Ki Mai Kalli Aa
ਕੀ ਮੈਂ ਕੱਲੀ ਹਾਂ
ਜਿਨੂੰ ਤੂੰ ਸੋਹਣਾ ਲੱਗਦਾ ਏ
ਮੇਰੇ ਵਰਗੀਆਂ ਹੋਰ ਵੀ ਹੋਣੀਆਂ ਨੇਂ
ਕੀ ਮੈਂ ਕੱਲੀ ਹਾਂ
ਜਿਦੇ ਸੁਪਨੇ ਚ ਅਉਣਾ ਏ
ਮੇਰੇ ਵਰਗੀਆਂ ਹੋਰ ਵੀ ਹੋਣੀਆਂ ਨੇਂ
ਹਾਏ ਵੇ ਸਚੀ cute ਬੜਾ ਏ
ਪਰ ਕਿਓਂ mute ਖੜਾ ਏ
ਕੋਈ ਹੋਰ ਵੀ ਹੈ ਪਾਗਲ
ਯਾ ਮੈਂ ਹੀ ਝੱਲੀ ਹਾਂ .
ਕੀ ਮੈਂ ਕੱਲੀ ਹਾਂ
ਤੂੰ ਜਿਹੜਾ ਦਿਲ ਚੋਰੀ ਕੀਤਾ
ਮੇਰੇ ਵਰਗੀਆਂ ਹੋ ਵੀ ਹੋਣੀਆਂ ਨੇਂ
ਕੀ ਮੈਂ ਕੱਲੀ ਹਾਂ
ਜਿਨੂੰ ਤੂੰ ਤੇਰਾ number ਦਿਤਾ
ਮੇਰੇ ਵਰਗੀਆਂ ਹੋਰ ਵੀ ਹੋਣੀਆਂ ਨੇਂ
ਕਰ ਨੀ ਕਿਸੇ ਜਿਨ੍ਹਾਂ ਮੈਂ ਕਰਦੀ
ਜਾਨ ਦਾ ਨੀ ਕਿੰਨਾ ਤੇਰੇ ਉੱਤੇ ਮਰਦੀ
ਤੇਰੀ photo ਰੱਖ ਕੇ ਸਾਰਾਨੇ ਸੌਣ ਲਈ
ਰੋਜ਼ ਵੇ ਮੈਂ ਮੇਰੀ ਮੰਮੀ ਨਾਲ ਲੜਦੀ
ਕਰ ਨੀ ਕਿਸੇ ਜਿਨ੍ਹਾਂ ਮੈਂ ਕਰਦੀ
ਜਾਨ ਦਾ ਨੀ ਕਿੰਨਾ ਤੇਰੇ ਉੱਤੇ ਮਰਦੀ
ਤੇਰੀ photo ਰੱਖ ਕੇ ਸਾਰਾਨੇ ਸੌਣ ਲਈ
ਰੋਜ਼ ਵੇ ਮੈਂ ਮੇਰੀ ਮੰਮੀ ਨਾਲ ਲੜਦੀ
ਹਾਏ ਵੇ ਸਚੀ ਮਰ ਹੀ ਜਾਵਾਂ
ਤੇਰੇ ਲਈ ਕੁਝ ਕਰ ਹੀ ਨਾਂ ਜਾਵਾਂ
ਕੁੜੀ ਨਸ਼ੇ ਚ ਤੇਰੇ ਵੇ
ਹੋਈ ਫਿਰਦੀ ਟੱਲੀ ਆ
ਕੀ ਮੈਂ ਕੱਲੀ ਹਾਂ
ਤੂੰ ਜਿਹੜਾ ਦਿਲ ਚੋਰੀ ਕੀਤਾ
ਮੇਰੇ ਵਰਗੀਆਂ ਹੋ ਵੀ ਹੋਣੀਆਂ ਨੇਂ
ਕੀ ਮੈਂ ਕੱਲੀ ਹਾਂ
ਜਿਨੂੰ ਤੂੰ ਤੇਰਾ number ਦਿਤਾ
ਮੇਰੇ ਵਰਗੀਆਂ ਹੋਰ ਵੀ ਹੋਣੀਆਂ ਨੇਂ ..
ਵਿਚੇ ਵਿਚ ਮੁੰਡੇ approach ਕਰਦੇ
ਦਿੰਦੀ ਨਾਂ ਮੈਂ ਕਿਸੇ ਨੂੰ ਵੀ ਹੱਥ ਪਾਉਣ ਵੇ
ਮੇਰੇ ਬਾਰੇ ਕਰਨਾ ਜੇ ਪਤਾ ਕਿਸੇ ਤੋਂ
ਜਾਕੇ ਪੁੱਛ ਲਵੀਂ Sara Gurpal ਕੌਣ ਵੇ
ਵਿਚੇ ਵਿਚ ਮੁੰਡੇ approach ਕਰਦੇ
ਦਿੰਦੀ ਨਾਂ ਮੈਂ ਕਿਸੇ ਨੂੰ ਵੀ ਹੱਥ ਪਾਉਣ ਵੇ
ਮੇਰੇ ਬਾਰੇ ਕਰਨਾ ਜੇ ਪਤਾ ਕਿਸੇ ਤੋਂ
ਜਾਕੇ ਪੁੱਛ ਲਵੀਂ Sara Gurpal ਕੌਣ ਵੇ
ਹਾਏ ਵੇ ਤੈਨੂੰ ਜਾਨ ਦੀ ਦੇਣਾ
ਕਿਸੇ ਦਾ ਹੋਣ ਦੇਣਾ
ਨਿਰਮਾਨ ਤੇਰੇ ਨਾ ’ ਦੀ
ਸੌਹਂ ਖਾ ਕੇ ਚੱਲੀ ਆ
ਕੀ ਮੈਂ ਕੱਲੀ ਹਾਂ
ਤੂੰ ਜਿਹੜਾ ਦਿਲ ਚੋਰੀ ਕੀਤਾ
ਮੇਰੇ ਵਰਗੀਆਂ ਹੋ ਵੀ ਹੋਣੀਆਂ ਨੇਂ
ਕੀ ਮੈਂ ਕੱਲੀ ਹਾਂ
ਜਿਨੂੰ ਤੂੰ ਤੇਰਾ number ਦਿਤਾ
ਮੇਰੇ ਵਰਗੀਆਂ ਹੋਰ ਵੀ ਹੋਣੀਆਂ ਨੇਂ