Salute

Rav Hanjra

ਓਹ ਜੀਓਣੇ ਮੌਡ਼ ਵਰਗਾ ਭੁਲੇਖਾ ਪਾਉਂਦਾ ਗੱਭਰੂ
ਓ ਦੱਸ ਮਿੱਠੀਏ ਨੀ ਮੂੰਹੋ ਕੀ ਮੰਗਦੀ
ਮਿੱਤਰਾਂ ਦੇ ਕੋਲੋ ਕਾਤੋ ਰਹੇ ਸੰਗਦੀ
ਦੱਸ ਮਿੱਠੀਏ ਨੀ ਮੂੰਹੋ ਕੀ ਮੰਗਦੀ
ਮਿੱਤਰਾਂ ਦੇ ਕੋਲੋ ਕਾਤੋ ਰਹੇ ਸੰਗਦੀ
ਓ ਜੀਓਣੇ ਮੌੜ ਵਰਗਾ ਭੁਲੇਖਾ ਪਾਉਂਦਾ ਗੱਭਰੂ
ਜੀਓਣੇ ਮੌੜ ਵਰਗਾ ਭੁਲੇਖਾ ਪਾਉਂਦਾ ਗੱਭਰੂ
ਨਾ ਬੁੱਝ ਹੁੰਦੇ ਸਾਥੋਂ ਦਿਲ ਦੇ ਸਵਾਲ ਨੀ
ਨੀ ਬੁੱਝ ਹੁੰਦੇ ਸਾਥੋਂ ਦਿਲ ਦੇ ਸਵਾਲ ਨੀ
ਓ ਤੇਰੀ ਅੱਖਾਂ ਨੇ ਨਸ਼ੀਲੀਆਂ blonde ਵਾਲ ਨੀ
ਤੇਰੇ ਪਿੱਛੇ ਲੱਗੇ ਹੋਗੇ ਪੰਜ ਸਾਲ ਨੀ
ਗੱਭਰੂ ਨੂ ਮਾਰਦਾ ਸਲੂਟ ਸਾਰਾ ਸ਼ਹਿਰ
ਤੂੰ ਤਾ ਪੁੱਛਿਆ ਨੀ ਆਕੇ ਕਦੇ ਹਾਲ ਚਾਲ ਨੀ
ਅੱਖਾਂ ਨੇ ਨਸ਼ੀਲੀਆਂ blonde ਵਾਲ ਨੀ
ਤੇਰੇ ਪਿੱਛੇ ਲੱਗੇ ਹੋਗੇ ਪੰਜ ਸਾਲ ਨੀ
ਗੱਭਰੂ ਨੂ ਮਾਰਦਾ ਸਲੂਟ ਸਾਰਾ ਸ਼ਹਿਰ
ਤੂੰ ਤਾ ਪੁੱਛਿਆ ਨੀ ਆਕੇ ਕਦੇ ਹਾਲ ਚਾਲ ਨੀ

ਓ Follow ਕਰਦੀ ਏ diet plan ਕੁੜੀਏ
ਨੀ ਤੂੰ ਕੱਢੀ ਫਿਰਦੀ ਏ ਜੂ ਲੈਨ ਕੁੜੀਏ
ਤੇਰੇ ਬਿਨਾ ਗੱਭਰੂ ਦਾ ਚਿੱਤ ਨਾ ਲੱਗੇ
ਕੰਮਾ ਕਾਰਾ ਤੋਂ ਵੀ ਦੇ ਗਿਆ resign ਕੁੜੀਏ
Follow ਕਰਦੀ ਏ diet plan ਕੁੜੀਏ
ਨੀ ਤੂੰ ਕੱਢੀ ਫਿਰਦੀ ਏ ਜੂ ਲੈਨ ਕੁੜੀਏ
ਤੇਰੇ ਬਿਨਾ ਗੱਭਰੂ ਦਾ ਚਿੱਤ ਨਾ ਲੱਗੇ
ਕੰਮਾ ਕਾਰਾ ਤੋਂ ਵੀ ਦੇ ਗਿਆ resign ਕੁੜੀਏ
ਓਹ ਲੋੜ ਪੈਣ ਉੱਤੇ ਪਿੱਛੇ ਨਹੀਓ ਹੱਟ ਦਾ
ਓਹ ਲੋਡ਼ ਪੈਣ ਉੱਤੇ ਪਿੱਛੇ ਨਹੀਓ ਹੱਟ ਦਾ
ਨੀ ਤੂੰ any time ਲਾ ਲੀ ਮਿੱਤਰਾਂ ਨੂੰ call ਨੀ
ਨੀ ਤੂੰ any time ਲਾ ਲੀ ਮਿੱਤਰਾਂ ਨੂੰ call ਨੀ
ਤੇਰੀ ਅੱਖਾਂ ਨੇ ਨਸ਼ੀਲੀਆਂ blonde ਵਾਲ ਨੀ
ਤੇਰੇ ਪਿੱਛੇ ਲੱਗੇ ਹੋਗੇ ਪੰਜ ਸਾਲ ਨੀ
ਗੱਭਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ
ਤੂੰ ਤਾ ਪੁੱਛਿਆ ਨੀ ਆਕੇ ਕਦੇ ਹਾਲ ਚਾਲ ਨੀ
ਅੱਖਾਂ ਨੇ ਨਸ਼ੀਲੀਆਂ blonde ਵਾਲ ਨੀ
ਤੇਰੇ ਪਿੱਛੇ ਲੱਗੇ ਹੋਗੇ ਪੰਜ ਸਾਲ ਨੀ
ਗੱਭਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ
ਤੂੰ ਤਾ ਪੁੱਛਿਆ ਨੀ ਆ ਕੇ ਕਦੇ ਹਾਲ ਚਾਲ ਨੀ
ਅੱਖਾਂ ਨੇ ਨਸ਼ੀਲੀਆਂ blonde ਵਾਲ ਨੀ
ਓ ਲਾਏ ਨਾ ਯਾਰਾਂਨੇ temporary ਬੱਲੀਏ
ਰਵ ਹੰਜਰਾ ਰਜ਼ਾਮੰਦੀ ਆਲਾ ਕੰਮ ਕਰੇ
ਫਿਰਦੀ ਮੰਡੀਰ ਆ ਲੁਟੇਰੀ ਬੱਲੀਏ
ਲਾਏ ਨਾ ਯਾਰਾਂਨੇ temporary ਬੱਲੀਏ
ਰੈਵ ਹੰਜਰਾ ਰਜ਼ਾਮੰਦੀ ਆਲਾ ਕੰਮ ਕਰੇ
ਫਿਰਦੀ ਮੰਡੀਰ ਆ ਲੁਟੇਰੀ ਬੱਲੀਏ
ਹੋ ਰੰਬੇ ਆਲਾ ਜੱਟ ਬਾਜੀ ਮਾਰਕੇ ਦਿਖਾਉ
ਰੰਬੇ ਆਲਾ ਜੱਟ ਬਾਜੀ ਮਾਰਕੇ ਦਿਖਾਉ
ਜਮਾਂ ਗਲਣ ਨੀ ਦੇਣੀ ਵੈਰੀਆ ਦੀ ਦਾਲ ਨੀ
ਜਮਾਂ ਗਲਣ ਨੀ ਦੇਣੀ ਵੈਰੀਆ ਦੀ ਦਾਲ ਨੀ
ਤੇਰੀ ਅੱਖਾਂ ਨੇ ਨਸ਼ੀਲੀਆਂ blonde ਵਾਲ ਨੀ
ਤੇਰੇ ਪਿੱਛੇ ਲੱਗੇ ਹੋ ਗੇ ਪੰਜ ਸਾਲ ਨੀ
ਗੱਭਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ
ਤੂੰ ਤਾਂ ਪੁੱਛਿਆ ਨੀ ਕਦੇ ਹਾਲ ਚਾਲ ਨੀ
ਅੱਖਾ ਨੇ ਨਸ਼ੀਲੀਆਂ blonde ਵਾਲ ਨੀ
ਤੇਰੇ ਪਿੱਛੇ ਲੱਗੇ ਹੋ ਗੇ ਪੰਜ ਸਾਲ ਨੀ
ਗੱਭਰੂ ਨੂੰ ਮਾਰਦਾ ਸਲੂਟ ਸਾਰਾ ਸ਼ਹਿਰ
ਤੂੰ ਤਾ ਪੁੱਛਿਆ ਨੀ ਕਦੇ ਆ ਕੇ ਹਾਲ ਚਾਲ ਨੀ
ਅੱਖਾ ਨੇ ਨਸ਼ੀਲੀਆਂ blonde ਵਾਲ ਨੀ

Wissenswertes über das Lied Salute von Nirvair Pannu

Wer hat das Lied “Salute” von Nirvair Pannu komponiert?
Das Lied “Salute” von Nirvair Pannu wurde von Rav Hanjra komponiert.

Beliebteste Lieder von Nirvair Pannu

Andere Künstler von Indian music