Talent
Deep jandu!
Ninja!
ਆ ਗਿਆ ਨੀਂ ਓਹੀ ਬਿੱਲੋ ਟਾਈਮ
ਮੈਨੂੰ ਪੁੱਛਦੇ ਸਵਾਲ ਜੇੜੇ ਬਹੁਤੇ ਮੇਰੇ ਨਾਲ
ਜਿਹੜੇ ਉਪਰੋਂ close ਅੰਦਰੋਂ ਆ ਖਾਂਦੇ ਖ਼ਾਰ
ਖੈਕੇ one shot ਕੰਮ ਆਰ ਪਾਰ ਕਰਦਾ
ਡੁੱਲੇ ਨੇਤਰਾਂ ਚੋਂ ਖੂਨ ਕਿੱਥੇ ਲੱਭਦੀ ਪਿਆਰ
ਐਂਨੀ hate ਤੇ limit ਸਾਲੇ ਭਾਈ ਬੈਠੇ ਆ
ਮੇਰੀ life design ਸਾਲੇ ਕਰੀ ਬੈਠੇ ਆ
ਜਿਥੇ ਵੱਜਦਾ ਲਫੇੜੇ ਵਾਂਗੂ ਸਿੱਧਾ ਵੱਜਦਾ
ਖੇਡਾਂ back ਤੇ ਨਾ ਕਦੇ ਸ਼ਰੇਆਮ ਗੱਜਦਾ
ਜੋ ਅੰਦਰੋਂ ਆ ਮੇਰੇ ਓਹੀ ਮੂੰਹ ਤੇ ਚਲੂ
ਅੰਦਰ ਆ ਮੇਰੇ ਓਹੀ ਮੂੰਹ ਤੇ ਚਲੂ
ਸੋਚ ਰਖਿਯੋ ਨਾ fake pretend ਹੋ ਜਾਉ
End ਹੋ ਜਾਉ ਉਹ ਕਹਿੰਦੇ end ਹੋ ਜਾਉ
ਛੇਤੀ ਹੀ ਕਹਾਣੀ ਇਹਦੀ end ਹੋ ਜਾਉ
Bend ਹੋ ਜਾਉ ਉਹ ਕਿਵੇਂ bend ਹੋ ਜਾਉ
ਥੋਡੇ ਹਿਸਾਬ ਨਾਲ ਕਿਵੇਂ bend ਹੋ ਜਾਉ
Ninja!
ਓ ਫਿਰਦੇ clown ਸਾਲੇ ਰਾਹ change ਕਰਨੇ ਨੁੰ
ਡਰਦੇ ਆ distance ਰੱਖਦੇ
ਡਰਦੇ ਆ distance ਰੱਖਦੇ
ਮੁੜਕੇ ਨਾ ਉਹ f*ck around ਕਰਦੇ
ਜੇੜੇ ਗਿੱਚੀ ਫੜ ਇਕ ਬਾਰੀ ਡੱਕਤੇ
ਗਿੱਚੀ ਫੜ ਇਕ ਬਾਰੀ ਡੱਕਤੇ
Shoot’ਆਂ ਤੇ threat’ਆਂ ਨਾਲ ਨਸਲ ਨੀਂ ਮੁੱਕਣੀ
ਯਾਰ 8 ਵੈਰੀ 60 ਤਸਲ ਨੀਂ ਮੁੱਕਣੀ
ਮੁੱਕਣਾ ਨੀਂ ਗੁੱਸਾ ਨਾ ਹੀ ਮੁੱਕੇ ਜੁੱਸਾ ਛੇਤੀ
ਸਾਡੀ ਮੱਤ ਵਿਚੋਂ hustle ਦੀ ਫ਼ਸਲ ਨੀਂ ਮੁੱਕਣੀ
Gas low ਤੇ ਲੱਗਦਾ smallion touch
Gas low ਤੇ ਲੱਗਦਾ smallion touch
ਕਿਵੇਂ ਚੜ੍ਹਦੇ ਬਾਜ਼ਾਰ ਚ blend ਹੋ ਜਾਉ
We don’t give a f*ck
End ਹੋ ਜਾਉ ਉਹ ਕਹਿੰਦੇ end ਹੋ ਜਾਉ
ਛੇਤੀ ਹੀ ਕਹਾਣੀ ਇਹਦੀ end ਹੋ ਜਾਉ
Bend ਹੋ ਜਾਉ ਉਹ ਕਿਵੇਂ bend ਹੋ ਜਾਉ
ਥੋਡੇ ਹਿਸਾਬ ਨਾਲ ਕਿਵੇਂ bend ਹੋ ਜਾਉ
ਉਹ million ਮੂੰਹ ਆ ਤੇ billion ਗੱਲਾਂ
ਕਰਾ care ਨਾ ਮੈਂ ਕਿਸੇ ਵਿਦਵਾਨ ਦੀ
Care ਨਾ ਮੈਂ ਕਿਸੇ ਵਿਦਵਾਨ ਦੀ
ਉਹ ਦੁਨੀਆਂ ਦੀ ਕੀ ਆ ਲਾ ਲੈਣ ਦੇ ਅੰਦਾਜ਼ੇ
ਹਾਲ਼ੇ ਅਸਲੀ ਨਿੰਜੇ ਨੁੰ ਉਹ ਨੀਂ ਜਾਣਦੀ
ਅਸਲੀ ਨਿੰਜੇ ਨੁੰ ਉਹ ਨੀਂ ਜਾਣਦੀ
ਉਹ ਇਸੇ ਗੱਲੋਂ ਗੋਰੇ ਸਾਲਾ ਮੰਨ ਬੜਾ ਦੁਖਦਾ
ਲਾਇਆ ਜਿੰਨੇ ਬਾਗ ਓਹੋ ਕੁੱਤਾ ਕਦੋਂ ਪੁੱਟਦਾ
ਯਾਰੀ ਪਿੱਛੇ ਜਿਹਨੇ ਦੋਵਾਂ ਹੱਥਾਂ ਨਾ ਲੁਟਾਇਆ ਘਰ
ਦਿਲੋਂ ਦੇ ਨਾ ਰਾਜਾ ਕਿੱਥੇ ਦੁਨੀਆਂ ਨੁੰ ਲੁੱਟਦਾ
I don’t care ਵੇ shit ਚਲਦੀ ਵਿਚਾਰਧਾਰਾ
I don’t care ਵੇ shit ਚਲਦੀ ਵਿਚਾਰਧਾਰਾ
ਸੋਚਿਯੋ ਨਾ ਚੋਬਰ offend ਹੋ ਜਾਉ
End ਹੋ ਜਾਉ ਉਹ ਕਹਿੰਦੇ end ਹੋ ਜਾਉ
ਛੇਤੀ ਹੀ ਕਹਾਣੀ ਇਹਦੀ end ਹੋ ਜਾਉ
Bend ਹੋ ਜਾਉ ਉਹ ਕਿਵੇਂ bend ਹੋ ਜਾਉ
ਥੋਡੇ ਹਿਸਾਬ ਨਾਲ ਕਿਵੇਂ bend ਹੋ ਜਾਉ
End ਹੋ ਜਾਉ ਉਹ ਕਹਿੰਦੇ end ਹੋ ਜਾਉ
ਛੇਤੀ ਹੀ ਕਹਾਣੀ ਇਹਦੀ end ਹੋ ਜਾਉ
Bend ਹੋ ਜਾਉ ਉਹ ਕਿਵੇਂ bend ਹੋ ਜਾਉ
ਥੋਡੇ ਹਿਸਾਬ ਨਾਲ ਕਿਵੇਂ bend ਹੋ ਜਾਉ