Tu Chahida
ਪਿਆਰ ਵਿਚ luck ਮੇਰਾ bad ਸੋਹਣਿਆਂ
ਤੇਰੇ ਪਿੱਛੇ ਹੋਇ ਆ ਮੈਂ mad ਸੋਹਣਿਆਂ
ਅੱਜ ਕਲ ਜੱਟੀ ਦੀ ਉਹ ਗੱਲ ਨਾਂ ਰਹੀ
ਸੁਣਦੀ ਆ ਗਾਣੇ Sad Sad ਸੋਹਣਿਆਂ
ਮੈਂ ਨੀ ਚਾਉਂਦੀ ਐਹੇ ਕੋਠੀਆਂ ਤੇ ਕਾਰ ’ਆਂ
ਵੇ ਉਹ ਹੋਰ ਹੋਣ ਗਿਆ ਮੁਟਿਆਰਾ
ਜੱਟੀ ਨੂੰ ਜੱਟਾ ਤੂੰ ਚਾਹੀਦੇ
ਜੱਟੀ ਨੂੰ ਜੱਟਾ ਤੂੰ ਚਾਹੀਦੈ
ਵੇ ਉਹ ਹੋਰ ਹੋਣ ਗਿਆ ਮੁਟਿਆਰਾ
ਜਿਹੜੀ ਚੀਜਾਂ ਉੱਤੇ ਸੁੱਟ ਦੀਆਂ ਲਾਰਾ
ਜੱਟੀ ਨੂੰ ਜੱਟਾ ਤੂੰ ਚਾਹੀਦੈ
ਜੱਟੀ ਨੂੰ ਜੱਟਾ ਤੂੰ ਚਾਹੀਦੈ
ਹੋ ਓ ਓ ਓ ਓ ਓ ਓ ਓ ਓ
ਦਿਲ ਦਾ ਬਣਾਇਆ ਤੈਨੂ King ਸੋਹਣਿਆਂ
ਵੇ ਜਾਣੇ ਖਾਣੇ ਤੇ ਕੁੜੀ ਨੀ ਮਾਰਦੀ
ਬੱਚਿਆਂ ਦੇ ਵਾਂਗੂ ਤੈਨੂ ਕਰੂੰਗੀ ਪਿਆਰ
Baby Hurt ਕਦੇ ਨੀ ਕਰਦੀ
Hurt ਕਦੇ ਨੀ ਕਰਦੀ
ਜੀਤ ’ਆਂ ਤੇਰਿਆਂ ਨੇਂ ਮੇਰੀਆਂ ਨੇਂ ਹਾਰਾ
ਮੈਂ ਤੈਨੂ ਲੈਕੇ ਨਿੱਤ ਸੁਪਨੇ ਨੂੰ ਸਾਰਾ
ਜੱਟੀ ਨੂੰ ਜੱਟਾ ਤੂੰ ਚਾਹੀਦੈ
ਜੱਟੀ ਨੂੰ ਜੱਟਾ ਤੂੰ ਚਾਹੀਦੈ
ਵੇ ਉਹ ਹੋਰ ਹੋਣ ਗਿਆ ਮੁਟਿਆਰਾ
ਜੇੜੀ ਚੀਜਾਂ ਉੱਤੇ ਸੁੱਟ ਦੀਆਂ ਲਾਰਾ
ਜੱਟੀ ਨੂੰ ਜੱਟਾ ਤੂੰ ਚਾਹੀਦੈ
ਜੱਟੀ ਨੂੰ ਜੱਟਾ ਤੂੰ ਚਾਹੀਦੈ
ਹੋਵੇਂਗਾ Crush ਕਈਆਂ ਦਾ ਤੂੰ ਚੰਨਾ ਵਾਲਿਆਂ
ਜੋ ਪਿੱਛੇ ਪਿੱਛੇ ਤੇਰੇ ਰਹਿਣੀ ਆ
Tolerate ਹੁੰਦਾ ਨੀ ਜਮਾ ਨੀ ਮੇਰੇ ਕੋਲੋਂ
ਤੇਰਾ ਨਾਮ ਫਤਿਹ ਫਤਿਹ ਲੈਂਦੀ ਆ
ਤੇਰਾ ਨਾਮ ਫਤਿਹ ਜਦੋਂ ਲੈਂਦੀ ਆ
ਤੈਨੂ ਚਾਉਂਦੀਆਂ ਨੇਂ ਕੁੜੀਆਂ ਹਜ਼ਾਰ ’ਆਂ
ਪਰ ਮਾਰਦੀ ਤੇਰੇ ਤੇ ਕੱਲੀ ਸਾਰਾ
ਜੱਟੀ ਨੂੰ ਜੱਟਾ ਤੂੰ ਚਾਹੀਦੈ
ਜੱਟੀ ਨੂੰ ਜੱਟਾ ਤੂੰ ਚਾਹੀਦੈ
ਵੇ ਉਹ ਹੋਰ ਹੋਣ ਗਿਆ ਮੁਟਿਆਰਾ
ਜਿਹੜੀ ਚੀਜਾਂ ਉੱਤੇ ਸੁੱਟ ਦੀਆਂ ਲਾਰਾ
ਜੱਟੀ ਨੂੰ ਜੱਟਾ ਤੂੰ ਚਾਹੀਦੈ
ਜੱਟੀ ਨੂੰ ਜੱਟਾ ਤੂੰ ਚਾਹੀਦੈ .