Kina Sohna Tenu [I Love Qawwali]
ਕਿੰਨਾ ਸੋਹਣਾ ਤੈਨੂੰ ਰਬ ਨੇ ਬਣਾਯਾ
ਕਿੰਨਾ ਸੋਹਣਾ ਤੈਨੂੰ ਰਬ ਨੇ ਬਣਾਯਾ
ਦਿਲ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰਬ ਨੇ ਬਣਾਯਾ
ਦਿਲ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰਬ ਨੇ ਬਣਾਯਾ
ਦਿਲ ਕਰੇ ਵੇਖਦਾ ਰਵਾਂ
ਦਿਲ ਮੁੜ੍ਦਾ ਨਈ ਲਖ ਸਮਝਯਾ
ਦਿਲ ਮੁੜ੍ਦਾ ਨਈ ਲਖ ਸਮਝਯਾ
ਦਿਲ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰਬ ਨੇ ਬਣਾਯਾ
ਦਿਲ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰਬ ਨੇ ਬਣਾਯਾ
ਦਿਲ ਕਰੇ ਵੇਖਦਾ ਰਵਾਂ
ਦਿਲ ਵਿਚ ਤੇਰਾ ਪ੍ਯਾਰ ਵਸਾ ਕੇ
ਦਿਲ ਵਿਚ ਤੇਰਾ ਪ੍ਯਾਰ ਵਸਾ ਕੇ
ਵੇਖੀ ਜਾਵਾਂ ਕੌਲ ਬਿਠਾ ਕੇ
ਵੇਖੀ ਜਾਵਾਂ ਕੌਲ ਬਿਠਾ ਕੇ
ਤੈਨੂ ਦਿਲ ਵਾਲੇ ਸ਼ੀਸ਼ੇ ਚ ਸਜਾਯਾ
ਤੈਨੂ ਦਿਲ ਵਾਲੇ ਸ਼ੀਸ਼ੇ ਚ ਸਜਾਯਾ
ਦਿਲ ਕਰੇ ਵੇਖਦਾ ਰਵਾਂ
ਕਿੰਨਾ ਸੋਹਣਾ ਤੈਨੂੰ ਰਬ ਨੇ ਬਣਾਯਾ
ਦਿਲ ਕਰੇ ਵੇਖਦਾ ਰਵਾਂ
ਪ੍ਯਾਰ ਤੇਰਾ ਹੈ ਜ਼ਿੰਦਗੀ ਮੇਰੀ
ਪ੍ਯਾਰ ਤੇਰਾ ਹੈ ਜ਼ਿੰਦਗੀ ਮੇਰੀ
ਕਰਨੀ ਆਏ ਮੈ ਪੂਜਾ ਤੇਰੀ
ਕਰਨੀ ਆਏ ਮੈ ਪੂਜਾ ਤੇਰੀ
ਉਹ ਮੇਰੀ ਜ਼ਿੰਦਗੀ ਦਾ ਇਹ ਸਰਮਾਯਾ
ਉਹ ਮੇਰੀ ਜ਼ਿੰਦਗੀ ਦਾ ਇਹ ਸਰਮਾਯਾ
ਦਿਲ ਕਰੇ ਵੇਖਦਾ ਰਾਵਾਂ
ਕਿੰਨਾ ਸੋਹਣਾ ਤੈਨੂੰ ਰਬ ਨੇ ਬਣਾਯਾ
ਦਿਲ ਕਰੇ ਵੇਖਦਾ ਰਾਵਾਂ
ਜੁੱਲੇ ਜੁੱਲੇ ਲਾਲ ਦਮ ਮਸਤਕਲੰਦਰ
ਜੁੱਲੇ ਜੁੱਲੇ ਲਾਲ ਦਮ ਮਸਤਕਲੰਦਰ
ਮਸਤਕਲੰਦਰ ,ਮਸਤਕਲੰਦਰ
ਜੁੱਲੇ ਜੁੱਲੇ ਲਾਲ ਦਮ ਮਸਤਕਲੰਦਰ ,ਮਸਤਕਲੰਦਰ
ਜੁੱਲੇ ਜੁੱਲੇ ਲਾਲ ਦਮ ਮਸਤਕਲੰਦਰ ,ਮਸਤਕਲੰਦਰ
ਜੁੱਲੇ ਜੁੱਲੇ ਲਾਲ ਦਮ ਮਸਤਕਲੰਦਰ ,ਮਸਤਕਲੰਦਰ
ਉਹ ਸੇਵਡ ਵਾਲਿਆਂ ਦੀ
ਉਹ ਸੇਵਡ ਵਾਲਿਆਂ ਦੀ
ਉਹ ਸੇਵਡ ਵਾਲਿਆਂ ਦੀ ਸਦਾ ਵਸਦਾ ਮੇਰੇ ਦਿਲ ਦੇ ਅੰਦਰ
ਜੁੱਲੇ ਜੁੱਲੇ ਲਾਲ ਦਮ ਮਸਤਕਲੰਦਰ ,ਮਸਤਕਲੰਦਰ
ਜੁੱਲੇ ਜੁੱਲੇ ਲਾਲ ਦਮ ਮਸਤਕਲੰਦਰ ,ਮਸਤਕਲੰਦਰ
ਜੁੱਲੇ ਜੁੱਲੇ ਲਾਲ ਦਮ ਮਸਤਕਲੰਦਰ ,ਮਸਤਕਲੰਦਰ