Samne Rehni E

PAV DHARIA AND RUSTAM MIRZA, RUSTAM MIRZA

ਹਾਂ ਹਾਂ ਹਾਂ ਹਾਂ

ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਨੱਚਲੈ ਮੇਰੀ ਬਾਹਾਂ ਵਿਚ ਭਰ ਲੈ ਮੈਨੂ ਸਾਹਾਂ ਵਿਚ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਨੱਚਲੈ ਮੇਰੀ ਬਾਹਾਂ ਵਿਚ ਭਰ ਲੈ ਮੈਨੂ ਸਾਹਾਂ ਵਿਚ (ਓ ਓ)

ਓ ਓ

ਮੈਂ ਤੇਰਾ ਤੂ ਮੇਰੀ, ਸਾਥੋਂ ਏ ਜਗ ਬੇਗਾਨਾ
ਜੇ ਮੈਨੂ ਮਿਲ ਜਾਵੇ, ਹੋ ਜਾਵਾਂਗਾ ਦੀਵਾਨਾ
ਹੋ ਓ
ਜਗ ਤੋਂ ਏ ਤੂ ਸੋਹਣੀ, ਜਗ ਤੋਂ ਏ ਤੂ ਅਨਜਾਨੀ
ਤੇਰੇ ਬਿਨ ਜੀਣਾ ਨਹੀ, ਮੇਰੇ ਦਿਲ ਦੀ ਏ ਰਾਣੀ
ਹੋ ਓ
ਕੋਲ ਤੂ ਬੇਹਜਾ ਨੀ, ਬੋਲ ਕੁਝ ਕਿਹਜਾ ਨੀ
ਕੋਲ ਤੂ ਬੇਹਜਾ ਨੀ, ਬੋਲ ਕੁਝ ਕਿਹਜਾ ਨੀ
ਲਗਦੀ ਏ ਤੂ ਮਸਤਾਨੀ, ਮੈਨੂ ਤੂ ਭੁਲ ਨਾ ਜਾਵੀਂ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ (ਹੋ)
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਨੱਚਲੈ ਮੇਰੀ ਬਾਹਾਂ ਵਿਚ ਭਰ ਲੈ ਮੈਨੂ ਸਾਹਾਂ ਵਿਚ (ਓ)

ਅੱਖੀਆਂ ਤੇਰੀਆਂ ਜਾਦੂ ਹੈਂ ਕੀਤਾ ਐਸਾ
ਬਾਹਾਂ ਤੇਰੀਆਂ ਕਾਬੂ ਹੈਂ ਕੀਤਾ ਐਸਾ
ਤੇਰੇ ਬਿਨ ਸਾਹ ਨੇ ਸੁਕਦੇ ਸੁਪਨੇ ਔਂਦੇ ਤੇਰੇ ਮੁਖ ਦੇ
ਰੋਕਿਆਂ ਲਫ਼ਜ਼ ਨਾ ਰੁਕ੍ਦੇ ਮੈਂ ਤੈਨੂ ਇਹਨਾਂ ਚੌਨਾਂ
ਜਿੰਦ ਮੈਂ ਵਾਰੀ ਵੇ ਇਸ਼੍ਕ਼ ਵਿਚ ਹਾਰੀ ਵੇ
ਜਿੰਦ ਮੈਂ ਵਾਰੀ ਵੇ ਇਸ਼੍ਕ਼ ਵਿਚ ਹਾਰੀ ਵੇ
ਤੂ ਕਿੱਤੇ ਰੁੱਲ ਨਾ ਜਾਵੀਂ ਹੋਰਾਂ ਤੇ ਡੁੱਲ ਨਾ ਜਾਵੀਂ (ਓ)
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਨੱਚਲੈ ਮੇਰੀ ਬਾਹਾਂ ਵਿਚ ਭਰ ਲੈ ਮੈਨੂ ਸਾਹਾਂ ਵਿਚ (ਓ)
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਨੱਚਲੈ ਮੇਰੀ ਬਾਹਾਂ ਵਿਚ ਭਰ ਲੈ ਮੈਨੂ ਸਾਹਾਂ ਵਿਚ (ਓ)
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ
ਸਾਮਨੇ ਰਿਹਨੀ ਏ ਜਾਨ ਕੱਢ ਲੈਨੀ ਏ

Beliebteste Lieder von Pav Dharia

Andere Künstler von House music