I Am In Love
ਦੇ ਦੇ ਰ ਕ ਨ ਕ ਨ
ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁਲ ਜਾਂਦਾ
ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁਲ ਜਾਂਦਾ
ਅੱਖੀਆਂ ਹੋ ਜਾਣ ਚਾਰ ਤੇ ਸੋਹਣਾ ਭੁੱਲ ਜਾਂਦਾ
ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁਲ ਜਾਂਦਾ
ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁਲ ਜਾਂਦਾ
ਦੇ ਦੇ ਰ ਕ ਨ ਕ ਨ
ਤਾਰੇ ਗਿਣਨੇ ਪੈਂਦੇ ਨਿੰਦਰਾਂ ਆਉਂਦੀਆਂ ਨਹੀ
ਤਾਰੇ ਗਿਣਨੇ ਪੈਂਦੇ ਨਿੰਦਰਾਂ ਆਉਂਦੀਆਂ ਨਹੀ
ਵਿੱਚ ਉਡੀਕਾਂ ਰਹਿੰਦੀਆਂ ਅੱਖੀਆਂ ਸੌਂਦਿਆਂ ਨਹੀ
ਹਾਏ ਵਿੱਚ ਉਡੀਕਾਂ ਰਹਿੰਦੀਆਂ ਅੱਖੀਆਂ ਸੌਂਦਿਆਂ ਨਹੀ
ਅੱਖੀਆਂ ਹੋ ਜਾਣ ਚਾਰ ਤੇ ਸੋਹਣਾ ਭੁੱਲ ਜਾਂਦਾ
ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁਲ ਜਾਂਦਾ
ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁਲ ਜਾਂਦਾ
ਸੋਚਾਂ ਦੇ ਵਿੱਚ ਦਿਨ ਤੇ ਰਾਤਾਂ ਲੱਗਦੀਆਂ ਨੇ
ਸੋਚਾਂ ਦੇ ਵਿੱਚ ਦਿਨ ਤੇ ਰਾਤਾਂ ਲੱਗਦੀਆਂ ਨੇ
ਯਾਦਾਂ ਮੁੜ ਮੁੜ 'ਬੜੀ' ਦਿਲ ਨੂੰ ਡੰਗਦੀਆਂ ਨੇ
ਹਾਏ ਯਾਦਾਂ ਮੁੜ ਮੁੜ 'ਬੜੀ' ਦਿਲ ਨੂੰ ਡੰਗਦੀਆਂ ਨੇ
ਹੋ ਜਾਵਣ ਤਕਰਾਰ ਤੇ ਸੋਹਣਾ ਭੁਲ ਜਾਂਦਾ
ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁਲ ਜਾਂਦਾ
ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁਲ ਜਾਂਦਾ