Tehreek

Satinder Sartaaj

ਹੋ ਹੋ ਹੋ
ਇਸ ਤਹਿਰੀਕ ਦੇ ਪੰਨਿਆਂ ਉੱਤੇ ਫ਼ਤਿਹ ਲਿਖ ਦਿਓ
ਇਸ ਤਹਿਰੀਕ ਦੇ ਪੰਨਿਆਂ ਉੱਤੇ ਫ਼ਤਿਹ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ
ਇਸ ਤਹਿਰੀਕ ਦੇ ਪੰਨਿਆਂ ਉੱਤੇ ਫ਼ਤਿਹ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ

ਹੋ ਮਸਲੇ ਨਵੇ ਉਠੌਨੇ ਨੇ ਜੋ ਨਵੇ ਕਾਨੂੰਨ ਬਨੌਣੇ ਨੇ ਜੋ
ਹੋ ਮਸਲੇ ਨਵੇ ਉਠੌਨੇ ਨੇ ਜੋ ਨਵੇ ਕਾਨੂੰਨ ਬਨੌਣੇ ਨੇ ਜੋ
ਜੋ ਮਨਜ਼ੂਰ ਕਰੌਨੇ ਨੇ ਓ ਮੱਤੇ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ

ਓ ਕਿੰਨੀ ਲਈ ਵਾਹ ਵੀ ਲਿਖਿਓ
ਗਿਣਤੀ ਕਰਕੇ ਸਾਹ ਵੀ ਲਿਖਿਓ
ਓ ਕਿੰਨੀ ਲਈ ਵਾਹ ਵੀ ਲਿਖਿਓ
ਗਿਣਤੀ ਕਰਕੇ ਸਾਹ ਵੀ ਲਿਖਿਓ
ਏਸ ਮੁਸ਼ਕਿਲ ਦੇ ਰਾਹ ਤੇ ਕਿੰਨਾ ਸੱਤੇ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ

ਪੁਸ਼ਤਾ ਨੂੰ ਪੈਗਾਮ ਮਿਲਣਗੇ
ਫਿਰ Sartaaj ਇਨਾਮ ਮਿਲਣਗੇ
ਹੋ ਪੁਸ਼ਤਾ ਨੂੰ ਪੈਗਾਮ ਮਿਲਣਗੇ
ਫਿਰ Sartaaj ਇਨਾਮ ਮਿਲਣਗੇ
ਲਿਖ ਕੇ ਸਾਰੇ ਨਾਮ ਤੇ ਵਿਚ ਵਿਚ ਅੱਤੇ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ

ਇਸ ਤਹਿਰੀਕ ਦੇ ਪੰਨਿਆਂ ਉੱਤੇ ਫ਼ਤਿਹ ਲਿਖ ਦਿਓ
ਇਸ ਤਹਿਰੀਕ ਦੇ ਪੰਨਿਆਂ ਉੱਤੇ ਫ਼ਤਿਹ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ
ਯਾਦ ਕਰਨਗੇ ਲੋਕੀ ਆਪਣੇ ਪੱਤੇ ਲਿਖ ਦਿਓ

Beliebteste Lieder von Satinder Sartaaj

Andere Künstler von Folk pop