Dehleez
ਤੇਰੀ ਯੇ ਕਮੀਜ਼ ਸੋਹਣੀ
ਸਚੀ ਹਰ ਚੀਜ ਸੋਹਣੀ
ਟੱਪੀ ਦੇਹਲੀਜ਼ ਸੋਹਣੀ
ਲਾਡੇਯਾ ਦੀ ਚਾਲ ਜਿਹੀ
ਸ਼ਾਲ ਕਸ਼ਮੀਰੀ ਦਿੱਤੀ
ਦਿਲਾਂ ਦੀ ਅਮੀਰੀ ਦਿੱਤੀ
ਰੂਹਾਂ ਨੂ ਫਕੀਰੀ ਦਿੱਤੀ
ਜ਼ਿੰਦਗੀ ਕਮਾਲ ਦੀ
ਡੋਰ ਯੇ ਸਲੇਟੀ ਰੰਗੇ
ਛੱਤ ਤੇ ਸੁਕਾਹੁਣੇ ਟਗੇ
ਡੋਰ ਯੇ ਸਲੇਟੀ ਰੰਗੇ
ਛੱਤ ਤੇ ਸੁਕਾਹੁਣੇ ਟਗੇ
ਬਦਲਾ ਨੇ ਰੰਗ ਮੰਗੇ
ਅੱਸੀ ਦਿੱਤਾ ਟਾਲ ਜੀ
ਦਾਵਤਾ ਕਰਆਈਏ
ਚਲ ਚਿਡ਼ਿਯਾ ਬੁਲਈਏ
ਦਾਵਤਾ ਕਰਆਈਏ
ਚਲ ਚਿਡ਼ਿਯਾ ਬੁਲਈਏ ਚਲ
ਓਹ੍ਨਾ ਨਾਲ ਗਾਈਏ ਚਲ
ਹੋ ਗਏ ਬੜੇ ਸਾਲ ਜੀ
ਸਫਰ ਮਲਾਹ ਵਾਲਾ
ਤਾਰੇਯਾ ਦੀ ਛਾਵਾਂ ਵਾਲਾ
ਹਵਾ ਤੇ ਦਿਸ਼ਾਵਾਂ ਵਾਲਾ
ਪੁਛਦੇ ਕਿ ਹਾਲ ਜੀ
ਬਣਕੇ ਚਰਵਹੇਯਾ ਨੂ
ਬੇਲ ਪੀਦੇ ਦਾਹੇਯਾ ਨੂ
ਰੰਗੇ ਓ ਚੋਰਾਹੇਯਾ ਨੂ
ਸੁੱਟ ਕੇ ਗੁਲਾਲ ਜੀ
ਓ ਹੋ ਓ ਰੰਗ ਦਰਿਆਵਾਂ ਵਾਲਾ
ਓ ਰੰਗ ਦਰਿਆਵਾਂ ਵਾਲਾ
ਆ ਸੰਗ ਦਰਿਆਵਾਂ ਵਾਲਾ
ਜੁਂਗ ਦਰਿਆਵਾਂ ਵਾਲਾ
ਪੂਰਾ ਜੋ ਜਲਾਲ ਜੀ
ਪੂਰਾ ਏ ਰਿਵਾਜ਼ ਹੋਇਆ
ਕਿੰਨਾ ਸੋਹਣਾ ਕਾਜ ਹੋਇਆ
ਪੂਰਾ ਏ ਰਿਵਾਜ਼ ਹੋਇਆ
ਕਿੰਨਾ ਸੋਹਣਾ ਕਾਜ ਹੋਇਆ
ਮਾਹੀ ਸਰਤਾਜ ਹੋਇਆ
ਸੁੱਟ ਕੇ ਰੁਮਾਲ ਜੀ
ਤੇਰੀ ਯੇ ਕਮੀਜ਼ ਸੋਹਣੀ
ਸਚੀ ਹਰ ਚੀਜ ਸੋਹਣੀ
ਟੱਪੀ ਦੇਹਲੀਜ਼ ਸੋਹਣੀ
ਲਾਡੇਯਾ ਦੀ ਚਾਲ ਜਿਹੀ
ਡੋਰ ਯੇ ਸਲੇਟੀ ਰੰਗੇ
ਛੱਤ ਤੇ ਸਕੋਣੇ ਟਗੇ
ਬਦਲਾ ਨੇ ਰੰਗ ਮੰਗੇ
ਅੱਸੀ ਦਿੱਤਾ ਟਾਲ ਜੀ