über das Lied Raja Rani von Ninja

Wer hat das Lied “Raja Rani” von Ninja komponiert?
Das Lied “Raja Rani” von Ninja wurde von Vikram Puwar komponiert.

Beliebteste Lieder von Ninja

Andere Künstler von Alternative hip hop