Aashiqan Ney
ਸੋਖਾ ਨਹਿਯੋ ਮਿੱਤਰੋ ਜਹਾਂ ਜਿਤਣਾ
ਉਸ ਤੌਂ ਵੀ ਅਔਉੱਖਾ ਆਏ ਈਮਾਨ ਜਿਤਣਾ
ਸੋਖਾ ਨਹਿਯੋ ਮਿੱਤਰੋ ਜਹਾਂ ਜਿਤਣਾ
ਉਸ ਤੌਂ ਵੀ ਅਔਉੱਖਾ ਆਏ ਈਮਾਨ ਜਿਤਣਾ
ਕਿਸੇ ਨੇ ਸ਼ੁਦਾਈਆ ਨੂ ਤਰੀਕਾ ਦੱਸਤਾ
ਸੱਚਿਆਂ ਨੇ ਸਚ ਦਾ ਸਲੀਕਾ ਦੱਸਤਾ
ਹਾਂ ਜਗ ਦੀਆਂ ਟੋਲੀਆਂ ਮੱਕੇ ਨੂ ਦੋੜਿਆ
ਮੱਕੇ ਨੂੰ ਦੋੜਿਆ
ਹੋ ਜਗ ਦੀਆਂ ਟੋਲੀਆਂ ਮੱਕੇ ਨੂ ਦੋੜਿਆ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਕੇ ਜਗ ਦੀਆਂ ਟੋਲੀਆਂ ਮੱਕੇ ਨੂ ਦੋੜਿਆ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਹੋ ਕੌਣ ਦਿੰਦਾ ਪਾਤਸ਼ਾਹੀਆਂ ਪੀਰ ਤੌਂ ਬਿਨਾ
ਕੇ ਰਾਂਝਾ ਕਿਨੇ ਜਾਨਣਾ ਸੀ ਹੀਰ ਤੌਂ ਬਿਨਾ
ਇਸ਼੍ਕ਼-ਈ ਦੀ ਅਸ੍ਲੀ ਨਿਸ਼ਾਨੀ ਮਿੱਤਰੋ
ਉਹਦਿਆਂ ਖਿਆਲਾ ਵਾਲੀ ਗਾਨੀ ਮਿੱਤਰੋ
ਲਾਵਾਂ ਜਲੇਯਾਨ ਸੀ ਕੇ ਯਾਦਾ ਬੋੜਿਆ
ਹੋ ਲਾਵਾਂ ਜਲੇਯਾਨ ਸੀ ਕੇ ਯਾਦਾ ਬੋੜਿਆ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਕੇ ਜਗ ਦੀਆਂ ਟੋਲੀਆਂ ਮੱਕੇ ਨੂ ਦੋੜਿਆ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਪੱਤੇ ਪੱਤੇ ਵਿਚ ਓਹਦਾ ਨੂਰ ਵਸਦਾ
ਜੀ ਕਿੱਦਾਂ ਕੇਈਏ ਸਾਡੇ ਕੋਲੋਂ ਦੂਰ ਵਸਦਾ
ਐਥੇ ਆਕੇ ਹੁਸਨਾ ਨੂ ਡੋਲ ਦਿੰਦਿਆਂ
ਗੁਝੇ ਗੁਝੇ ਭੇਦ ਵੀ ਫਰੋਲ ਦਿੰਦਿਆਂ
ਆ ਰੋਸ਼ਨੀ ਤੇ ਹਵਾ ਦੋਵੇ ਭੈਣਾਂ ਜੋੜੀਆਂ
ਕੇ ਰੋਸ਼ਨੀ ਤੇ ਹਵਾ ਦੋਵੇ ਭੈਣਾਂ ਜੋੜੀਆਂ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਕੇ ਜਗ ਦੀਆਂ ਟੋਲੀਆਂ ਮੱਕੇ ਨੂ ਦੋੜਿਆ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਉਹਦੀ ਦੀਦ ਵਾਲਿਆ ਸ਼ਰਾਬਾ ਮਿਠੀਆ
ਕਿੱਦਾਂ ਪਤਾ ਲੱਗੂ ਜੇ ਕਦੇ ਨਾ ਦੀਤੀਆ
ਏਕ ਆਢਾ ਘੁਟ ਪੀ ਕੇ ਵੇਖ ਤਾਂ ਸਹੀ
ਓ ਫੱਕਰਾ ਦੇ ਵਾਂਗ ਜੀ ਕੇ ਵੇਖ ਤਾਂ ਸਹੀ
ਐਵੇ ਪੀ ਜਾਣਾ ਆਏ ਸ਼ਰਾਬਾਂ ਕੌੜੀਆਂ
ਓਏ ਐਵੇ ਪੀ ਜਾਣਾ ਆਏ ਸ਼ਰਾਬਾਂ ਕੌੜੀਆਂ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਆ ਜਗ ਦੀਆਂ ਟੋਲੀਆਂ ਮੱਕੇ ਨੂ ਦੋੜਿਆ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਕਿਹਿਆ ਉਹਦੀ ਯਾਦ ਨੂ ਧੀਆਂ ਕੇ ਪਾ ਲੇਯਾ
ਕਿਹਿਆ ਉਹਦੀ ਯਾਦ ਵਿਚ ਬਾਹ ਕੇ ਪਾ ਲੇਯਾ
ਸਾਨੂ ਵੀ ਤਾਂ ਆਪਣਾ ਖ੍ਵਾਬ ਦੇ ਦਿਓ
ਏਸ ਸਰਤਾਜ ਨੂ ਰਬਾਬ ਦੇ ਦਿਓ
ਸਾਨੂ ਵੀ ਸਿਖਾਓ ਆੱਸਾ ਮਾਜ ਗੌਦੀਯਨ
ਓ ਸਾਨੂ ਵੀ ਸਿਖਾਓ ਆੱਸਾ ਮਾਜ ਗੌਦੀਯਨ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਕੇ ਜਗ ਦੀਆਂ ਟੋਲੀਆਂ ਮੱਕੇ ਨੂ ਦੋੜਿਆ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ
ਆਸ਼ਿਕ਼ਾਂ ਨੇ ਸਿੱਧਿਆ ਹੀ ਲਾਇਆ ਪੌੜੀਆਂ