Tankha

DESI ROUTZ, KABAL SAROOPWALI

ਓ ਕੰਨਾ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ
ਓ ਕੰਨਾ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ
ਚੂੜੀਆਂ ਬਗ਼ੈਰ ਚੰਨਾ ਗੋਲ ਗੋਲ ਬਾਂ
ਚੂੜੀਆਂ ਬਗ਼ੈਰ ਚੰਨਾ ਗੋਲ ਗੋਲ ਬਾਂ
ਤੇਰੀ ਵੇ driver ਆ America ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ
ਤੇਰੀ ਵੇ driver ਆ America ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ
ਤੇਰੀ ਵੇ driver ਆ America ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ

ਓ ਮੇਰੀਆਂ ਰ੍ਹਵਾਂ ਤੇ ਕਿੱਤੇ ਕੰਡੇ ਤਾਂ ਨੀ ਬੀਜਦਾ
ਗੋਰੀਆਂ ਦੇ ਕਿੱਤੇ ਤਾਂ ਪਰਾਂਡੇ ਨੀ ਖ੍ਰੀਦ ਦਾ
ਹਾਏ ਮੇਰੀਆਂ ਰ੍ਹਵਾਂ ਤੇ ਕਿੱਤੇ ਕੰਡੇ ਤਾਂ ਨੀ ਬੀਜਦਾ
ਵੇ ਗੋਰੀਆਂ ਦੇ ਕਿੱਤੇ ਤਾਂ ਪਰਾਂਡੇ ਨੀ ਖ੍ਰੀਦ ਦਾ
ਸ਼ਕ ਹੋਇਆ ਕਲ ਮੈਂ ਤਾਂ ਪੁਛ੍ਹ ਲੀ ਸੀ ਤਾਂ
ਸ਼ਕ ਹੋਇਆ ਕਲ ਮੈਂ ਤਾਂ ਪੁਛ੍ਹ ਲੀ ਸੀ ਤਾਂ
ਤੇਰੀ ਵੇ driver ਆ Canada ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ
ਤੇਰੀ ਵੇ driver ਆ Canada ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ
ਤੇਰੀ ਵੇ driver ਆ Canada ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ

ਓ ਕਿੰਨੇ ਗੇੜੇ LA ਤੋਂ Toronto ਤਕ ਲਾਏ ਵੇ
ਮੈਨੂ ਲੱਗੇ ਮਿਹਿੰਗੇ ਮਿਹਿੰਗੇ ਫੋਨਾਂ ਤੇ ਹੀ ਡਾਏ ਵੇ
ਓ ਕਿੰਨੇ ਗੇੜੇ LA ਤੋਂ Toronto ਤਕ ਲਾਏ ਵੇ
ਮੈਨੂ ਲੱਗੇ ਮਿਹਿੰਗੇ ਮਿਹਿੰਗੇ ਫੋਨਾਂ ਤੇ ਹੀ ਡਾਏ ਵੇ
ਮੈਂ ਤਾਂ ਇੱਕੋ ਸੂਟ ਰਹੀਆਂ ਸਾਲ ਤੋਂ ਹੰਢਾ
ਮੈਂ ਤਾਂ ਇੱਕੋ ਸੂਟ ਰਹੀਆਂ ਸਾਲ ਤੋਂ ਹੰਢਾ
ਤੇਰੀ ਵੇ driver ਆ America ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ
ਤੇਰੀ ਵੇ driver ਆ America ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ
ਤੇਰੀ ਵੇ driver ਆ America ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ

ਓਏ ਟਲ ਜਾਵੇ ਹਾੜਾ ਬੋਹਤੀ ਨੀਤ ਦਿਆ ਕਾਲਿਆਂ
ਆਖੇ ਲਗ Kabal Saroopwali ਬਾਲੇਯਾ
ਓਏ ਟਲ ਜਾਵੇ ਹਾੜਾ ਬੋਹਤੀ ਨੀਤ ਦਿਆ ਕਾਲਿਆਂ
ਆਖੇ ਲਗ Kabal Saroopwali ਬਾਲੇਯਾ
ਓ ਸਚ ਗਲ ਦੱਸਾਂ ਮੈਨੂ ਤੇਰਾ ਹੀ ਸ੍ਤਾਹ
ਸਚ ਗਲ ਦੱਸਾਂ ਮੈਨੂ ਤੇਰਾ ਹੀ ਸ੍ਤਾਹ
ਤੇਰੀ ਵੇ driver ਆ Canada ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ
ਤੇਰੀ ਵੇ driver ਆ Canada ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ
ਤੇਰੀ ਵੇ driver ਆ Canada ਵਾਲਿਆ
ਵੇ ਕਿੱਥੇ ਜਾਂਦੀ ਤੱਨਖ਼ਾ

Wissenswertes über das Lied Tankha von Ranjit Bawa

Wann wurde das Lied “Tankha” von Ranjit Bawa veröffentlicht?
Das Lied Tankha wurde im Jahr 2015, auf dem Album “Tankha” veröffentlicht.
Wer hat das Lied “Tankha” von Ranjit Bawa komponiert?
Das Lied “Tankha” von Ranjit Bawa wurde von DESI ROUTZ, KABAL SAROOPWALI komponiert.

Beliebteste Lieder von Ranjit Bawa

Andere Künstler von Film score