Lagdi Att

Deep Isser

ਤੇਰੀ ਸੂਰਤ ਭੋਲੀ ਭੋਲੀ
ਤੇਰੀ sweet ਜਿਹੀ ਬੋਲੀ
ਮੁੰਡਿਆਂ ਦੀ ਪਿਛੇ ਟੋਲੀ ਕਰੇ follow
Be careful o beautiful
ਤੈਨੂੰ ਵੇਖ ਕੇ ਸਬ ਜਾਂਦਾ ਭੁੱਲ
ਲੱਗੇ single ਤੂੰ ਮੈਂ ਵੀ ਜਮਾ solo solo

ਪਾ ਕੇ ਨਿਕਲਣ ਮੈਂ ਜਦੋਂ short skirt
ਨਿਤ ਮੁੰਡਿਆਂ ਦੇ ਕਰਾ mind divert
ਜਿਥੋਂ ਵੀ ਮੈਂ ਲੰਘਾਂ
ਓਥੇ ਪਹਿਲਾ ਜਾਵੇ ਪੰਗਾ
ਗੱਲ ਇੱਕੋ ਸਾਰਿਆਂ ਦੇ ਮੂੰਹ ਤੇ
ਇੱਕੋ ਸਾਰਿਆਂ ਦੇ ਮੂੰਹ ਤੇ

ਲੱਗਦੀ ਏ ਅੱਤ ਅੱਤ
ਜਮਾ ਲੱਗਦੀ ਏ ਅੱਤ ਅੱਤ
ਲੱਗਦੀ ਏ ਅੱਤ ਲੱਗਦੀ ਏ ਅੱਤ
ਜਮਾ ਲੱਗਦੀ ਏ ਅੱਤ ਅੱਤ

ਨਖਰੇ ਨੂੰ ਮੇਰੇ ਔਖਾ ਕਰਨਾ afford
ਕਰਦੇ ਟਰਾਈਆਂ ਨਿਤ ਵੱਡੇ landlord landlord.
ਨਖਰੇ ਨੂੰ ਮੇਰੇ ਔਖਾ ਕਰਨਾ afford
ਕਰਦੇ ਟਰਾਈਆਂ ਨਿਤ ਵੱਡੇ landlord

Dam ਦਿੰਦੀ ਨਇਯੋ bit
Insta ਤੇ ਪੂਰੇ hit
ਗੱਲ ਇੱਕੋ ਸਾਰਿਆਂ ਦੇ ਮੂੰਹ ਤੇ (ਇੱਕੋ ਸਾਰਿਆਂ ਦੇ ਮੂੰਹ ਤੇ )
ਲੱਗਦੀ ਏ ਅੱਤ ਅੱਤ
ਜਮਾ ਲੱਗਦੀ ਏ ਅੱਤ ਅੱਤ ..
ਲੱਗਦੀ ਏ ਅੱਤ (ਲੱਗਦੀ ਏ ਅੱਤ )
ਜਮਾ ਲੱਗਦੀ ਏ ਅੱਤ ਅੱਤ .

ਕੁੜੀਏ ਤੂੰ ਪੂਰੀ queen
ਨਾਂ ਹੋ ਤੂੰ ਇੰਨੀ mean
ਤੇਰੇ ਨਾਲ ਖਲੋਕੇ ਕਰਨਾ ਇਕ Hollywood ਦਾ scene
You know what I mean?
You know what I mean?
Waiting ਚ ਲੱਗਿਆ ਹੁਨ ਕਰਦੇ ਬੱਤੀ green
ਵੇਖਿਆ ਤੈਨੂੰ ਪਹਿਲੀ ਵਾਰੀ
Activa ਤੇ ਲੱਉਂਦੀ ਗੇੜੇ
ਮੁੰਡਿਆਂ ਤਰਯੀਆਂ ਮਾਰਨ ਤਰਸਨ ਤੇਰੇ ਆ ਨਾਂ ਨੇੜੇ
ਤੂੰ ਹੈ ਜਿਵੇੰ hangover
ਸਿਰ ਤੋਂ ਉੱਤਰਤੀ ਨੀ
ਨੋਨੀ ਜੀ feeling ਮੇਰੀ
ਕਿਉਂ ਤੂੰ ਸਮਝਤੀ ਨੀ
ਤੈਨੂੰ make-up ਦੀ ਲੋੜ ਨਈ
ਤੈਨੂੰ high heels ਦੀ ਲੋੜ ਨਈ
ਕਿਉਂ selfi ਆਂ ਖਿੱਚ ਕੇ ਪਾਉਣੀ ਆ
ਤੈਨੂੰ instagram ਦੀ ਲੋੜ ਨਈ (Instagram ਦੀ ਲੋੜ ਨਈ )
ਬਹੁਤੀ ਹਵਾ ਕਰਨੀ ਨਇਯੋ ਚੰਗੀ
ਤੇਰੇ ਜੇ ਪਟੋਲਿਆਂ ਦੀ (ਪਟੋਲਿਆਂ ਦੀ )
ਹਾ ਹਾ ਥੋੜ ਨੀ ..

ਜਿਥੋਂ ਵੀ ਮੈਂ ਲੰਘਾਂ
ਉਥੇ ਪਹਿਲਾ ਜਾਵੇ ਪੰਗਾ
ਗੱਲ ਇੱਕੋ ਸਾਰਿਆਂ ਦੇ ਮੂੰਹ ਤੇ (ਇੱਕੋ ਸਾਰਿਆਂ ਦੇ ਮੂੰਹ ਤੇ )

ਲੱਗਦੀ ਏ ਅੱਤ (ਅੱਤ ਉਹ )
ਜਮਾ ਲੱਗਦੀ ਏ ਅੱਤ (ਅੱਤ)
Sara Gurpal (Sara Gurpal)
ਲੱਗਦੀ ਏ ਅੱਤ (ਲੱਗਦੀ ਏ ਅੱਤ)
Deep Isser do it baby ਉਹ
ਜਮਾ ਲੱਗਦੀ ਏ ਅੱਤ
Harshit Tomar (ਅੱਤ )
Yeah JSL Baby

Wissenswertes über das Lied Lagdi Att von Sara Gurpal

Wann wurde das Lied “Lagdi Att” von Sara Gurpal veröffentlicht?
Das Lied Lagdi Att wurde im Jahr 2017, auf dem Album “Lagdi Att” veröffentlicht.
Wer hat das Lied “Lagdi Att” von Sara Gurpal komponiert?
Das Lied “Lagdi Att” von Sara Gurpal wurde von Deep Isser komponiert.

Beliebteste Lieder von Sara Gurpal

Andere Künstler von