Channa
ਤਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ
ਵੇ ਚੰਨਾ ਤੇਰੀ ਚਾਨਣੀ ਦਾ ਸਾਨੂ ਮਿੱਠਠਾ ਲਗੇ ਪਰਛਾਵਾਂ

ਜੇ ਕਿੱਤੇ ਮੇਰਾ ਵੱਸ ਚਲੇਯਾ ਤੈਨੂੰ ਦਿਲ ਦੇ ਅੰਬਰਾ ਤੇ ਸਜਾਵਾਂ

ਮੇਥੋ ਤਾਂ ਪਾਜੇਬ ਪੁਛਦੀ ਕਦੋਂ ਸੱਜਣੇ ਨੇ ਸਖਨੇ ਬੂਹੇ
ਚੁੰਨੀਯਾ ਗੁਲਾਬੀ ਹੋਨੀਯਾਂ ਅਤੇ ਚਿਰਿਯਾ ਦੇ ਰੰਗ ਹੋਣੇ ਸੂਹੇ
ਕੇ ਹਾਲੇ ਤਾਂ ਮੈਂ ਡਰ ਡਰ ਕੇ ਐਦੇ ਬੋਰਾਂ ਨੂ ਹੌਲੇ ਜਿਹੇ ਛਣਕਾਵਾਂ
ਜੇ ਕਿੱਤੇ ਮੇਰਾ ਵੱਸ ਚਲੇਯਾ ਤੈਨੂੰ ਦਿਲ ਦੇ ਅੰਬਰਾ ਤੇ ਸਜਾਵਾਂ
ਵੇ ਚੰਨਾ ਤੇਰੀ ਚਾਨਣੀ ਦਾ ਸਾਨੂ ਮਿੱਠਠਾ ਲਗੇ ਪਰਛਾਵਾਂ
ਤਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ
ਤਾ ਤਾ ਰਾ ਰਾ ਰਾ ਤਾ ਤਾ ਰਾ ਰਾ ਰਾ
ਤਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ
ਰੁੱਤ ਏ ਮੁਹੱਬਤਾਂ ਦੀ ਮੈਨੂ ਸੱਜਣ ਫੱਬਣ ਦਿਯਾ ਰੀਜਾਂ
ਮੇਰੀ ਏ ਅਲਗ ਦੁਨੀਯਾ ਜਿਥੇ ਖਿਲਰੀਯਾ ਰਹਿੰਦੀਆ ਚੀਜ਼ਾਂ
ਕੇ ਰੱਬ ਜੀ ਨੂ ਕਿਹ ਕੇ ਵੇ ਮਾਹੀਯਾ ਇਕ ਬੱਦਲੀ ਮਾਹਿਲ ਬੰਨਵਾਵਾਂ
ਜੇ ਕਿੱਤੇ ਮੇਰਾ ਵੱਸ ਚਲੇਯਾ ਤੈਨੂੰ ਦਿਲ ਦੇ ਅੰਬਰਾ ਤੇ ਸਜਾਵਾਂ
ਹੱਥਾ ਵਿਚੋਂ ਜਿੰਦ ਕੀਰ ਗਯੀ ਰੂਹ ਵੀ ਹੋ ਗਯੀ ਏ ਉਸ ਦੇ ਹਵਾਲੇ
ਨਾਮ ਸਰਤਾਜ ਸੁੰਨੀਦਾ ਵੈਸੇ ਰਾਂਝੇ ਵਾਲੇ ਲਗਦੇ ਨੇ ਚਾਲੇ
ਕੋਈ ਦੱਸੋ ਮੇਰੇ ਬਾਬਲੇ ਨੂ ਓਹਦੇ ਨਾਲ ਹੀ ਲੈਣੀਯਾ ਲਾਵਾਂ
ਕੋਈ ਦੱਸੋ ਮੇਰੇ ਬਾਬਲੇ ਨੂ ਓਹਦੇ ਨਾਲ ਹੀ ਲੈਣੀਯਾ ਲਾਵਾਂ
ਜੇ ਕਿੱਤੇ ਮੇਰਾ ਵੱਸ ਚਲੇਯਾ ਤੈਨੂੰ ਦਿਲ ਦੇ ਅੰਬਰਾ ਤੇ ਸਜਾਵਾਂ
ਵੇ ਚੰਨਾ ਤੇਰੀ ਚਾਨਣੀ ਦਾ ਸਾਨੂ ਮਿੱਠਠਾ ਲਗੇ ਪਰਛਾਵਾਂ
ਆ,ਆ,ਆ,ਆ,ਓ,ਓ,ਓ,ਓ
ਤਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ