Naina
Noor Chahal
ਨੈਣਾ ਨੂੰ ਪਤਾ ਹੈ ਨੈਣਾ ਦੀ ਖਤਾ ਹੈ
ਸਾਨੂੰ ਕਿਸ ਗੱਲ ਦੀ ਮਿਲਦੀ ਸਜ਼ਾ ਹੈ
ਨੀਂਦ ਉੱਡ ਜਾਵੇ ਚੇਨ ਛੱਡ ਜਾਵੇ
ਇਸ਼ਕ ਦੀ ਫ਼ਕੀਰੀ ਜਦ ਲਗ ਜਾਵੇ
ਨੀਂਦ ਉੱਡ ਜਾਵੇ ਚੇਨ ਛੱਡ ਜਾਵੇ
ਇਸ਼ਕ ਦੀ ਫ਼ਕੀਰੀ ਜਦ ਲਗ ਜਾਵੇ
ਇਹ ਮਨ ਕਰਦਾ ਹੈ ਠਗੀ ਜੋਰੀਆਂ
ਇਹ ਮਨ ਕਰਦਾ ਹੈ ਸੀਨਾ ਜੋਰੀਆਂ
ਇਹਨੇ ਸਿੱਖ ਲਿਆ ਦਿਲ ਦੀਆਂ ਚੋਰੀਆਂ
ਇਹ ਮਨ ਦੀਆਂ ਨੇ ਕਮਜ਼ੋਰੀਆਂ
ਇਹ ਮਨ ਕਰਦਾ ਹੈ ਠਗੀ ਜੋਰੀਆਂ
ਇਹ ਮਨ ਕਰਦਾ ਹੈ ਸੀਨਾ ਜੋਰੀਆਂ
ਇਹਨੇ ਸਿੱਖ ਲਿਆ ਦਿਲ ਦੀਆਂ ਚੋਰੀਆਂ
ਇਹ ਮਨ ਦੀਆਂ ਨੇ ਕਮਜ਼ੋਰੀਆਂ