Call

Nirvair Pannu

ਹੋ ਹੈਲੋ ਹਾਏ ਤਾਂ ਜਵਾਕਾਂ ਵਾਲੀ ਖੇਡ ਆ
ਤੂੰ ਪੁੱਛ ਸਾਡਾ ਹਾਲ ਸੋਹਣੀਏ
ਨੀ ਆਂ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ
ਹੋ ਨੀ ਮੈਂ ਸੁਣਿਆ ਜ਼ਮਾਨਾ ਕੁੜੇ ਰੀਲ ਦਾ
ਨੀ ਮਿੱਠੇ ਮਿੱਠੇ ਫੀਲ ਦਾ
ਨੀ ਤੇਰੇ ਨਾਲ ਕਲਿੱਕ ਕਰਨੀ
ਹੋ ਲਾਕੇ ਗੀਤ ਕੋਈ ਪਿਆਰਾਂ ਵਾਲਾ ਸੋਹੀਏ
ਨੀ ਸੱਚੀ ਮਨਮੋਹਣੀਏ
ਮੈਂ ਵੀਡੀਓ ਆ ਟਿੱਚ ਕਰਨੀ
ਹੋ ਤੈਨੂੰ ਭੇਜ ਦਾ ਬਣਾ ਕੁੜੇ ਆਪਣੀ
ਲੈ ਸੈਲਫੀ ਸੰਭਾਲ ਸੋਹਣੀਏ
ਨੀ ਆਂ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ
ਨੀ ਆਂ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ
ਹੋ ਆਹ ਚੈਟ ਨੇ ਨੀ ਭੈੜੇ ਵਟਸਐਪਨੇ ਨੀ
ਰਾਂਝੇ ਕਈ ਚੂਰ ਕਰਤੇ ਓ ਬਿਨਾ ਗੱਲ ਤੌ
ਹੋ ਬਿਨ ਗੱਲ ਤੌ ਲੜਾਈਆਂ ਵੱਧ ਜਾਂਦੀਆਂ
ਜੁਦਾਈਆਂ ਵੱਧ ਜਾਂਦੀਆਂ ਨੀ ਬਹੁਤੇ ਇਹਨੇ ਦੂਰ ਕਰਤੇ
ਹੋ ਆਪੇ ਕਰ ਲੂ ਮੈਂ ਕਾਲ ਬੈਕ ਪਰੀਏ
ਤੂੰ ਮਿਸ ਕਾਲ ਮਾਰ ਸੋਹਣੀਏ
ਨੀ ਆਂ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ
ਨੀ ਆਂ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ

ਹੋ ਮੇਰੇ ਬੱਲੀਏ ਨੀ ਸੱਚ ਦੱਸਾਂ ਝੱਲੀਏ ਨੀ
ਡਿੱਗਦੇ ਆ ਫੁੱਲ ਫੋਨ ਤੇ
ਹੋ ਤੇਰੇ ਸੋਹਣੀਏ ਨੀ ਸੋਹਣੇ ਜਿਹੇ ਨਾਮ ਨੂੰ
ਨੀ ਜਦੋਂ ਰੋਜ ਸ਼ਾਮ ਨੂੰ ਨੀ ਸੀਰੀ ਬੋਲੇ ਰਿੰਗਟੋਨ ਤੇ
ਹੋ ਮੈਨੂੰ ਦੱਸ ਜੇ ਕੋਈ ਕਰਦਾ ਸ਼ਰਾਰਤਾਂ
ਪਲਾਂ ਚ ਦੇਵਾਂ ਟਾਲ ਸੋਹਣੀਏ
ਨੀ ਆਂ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ
ਨੀ ਆਂ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ
ਹੋ ਕੱਟਿਆ ਫੋਨ ਕੱਟਿਆ
ਕੱਟਿਆ ਤੂੰ ਫੋਨ ਕੱਟਿਆ
ਤੂੰ ਫੋਨ ਕੱਟਿਆ ਤੇ ਦਿਲ ਮੇਰਾ ਘੱਟਿਆਂ
ਨੀ ਹੁਣ ਦੇਵੇਂ ਘੱਟ ਟਾਈਮ ਤੂੰ
ਹੋ ਮੁੰਡਾ ਪੰਨੂਆਂ ਦਾ ਪਹਿਲਾਂ ਤੂੰ ਹੀ ਪੱਟਿਆ
ਕੱਟਿਆ ਤੂੰ ਫੋਨ ਕੱਟਿਆ
ਨੀ ਆਂ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ
ਨੀ ਆਂ ਟੈਕਸਟ ਤਾਂ ਕੰਮਾਂ ਕਾਰਾਂ ਵਾਸਤੇ
ਤੂੰ ਲਾਇਆ ਕਰ ਕਾਲ ਸੋਹਣੀਏ

Beliebteste Lieder von Nirvair Pannu

Andere Künstler von Indian music