Challa
ਹੋ ਮਾੜੇ ਟਾਇਮ ਵਿਚ ਨਾਲ ਖ਼ੜੇਗੀ
ਲਏ ਦਿਲ ਵਿਚ ਪਾਲ ਭੁਲੇਖੇ ਮੈਂ
ਨਾ ਓਦੋਂ ਰੀਲ ਲੈਣ ਲਈ ਪੈਸੇ ਸੀ
ਹੋ ਜਦੋਂ ਸੁਪਨੇ ਰੀਲ ਦੇ ਵੇਖੇ ਮੈਂ
ਹੋ ਜਦ ਲੱਗੀਆਂ ਸੀ ਤਦ ਕਹਿੰਦੀ ਸੀ
ਮੈਂ ਚੁੰਣਿਆ ਐ ਤੈਨੂੰ ਲੱਖਾ ਚੋਂ
ਹਾਏ ਗਾਡਰ ਵਰਗਾ ਪੁੱਤ ਬੇਬੇ ਦਾ
ਹੌਲਾ ਕਰ ਗਈ ਕੱਖਾਂ ਤੋਂ
ਜੱਟ ਜਿੱਤਾ ਦਾ ਸ਼ੌਂਕੀ ਸੀ
ਜੱਟ ਜਿੱਤਾ ਦਾ ਸ਼ੌਂਕੀ ਸੀ
ਕਦੇ ਸ਼ਕਲ ਨਾ ਵੇਖੀ ਹਾਰਾਂ ਦੀ
ਓਹਦੇ ਇਕ ਚਾਂਦੀ ਦੇ ਛੱਲੇ ਨੇ
ਵੀਰੇ ਛਾਲ ਚਕਾ ਤੀ ਯਾਰਾ ਦੀ
ਇਕ ਚਾਂਦੀ ਦੇ ਛੱਲੇ ਨੇ
ਵੀਰੇ ਛਾਲ ਚਕਾ ਤੀ ਯਾਰਾ ਦੀ
ਹਾਏ ਯਾਰ ਉਤਰਦਾ ਵੇਖ ਰੇਂਜ ਚੋ
ਤੂ ਵੀ ਤਾਂ ਪਛਤਾਉਨੀ ਏ
ਹੋ ਸਭ ਯਾਰਾਂ ਦੇ ਚੇਲੇ ਚਪਟੇ
ਜਿੰਨਾ ਨਾਲ ਸਨੈਪਾ ਪਾਉਨੀ ਏ
ਹੋ ਨੀਂਦ ਉਡਾ ਕੇ ਰੱਖ ਦੇਣੀ
ਨੀਂਦ ਉਡਾ ਕੇ ਰੱਖ ਦੇਣੀ
ਮੈਂ ਤੇਰੇ ਵੱਡੇ ਸਟਾਰਾ ਦੀ
ਓਹਦੇ ਇਕ ਚਾਂਦੀ ਦੇ ਛੱਲੇ ਨੇ
ਵੀਰੇ ਛਾਲ ਚਕਾ ਤੀ ਯਾਰਾ ਦੀ
ਇਕ ਚਾਂਦੀ ਦੇ ਛੱਲੇ ਨੇ
ਵੀਰੇ ਛਾਲ ਚਕਾ ਤੀ ਯਾਰਾ ਦੀ
ਹੋ ਜਿੰਨਾ ਨੂੰ ਨਹੀਂ ਡਰ ਹਾਰਨ ਦਾ
ਹਾਏ ਓਹ ਭਲਾਂ ਕਦ ਜਿੱਤਦੇ ਆਂ
ਨਾਲੇ ਪਤਾ ਪਰਾਉਣਾ ਬੈਠਾ ਪੀਕ ਤੇ
ਸਾਲੇ ਤਾਂ ਵੀ ਲੱਤਾਂ ਖਿੱਚਦੇ ਆ
ਹਾਏ ਖਬਰ ਸਾਡੀ ਬਿਨ ਕਦਰ ਨੀ ਪੈਂਦੀ
ਹੋ ਪੈਂਦੀ ਨਹੀਂ ਅਖ਼ਬਾਰਾਂ ਦੀ
ਓਹਦੇ ਇਕ ਚਾਂਦੀ ਦੇ ਛੱਲੇ ਨੇ
ਵੀਰੇ ਛਾਲ ਚਕਾ ਤੀ ਯਾਰਾ ਦੀ
ਇਕ ਚਾਂਦੀ ਦੇ ਛੱਲੇ ਨੇ
ਵੀਰੇ ਛਾਲ ਚਕਾ ਤੀ ਯਾਰਾ ਦੀ
ਹਾਏ ਸੋਚ ਲਈ ਨਾ R Nait ਦੇ
ਗੀਤ ਹੋ ਗੇ ਕਮਜ਼ੋਰ ਕੁੜੇ
ਹੋ ਹੱਲੇ ਥੋਡ਼ਾ ਜੇਹਾ ਚੱਲੀ ਜਾਂਦਾ ਐ
ਹਾਏ ਦੋਗਲਿਆਂ ਦ ਦੌਰ ਕੁੜੇ
ਲਾਡੀ ਗਿੱਲਾ ਫੀਲਡਿੰਗ ਲਾਉਣੀ
ਲਾਡੀ ਗਿੱਲਾ ਫੀਲਡਿੰਗ ਲਾਉਣੀ
ਹਾਏ ਲਾਉਣੀ ਵੱਡੇ ਗਦਾਰਾਂ ਦੀ
ਓਹਦੇ ਇਕ ਚਾਂਦੀ ਦੇ ਛੱਲੇ ਨੇ
ਵੀਰੇ ਛਾਲ ਚਕਾ ਤੀ ਯਾਰਾ ਦੀ
ਇਕ ਚਾਂਦੀ ਦੇ ਛੱਲੇ ਨੇ
ਵੀਰੇ ਛਾਲ ਚਕਾ ਤੀ ਯਾਰਾ ਦੀ