Gundeyan Di Gaddi

MixSingh, R Nait

Mix Mix Mixsingh In The House!

ਹਾਏ ਵੇ ਕੈਸੀ ਦੀ ਬੱਗਲ ਵਿਚ ਕਿ ਰਖਦੇ
ਹੋ ਬਲਿਏ ਦੁਨਾਲੀ ਹੁੰਦੀ ਏ
ਵੇ ਤੇਰੀ ਗੱਡੀ ਦੀ ਪਚਹਾਨ ਵੀ ਨੀ ਔਂਦੀ ਮੇਰਿਯਾ
ਹੋ ਬਿੱਲੋ Range ਕਾਲੀ ਹੁੰਦੀ ਏ
ਵੇ ਤੇਰੀ ਗੱਡੀ ਦੀ ਪਚਹਾਨ ਵੀ ਨੀ ਔਂਦੀ ਮੇਰਿਯਾ
ਹੋ ਬਿੱਲੋ Range ਕਾਲੀ ਹੁੰਦੀ ਏ

ਹਾਏ ਵੇ ਚਾਰ ਤੇਰੇ ਯਾਰ
ਜੱਟਾ ਰਿਹਿੰਦੇ ਆ ਤੈਇਯਰ
ਪੈਂਦੇ ਉੱਡ ਉੱਡ ਮਿਤਰਾਂ

ਹੋ ਗੁੰਡਿਆਂ ਦੀ ਗੱਡੀ ਵਿਚ ਗੁਡੀਏ
ਨੀ ਕੱਮ ਹੁੰਦਾ ਨੀ ਕੋਈ good ਮਿਤਰਾਂ
ਹੋ ਗੁੰਡਿਆਂ ਦੀ ਗੱਡੀ ਵਿਚ ਗੁਡੀਏ
ਨੀ ਕੱਮ ਹੁੰਦਾ ਨੀ ਕੋਈ good ਮਿਤਰਾਂ
ਹੋ ਗੁੰਡਿਆਂ ਦੀ ਗੱਡੀ ਵਿਚ ਗੁਡੀਏ
ਨੀ ਕੱਮ ਹੁੰਦਾ ਨੀ ਕੋਈ good ਮਿਤਰਾਂ

ਵੇ ਅਜ ਕਲ ਹੀ ਸਹੇਲੀ ਤੇਰੀ ਆਯੀ ਬਾਹਰ ਤੋਂ
ਨੀ ਅੱਪਾ ਅੰਦਰ ਤੋਂ ਆਏ ਹੋਏ ਆ
ਵੇ ਗੁੰਡਾਗਰਦੀ ਦਾ ਰਸਤਾ ਤੂ ਕ੍ਯੋਂ ਚੌਨੀਏ
ਨੀ ਹਾਲਾਤਾਂ ਦੇ ਬਣਾਏ ਹੋਏ ਆ

ਮੈਂ ਤੇਰਾ ਕਰਦੀ ਆ ਦਿਲੋ
ਵੇ ਲੋਹਾ ਸਵਾ ਕਿਲੋ
ਲੈਣਾ ਲੇਫੇ ਵਿਚ ਸੁੱਟ ਮਿਤਰਾਂ

ਹੋ ਗੁੰਡਿਆਂ ਦੀ ਗੱਡੀ ਵਿਚ ਗੁਡੀਏ
ਨੀ ਕੱਮ ਹੁੰਦਾ ਨੀ ਕੋਈ good ਮਿਤਰਾਂ
ਹੋ ਗੁੰਡਿਆਂ ਦੀ ਗੱਡੀ ਵਿਚ ਗੁਡੀਏ
ਨੀ ਕੱਮ ਹੁੰਦਾ ਨੀ ਕੋਈ good ਮਿਤਰਾਂ

ਵੇ ਵੈਲਪੁਨੇ ਆਂ ਨੇ ਖਾਲੇ ਕਿੰਨੇ ਪੁੱਤ ਮਾਵਾਂ ਦੇ
ਹੋ ਕੁਛ ਟੁੱਰ ਗਏ ਸਮਾਂ ਕਰਕੇ
ਮੈਂ ਤੈਥੋ ਅੱਖ ਲਾਲ ਰਿਹਣ ਦਾ ਰੀਜ਼ਨ ਪੁਛਦੀ
ਵੇ ਏ ਤਾਂ ਕਾਲੀ ਕੂਲੀ ਖਾਨ ਕਰਕੇ

ਵੇ ਨੈਟ ਲਿਖੇ ਕੋਈ ਗਾਨੇ
ਤੇਰੇ ਫਨ ਆ ਨਿਯਾਣੇ
ਵੇ ਨੱਚਦੇ ਬੋਲੈਵੂਦ ਮਿਤਰਾਂ

ਹੋ ਗੁੰਡਿਆਂ ਦੀ ਗੱਡੀ ਵਿਚ ਗੁਡੀਏ
ਨੀ ਕੱਮ ਹੁੰਦਾ ਨੀ ਕੋਈ good ਮਿਤਰਾਂ
ਹੋ ਗੁੰਡਿਆਂ ਦੀ ਗੱਡੀ ਵਿਚ ਗੁਡੀਏ
ਨੀ ਕੱਮ ਹੁੰਦਾ ਨੀ ਕੋਈ good ਮਿਤਰਾਂ

ਤੈਨੂ R ਨੈਟ ਵੈਲਪੁਨੇ ਛਡਣ ਲ
ਦੱਸ ਹੋਰ ਕਿੰਨਾ ਚਿਰ ਚਾਹੀਦੇ
ਹਾਏ ਨੀ ਮੈਂ ਵੀ ਏਸ ਜ਼ਿੰਦਗੀ ਤੋ ਅਕਕੇ ਆ ਫਿਰਾ
ਨੀ ਤੇਰੀ ਬੁੱਗਲ ਚੋ ਸਿਰ ਚਾਹੀਦੇ

ਵੇ ਤੂ ਗੱਲ ਮੇਰੀ ਮੰਨ
ਤੈਨੂ ਜੱਟਾ ਵੈਲਪੁਨੇ ਛੇਤੀ
ਲੇਕੇ ਜਾਣਾ ਉੱਡ ਮਿਤਰਾਂ

ਹੋ ਗੁੰਡਿਆਂ ਦੀ ਗੱਡੀ ਵਿਚ ਗੁਡੀਏ
ਨੀ ਕੱਮ ਹੁੰਦਾ ਨੀ ਕੋਈ good ਮਿਤਰਾਂ
ਹੋ ਗੁੰਡਿਆਂ ਦੀ ਗੱਡੀ ਵਿਚ ਗੁਡੀਏ
ਨੀ ਕੱਮ ਹੁੰਦਾ ਨੀ ਕੋਈ good ਮਿਤਰਾਂ
ਹੋ ਗੁੰਡਿਆਂ ਦੀ ਗੱਡੀ ਵਿਚ ਗੁਡੀਏ
ਨੀ ਕੱਮ ਹੁੰਦਾ ਨੀ ਕੋਈ good ਮਿਤਰਾਂ

Wissenswertes über das Lied Gundeyan Di Gaddi von R Nait

Wer hat das Lied “Gundeyan Di Gaddi” von R Nait komponiert?
Das Lied “Gundeyan Di Gaddi” von R Nait wurde von MixSingh, R Nait komponiert.

Beliebteste Lieder von R Nait

Andere Künstler von Indian music