Punjab Bolda

Lovely Noor

ਹੋ ਜੜੀ ਬੂਟੀ ਦੇਣੀ ਤੈਨੂ ਚੰਗੀ ਤਰਹਾਂ ਘੋਲਕੇ
Bollywood ਵਾਲ਼ੀਏ ਨੀ ਸੁਣੀ ਕੰਨ ਖੋਲਕੇ
ਓ Tata sumo ਕਰਦੇ ਸੀ airport ਨੂ
ਆ ਵੇਖਲਾ ਟਰਾਲੀਆਂ ਚ ਆਕੇ ਬੁਕਣੇ
ਓ ਨੀ ਤੂ ਜਿੰਨਾ ਨੂ ਸੀ ਉੱਡਦਾ ਪੰਜਾਬ ਦਸਦੀ
ਓਹਨਾ ਦਿੱਲੀ ਪਾਤੇਈ ਕਛਿਹਰੇ ਸੁਕਣੇ
ਜਿਨਾ ਨੂ ਸੀ ਉੱਡਦਾ ਪੰਜਾਬ ਦਸਦੀ
ਓਹਨਾ ਦਿੱਲੀ ਪਾਤੇਈ ਕਛਿਹਰੇ ਸੁਕਣੇ

ਹੋ ਧੱਕੇ ਨਾਲ ਦੱਸੀ ਜਾਂਦੇ ਅੱਤਵਾਦੀ ਅੱਜ ਦਾ
National media ਵੀ ਕਿਹਦਾ ਭਲਾ ਜਚਦਾ
ਸਤਿ ਸ੍ਰੀ ਅਖੱਲ ਮੋਦੀ media ਜੀ ਅਪ ਕਹਾ ਥੇ
ਹੋ ਧੱਕੇ ਨਾਲ ਦੱਸੀ ਜਾਂਦੇ ਅੱਤਵਾਦੀ ਅੱਜ ਦਾ
National media ਵੀ ਕਿਹਦਾ ਭਲਾ ਜਾਚ ਦਾ
ਫੌਜੀ ਦਿਆ ਮੁੰਡਿਆ ਦਵਾਈ ਲਭਦੇ
ਜਿਹਦੀ ਆ ਪਹਾੜਾਂ ਵਿਚ ਮੋਗਾ ਕਰਕੇ
ਰੱਬ ਨਾ ਕਰੇ ਜੇ ਗੋਰਾ ਫੇਰ ਆ ਗਇਆ
ਲੈ ਲਇਓ ਆਜ਼ਾਦੀ ਓਹਦੋਂ ਯੋਗਾ ਕਰਕੇ
ਰੱਬ ਨਾ ਕਰੇ ਜੇ ਗੋਰਾ ਫੇਰ ਆ ਗਇਆ
ਓ ਲੈ ਲਇਓ ਆਜ਼ਾਦੀ ਫਿਰ ਯੋਗਾ ਕਰਕੇ

ਇਸੇ ਨੂ ਤਾਂ ਕਿਹੰਦੇ ਖੂਨ ਖੋਲਿਆ ਜਵਾਨੀ ਦਾ
ਵਿਆਹੁਣ ਗਇਆ ਮੁੰਡਾ ਲਾਕੇ ਝੰਡਾ ਕਿਰਸਾਨੀ ਦਾ
ਓਏ ਇਸੇ ਨੂ ਤਾਂ ਕਿਹੰਦੇ ਖੂਨ ਖੋਲਿਆ ਜਵਾਨੀ ਦਾ
ਵਿਆਹੁਣ ਗਇਆ ਮੁੰਡਾ ਲਾਕੇ ਝੰਡਾ ਕਿਰਸਾਨੀ ਦਾ
ਇਕਿ ਇਕਿ ਸਾਲਾਂ ਦੇ ਨੇ ਹੋ ਗੇ ਭਰਤੀ
ਵੇਖਿਆ ਕਦੇ ਨਹੀ ਫਿਰ ਪਿਛੇ ਹੱਟਕੇ
ਨੀ ਸੌਂਜਾ ਸੌਂਜਾ India ਦੀ ਸੋਹਲ ਸ਼ਹਿਰਨੇ
Border.'ਆਂ ਤੇ ਖੜਾ ਸਰਦਾਰ ਡੱਟਕੇ
ਸੌਂਜਾ ਸੌਂਜਾ India ਦੀ ਸੋਹਲ ਸ਼ਹਿਰਨੇ
Border.'ਆਂ ਤੇ ਖੜਾ ਸਰਦਾਰ ਡੱਟਕੇ

ਓ ਸੋਹਣ ਸਿੰਘ ਭਕਨਾ ਖੜਕ ਸਿੰਘ ਦਾਦੇ ਆਂ
ਰਹਿ ਗਾਏ ਜੋ ਲਾਹੋਰ ਵਿਚ ਓਹ ਵੀ ਖੂਨ ਸਾਡੇ ਆਂ
ਸੋਹਣ ਸਿੰਘ ਭਕਨਾ ਖੜਕ ਸਿੰਘ ਦਾਦੇ ਆਂ
ਰਹਿ ਗਾਏ ਜੋ ਲਾਹੋਰ ਵਿਚ ਓਹ ਵੀ ਖੂਨ ਸਾਡੇ ਆਂ
ਓ ਗਾਮੇ ਪਿਹਲਵਾਨ ਤੋਂ ਆਂ ਮਿਲੀ ਗੂੜਤੀ
ਹਿੱਕ ਵਿਚ ਵੱਜੇ ਸਿਧਾ ਤੀਰ ਬਣਕੇ
ਤੂ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵੱਲੜੀ
ਖੜਾ ਹਰਿਆਣਾ ਨਾਲ ਵੀਰ ਬਣਕੇ
ਤੂ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵੱਲੜੀ
ਖੜਾ ਹਰਿਆਣਾ ਨਾਲ ਵੀਰ ਬਣਕੇ ਹੋ..

ਹੋ ਟੋਲ-ਟੂਲ ਚੱਕ ਮਾਰੇ ਖੜੀਆਂ ਜੋ ਸਾਲੀਆਂ
ਕਲਾਕਾਰੀ ਬਾਦ ਵਿਚ ਪਹਿਲਾਂ ਨੇ ਪੰਜਾਲੀਆਂ
ਓ ਟੋਲ-ਟੂਲ ਚੱਕ ਮਾਰੇ ਖੜੀਆਂ ਜੋ ਸਾਲੀਆਂ
ਕਲਾਕਾਰੀ ਬਾਦ ਵਿਚ ਪਹਿਲਾਂ ਨੇ ਪੰਜਾਲੀਆਂ
ਮਿਹਰਬਾਨੀ ਪਾਣੀ ਦੇ ਫ਼ੁਹਾਰੇ ਮਾਰਤੇ
ਉਂਝ ਵੀ ਤਾਂ ਸਾਡੇ ਫਿਰਦੇ ਸੀ ਨੌਂ ਨੂ
ਓ ਜਿਹੜੇ ਜਿਹੜੇ ਪੱਥਰਾਂ ਨੇ ਰਾਹ ਰੋਕਿਆ
ਓਹੀ use ਕੀਤੇ ਹੋਏ ਆਂ ਰੋਟੀ ਲਾਓਣ ਨੂ
ਜਿਹੜੇ ਜਿਹੜੇ ਪੱਥਰਾਂ ਨੇ ਰਾਹ ਰੋਕਿਆ
ਓਹੀ use ਕੀਤੇ ਹੋਏ ਆਂ ਰੋਟੀ ਲਾਓਣ ਨੂ

ਓ 80-80 ਸਾਲਾਂ ਵਾਲੀ ਬੇਬੇ ਬਣੀ ਸ਼ੇਰਨੀ
ਕਹਿੰਦੀ ਪੁੱਤ ਹਟਓ ਨਾ ਹੁਣ ਬਹੁਤੀ ਦੇਰ ਨਹੀ
ਓ 80-80 ਵਰਿਆ ਦੀ ਬੇਬੇ ਬਣੀ ਸ਼ੇਰਨੀ
ਕਹਿੰਦੀ ਪੁੱਤ ਹਟਓ ਨਾ ਹੁਣ ਬਹੁਤੀ ਦੇਰ ਨਹੀ
ਓ ਜੱਥਿਆਂ ਚ ਪਹੁੰਚ ਗਾਏ ਨਿਹੰਗ ਗੁਰੂ ਦੇ
ਹੋਰ ਦੱਸ ਬੀਬਾ ਤੈਨੂ ਕਿ ਔੜਦਾ
ਓ bbc news ਉੱਤੇ live ਦੇਖ ਲਈਂ
Metro ਦੇ ਅੱਗੇ ਅੱਗੇ ਘੋੜਾ ਦੋੜਦਾ
bbc news ਉੱਤੇ live ਦੇਖ ਲਈਂ
Metro ਦੇ ਅੱਗੇ ਅੱਗੇ ਘੋੜਾ ਦੋੜਦਾ
ਹੋ.

Wissenswertes über das Lied Punjab Bolda von Ranjit Bawa

Wann wurde das Lied “Punjab Bolda” von Ranjit Bawa veröffentlicht?
Das Lied Punjab Bolda wurde im Jahr 2020, auf dem Album “Punjab Bolda” veröffentlicht.
Wer hat das Lied “Punjab Bolda” von Ranjit Bawa komponiert?
Das Lied “Punjab Bolda” von Ranjit Bawa wurde von Lovely Noor komponiert.

Beliebteste Lieder von Ranjit Bawa

Andere Künstler von Film score