Mahiya
ਹੋ ਮਾਹੀਆ ਮਾਹੀਆ ਹੋ
ਹੋ ਮਾਹੀਆ ਮਾਹੀਆ ਹੋ
ਦਿਨ ਨਈਓ ਲੰਗਦਾ ਤੇ ਰਾਤ ਨਈਓ ਲੰਗਦੀ
ਤੇਰੀਆਂ ਜੁਦਾਈਆਂ ਵਾਲੀ ਰਾਤ ਮੈਂਨੂੰ ਡਾਂਗਦੀ
ਮਾਹਿ ਬਾਜੋ ਦੁਨੀਆ ਏ ਸੁਨਿ ਸੁਨਿ ਲਗਦੀ
ਦਿਲਾਂ ਨੂੰ ਵਿਛੋੜਾ ਏ ਰੀਤ ਐਸੀ ਜਗਦੀ
ਹੋ ਮਾਹੀਆ ਮਾਹੀਆ ਹੋ
ਹੋ ਮਾਹੀਆ ਮਾਹੀਆ ਹੋ
ਹਰ ਵੇਲੇ ਰਹਿੰਦੀਆਂ ਨੇ ਟਾਂਗਾ ਮੈਂ ਤੇਰੀਆਂ
ਤਕ ਟਾਕ ਰਾਵਨ ਅਖਾਣ ਠਾਕ ਗਾਈਐਂ ਮੇਰੀਆਂ
ਅਖੀਆਂ ਨੂੰ ਚਾ ਬਰਹਾ ਚੰਨਾ ਤੇਰੀ ਦੀਦ ਦਾ
ਬਨ ਕੇ ਤੂ ਆਜਾ ਕਦੀ ਚੰਨ ਜੀਵੇ ਈਦ ਦਾ
ਦਿਨ ਨਈਓ ਲੰਗਦਾ ਤੇ ਰਾਤ ਨਈਓ ਲੰਗਦੀ
ਤੇਰੀਆਂ ਜੁਦਾਈਆਂ ਵਾਲੀ ਰਾਤ ਮੈਂਨੂੰ ਡਾਂਗਦੀ
ਮਾਹਿ ਬਾਜੋ ਦੁਨੀਆ ਏ ਸੁਨਿ ਸੁਨਿ ਲਗਦੀ
ਦਿਲਾਂ ਨੂੰ ਵਿਛੋੜਾ ਏ ਰੀਤ ਐਸੀ ਜਗਦੀ
ਹੋ ਮਾਹੀਆ ਹੋ ਮਾਹੀਆ
ਹੋ ਮਾਹੀਆ ਵੇ
ਕਾਹਨੂੰ ਮਿਲੀਆਂ ਸਜਾਵਾਂ ਮੈਨੁ ਵੇ
ਹੋ ਮਾਹੀਆ ਵੇ
ਬੈਠੀਆਂ ਮੈਂ ਤੇਰੀਆਂ ਰਾਵਾਂ ਤੇ
ਹੋ ਮਾਹੀਆ ਵੇ
ਕਾਹਨੂੰ ਮਿਲੀਆਂ ਸਜਾਵਾਂ ਮੈਨੁ ਵੇ
ਹੋ ਮਾਹੀਆ ਵੇ
ਬੈਠੀਆਂ ਮੈਂ ਤੇਰੀਆਂ ਰਾਵਾਂ ਤੇ
ਹੋ ਮਾਹੀਆ ਵੇ
ਸ਼ਾਮੋ ਸ਼ਾਮਿ ਬੂਹੇ ਉਤੇ
ਦੀਵੇ ਪਈ ਬਾਲਦੀ
ਆਜਾ ਤੈਨੂ ਮਰਜਾਣੀ ਜਿੰਦਗੀ ਪੁਕਾਰਦੀ
ਰਬ ਕੋਲੋਂ ਆਸਨ ਹੂੰ ਬਸ ਏਹੋ ਮੰਗਣਾ
ਸੁੰਝੇ ਵਰ੍ਹਿਆਂ ਤੂ ਕਦੀ ਵਰ੍ਹ ਆ ਵੇ ਸੱਜਣਾ
ਦਿਨ ਨਈਓ ਲੰਗਦਾ ਤੇ ਰਾਤ ਨਈਓ ਲੰਗਦੀ
ਤੇਰੀਆਂ ਜੁਦਾਈਆਂ ਵਾਲੀ ਰਾਤ ਮੈਂਨੂੰ ਡਾਂਗਦੀ
ਮਾਹਿ ਬਾਜੋ ਦੁਨੀਆ ਏ ਸੁਨਿ ਸੁਨਿ ਲਗਦੀ
ਦਿਲਾਂ ਨੂੰ ਵਿਛੋੜਾ ਏ ਰੀਤ ਐਸੀ ਜਗਦੀ
ਹੋ ਮਾਹੀਆ ਮਾਹੀਆ ਹੋ
ਹੋ ਮਾਹੀਆ ਮਾਹੀਆ ਹੋ
ਹੋ ਮਾਹੀਆ ਮਾਹੀਆ ਹੋ
ਹੋ ਮਾਹੀਆ ਮਾਹੀਆ ਹੋ