Deewana

Eemaan

ਆ ਹੋ

ਵਾਦਾ ਨੀਂ ਮੈਂ ਕਰਦਾ ਦੇਉ ਚੰਨ ਤਾਰੇ
ਦੁੱਖ ਤੇਰੇ ਲੈਕੇ ਸੁਖ ਦੇਉ ਤੈਨੂੰ ਸਾਰੇ
ਵਾਦਾ ਨੀਂ ਮੈਂ ਕਰਦਾ ਦੇਉ ਚੰਨ ਤਾਰੇ
ਦੁੱਖ ਤੇਰੇ ਲੈਕੇ ਸੁਖ ਦੇਉ ਤੈਨੂੰ ਸਾਰੇ
ਕਮੀਆਂ ਜੋ ਮੇਰੇ ਚ ਮੈਂ ਦੂਰ ਕਰ ਦੂੰ
ਇੱਕੋ ਐ ਦੁਆ ਮੈਨੂੰ ਕਬੂਲ ਕਰ ਤੂੰ
ਕਿਸੇ ਨੂੰ ਨਾ ਮਿਲਦਾ ਜਾਕੇ
ਲੋਕਾਂ ਲਈਂ ਬਹਾਨਾ ਹੋ ਗਿਆ
ਦੀਵਾਨੇ ਭੀ ਹੈ ਕਹਿਣੇ ਲੱਗ ਗਏ
ਤੇਰਾ ਮੈਂ ਦੀਵਾਨਾ ਹੋਇਆ ਯਾਰ
ਦੀਵਾਨੇ ਭੀ ਹੈ ਕਹਿਣੇ ਲੱਗ ਗਏ
ਤੇਰਾ ਮੈਂ ਦੀਵਾਨਾ ਹੋਇਆ ਯਾਰ
ਆ ਮਾਹੀ

ਤੂੰ ਜਿਥੇ ਜਿਥੇ ਜਾਵੇ ਮੈਂ ਉਥੇ ਉਥੇ ਆਵਾਂ
ਜ਼ਿੰਦਗੀ ਦੇ ਸਾਰੇ ਪਲ ਤੇਰੇ ਨਾਲ ਲੰਘਾਂਵਾਂ
ਤੂੰ ਜਿਥੇ ਜਿਥੇ ਜਾਵੇ ਮੈਂ ਉਥੇ ਉਥੇ ਆਵਾਂ
ਜ਼ਿੰਦਗੀ ਦੇ ਸਾਰੇ ਪਲ ਤੇਰੇ ਨਾਲ ਲੰਘਾਂਵਾਂ
ਮੁਮਤਾਜ਼ ਨੂੰ ਐ ਜਿੰਨ੍ਹਾਂ ਸ਼ਾਹਜਾਂ ਚਾਉਂਦਾ ਸੀ
ਮੈਂ ਓਹਨਾ ਤੈਨੂੰ ਓਹਨਾ ਤੈਨੂੰ ਪਿਆਰ ਕਰੂੰਗਾ
ਜੱਗ ਉੱਤੇ ਐਸੀ ਕੋਈ ਸਹਿ ਨਾ ਹੋਣੀ ਨੀਂ
ਜਿਹੜੀ ਜਿਹੜੀ ਤੇਰੇ ਕਦਮਾਂ ਚ ਧਰੂੰਗਾ
ਤੈਨੂੰ ਦਿਲ ਵਾਲੀ side ਰੱਖਿਆ
ਤੇ side ਤੇ ਜ਼ਮਾਨਾ ਹੋਇਆ ਯਾਰ
ਦੀਵਾਨੇ ਭੀ ਹੈ ਕਹਿਣੇ ਲੱਗ ਗਏ
ਤੇਰਾ ਮੈਂ ਦੀਵਾਨਾ ਹੋਇਆ ਯਾਰ
ਦੀਵਾਨੇ ਭੀ ਹੈ ਕਹਿਣੇ ਲੱਗ ਗਏ
ਤੇਰਾ ਮੈਂ ਦੀਵਾਨਾ ਹੋਇਆ ਯਾਰ

ਕਯਾ ਲਚਾ ਕਯਾ ਲਚੇ ਤੁਰਾਂ ਤੇਰੇ ਨਾਲ
ਜਦੋਂ ਦਾ ਜਦੋਂ ਦਾ ਦਿਲ ਕੀਤਾ ਤੇਰੇ ਨਾਮ
ਇਮਾਨ ਹੋਇਆ ਤੇਰਾ ਤੇਰਾ ਹੀ ਰਹੂੰਗਾ
ਜਾਨ ਵਾਲੀ ਗੱਲ ਕਦੇ ਭੀ ਨਾ ਕਹੂਗਾ
ਸਮਾਂ ਮੇਰੀ ਸਮਾਂ ਬਣ ਗਈ
ਮੈਂ ਤੇਰਾ ਪਰਵਾਣਾ ਹੋਇਆ ਯਾਰ
ਦੀਵਾਨੇ ਭੀ ਹੈ ਕਹਿਣੇ ਲੱਗ ਗਏ
ਤੇਰਾ ਮੈਂ ਦੀਵਾਨਾ ਹੋਇਆ ਯਾਰ
ਦੀਵਾਨੇ ਭੀ ਹੈ ਕਹਿਣੇ ਲੱਗ ਗਏ
ਤੇਰਾ ਮੈਂ ਦੀਵਾਨਾ ਹੋਇਆ ਯਾਰ
ਤੇਰਾ ਮੈਂ ਦੀਵਾਨਾ ਹੋਇਆ ਯਾਰ
ਤੇਰਾ ਮੈਂ ਦੀਵਾਨਾ ਹੋਇਆ ਯਾਰ ਤੇਰਾ ਮੈਂ ਦੀਵਾਨਾ ਹੋਇਆ ਯਾਰ

Wissenswertes über das Lied Deewana von Saaj Bhatt

Wer hat das Lied “Deewana” von Saaj Bhatt komponiert?
Das Lied “Deewana” von Saaj Bhatt wurde von Eemaan komponiert.

Beliebteste Lieder von Saaj Bhatt

Andere Künstler von Film score