Swa Lakh Dilliye
ਭਾਰਤ ਲਈ ਲੜੇ ਤਾ ਸ਼ਹੀਦ ਆ
ਹਿੰਦੂ'ਆ ਲਈ ਲੜੇ ਤਾ ਫਰੀਸ਼ਤੇ
ਆਪਣੇ ਲਾਈ ਲੜੇ ਤਾ ਅਤਵਾਦੀ
ਜਦੋ ਚੀਨ ਦੀ ਹਾਥ ਚ ਜਾਕੇ
ਮਰਨਾ ਸ਼ਹੀਦ ਹੋਣਾ ਹੈ ਓਦੋ ਅਸੀ ਹੀਰੋ ਆ
ਜਦੋ ਹਕ ਮੰਗ੍ਦੇਆ ਓਦੋ ਅਤਵਾਦੀ
ਆ ਤੂ ਸਮਝ ਲੈ ਨੀ ਏ
ਤੇਰੇ ਘਰਾਂ ਤੱਕ ਪਹੁੰਚੇ ਸਰਦਾਰ ਨੀ
ਨੀਂਦ ਤੇਰੀ ਵੀ ਉਡਾਰੀ ਗਈਆਂ ਮਾਰ ਨੀ
ਤੇਰੇ ਘਰਾਂ ਤੱਕ ਪਹੁੰਚੇ ਸਰਦਾਰ ਨੀ
ਨੀਂਦ ਤੇਰੀ ਵੀ ਉਡਾਰੀ ਗਈਆਂ ਮਾਰ ਨੀ
ਸਾਡਾ ਇਕੱਲਾ ਸਿੰਘ ਮਾਰੂ ਸਵਾ ਲੱਖ ਦਿੱਲੀਏ
ਕੱਲਾ ਸਿੰਘ ਮਾਰੂ ਸਵਾ ਲੱਖ ਦਿੱਲੀਏ
ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ
ਓ ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ
ਓ ਤੇਰੇ ਚਾਰੇ ਪਾਸੇ ਫਿਰਦੇ ਦਹਾੜ ਦੇ
ਆਏ ਸ਼ੇਰਾ ਦੇ ਚੁਬਾੜੇ ਜੇਹੜੇ ਪਾੜ ਦੇ
ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ
ਓ ਤੇਰੇ ਚਾਰੇ ਪਾਸੇ ਫਿਰਦੇ ਦਹਾੜ ਦੇ
ਆਏ ਸ਼ੇਰਾ ਦੇ ਚੁਬਾੜੇ ਜੇਹੜੇ ਪਾੜ ਦੇ
ਤੈਨੂੰ ਪਤਾ ਪੱਲੇ ਛੱਡ ਦੇ ਨਾ ਕੱਖ ਦਿੱਲੀਏ
ਪਤਾ ਪੱਲੇ ਛੱਡ ਦੇ ਨਾ ਕੱਖ ਦਿੱਲੀਏ
ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ
ਓ ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ
ਓ ਤੇਰੀ ਹਿੱਕ ਉੱਤੇ ਝੰਡੇ ਸਾਡੇ ਝੁੱਲਦੇ
ਅਸੀ ਮਰ ਕੇ ਵੀ ਹਾਰਾ ਨੀ ਕਬੂਲ ਦੇ
ਓ ਤੇਰੀ ਹਿੱਕ ਉੱਤੇ ਝੰਡੇ ਸਾਡੇ ਝੁੱਲਦੇ
ਅਸੀ ਮਰ ਕੇ ਵੀ ਹਾਰਾ ਨੀ ਕਬੂਲ ਦੇ
ਭਾਵੇਂ ਸਿਰ ਉੱਤੋ ਸੀਸ ਹੋਜੇ ਵੱਖ ਦਿੱਲੀ
ਸਿਰ ਉੱਤੋ ਸੀਸ ਹੋਜੇ ਵੱਖ ਦਿੱਲੀਏ
ਓ ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ
ਓ ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ
ਓ ਕੱਢ ਦਿਲ ਵਿੱਚ ਆਪਣੇ ਜੌ ਸ਼ੱਕ ਨੀ
ਲੈਣੇ ਚੰਗੀ ਤਰਾ ਆਉਂਦੇ ਸਾਨੂੰ ਹੱਕ ਨੀ
ਓ ਕੱਢ ਦਿਲ ਵਿੱਚ ਆਪਣੇ ਜੌ ਸ਼ੱਕ ਨੀ
ਲੈਣੇ ਚੰਗੀ ਤਰਾ ਆਉਂਦੇ ਸਾਨੂੰ ਹੱਕ ਨੀ
ਪਾਉਂਦੇ ਸਾਬ ਪੰਨਗੋਟਾ ਕਹਿੰਦਾ ਨੱਥ ਦਿੱਲੀਏ
ਸਾਬ ਪੰਗੋਟਾ ਕਹਿੰਦਾ ਨੱਥ ਦਿੱਲੀਏ
ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲੱਗਦੀ ਨਾ ਅੱਖ ਦਿੱਲੀਏ
ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲੱਗਦੀ ਨਾ ਅੱਖ ਦਿੱਲੀਏ
ਓ ਤੇਰੇ ਖੰਡੇ ਨੇ ਜਿੰਨਾ ਦੇ ਮੁਹ ਮੋੜੇ
ਹੋ ਅੱਜ ਫਿਰ ਓ ਸਾਨੂ ਲਲਕਾਰ ਦੇ ਨੇ
ਓ ਬਾਜਾਵਾਲੇਆ ਬਾਜ ਨੂ ਭੇਜ ਮੁੜਕੇ
ਅਥ ਫਿਰ ਉਡਾਰਿਆ ਮਾਰ ਦੇ ਨੇ
ਅਥ ਫਿਰ ਉਡਾਰਿਆ ਮਾਰ ਦੇ ਨੇ